Nojoto: Largest Storytelling Platform

New jassar life song Quotes, Status, Photo, Video

Find the Latest Status about jassar life song from top creators only on Nojoto App. Also find trending photos & videos about, jassar life song.

    LatestPopularVideo

ਨਵਪ੍ਰੀਤ ਸਿੰਘ ਜਸੱੜ

ਥੋੜਾ ਖਾਮੋਸ਼ ਕਿਆ ਥੇ ਉਨ੍ਹੇ ਲੱਗਾ ਕੇ ਹਮ ਕਮਜ਼ੋਰ ਹੈ ,
ਅਬ ਬੀ ਪੁਰਾਣੇ ਖਯਾਲਾਤ ਹੈ ਚਾਹੇ ਬਦਲਾ ਯੇ ਦੋਰ ਹੈ ,
ਯੂੰ ਦੇਖ ਕਰ ਅੰਦਾਜੇ ਮਤ ਲੱਗਾ ਮੇਰੇ ਦੋਸਤ ,
ਵੋ ਸਾਂਪ ਖਾਣੇ ਵਾਲਾ ਦਿਖਣੇ ਮੈਂ ਸੁੰਦਰ ਮੋਰ ਹੈ ।। #jassar
#shayari
#life

ਨਵਪ੍ਰੀਤ ਸਿੰਘ ਜਸੱੜ

#Jassar

read more
ਸੋਚਾਂ ਨਾ ਥਾਂ ਕੇ ਅਪਣੇ ਭੀ ਰੁੱਠ ਜਾਏ ਗੇ ,
ਜੋ ਸਪਨੇ ਦੇਖੇ ਥੇ ਵੋ ਭੀ ਟੁਟ ਜਾਏ ਗੇ ,
ਜਿਨ ਪਰ ਮਾਨ ਥਾਂ ਕੇ ਵੋ ਹਰ ਸਫ਼ਰ ਮੇ ਸਾਥ ਚਲੇ ਗੇ ,
ਸੋਚਾਂ ਨਾ ਥਾਂ ਕੇ ਵੋ ਜ਼ਿੰਦਗੀ ਕੀ ਭਗਦੌੜ ਮੈ ਪਿੱਛੇ ਛੁੱਟ ਜਾਏ ਗੇ ।। #jassar

ਨਵਪ੍ਰੀਤ ਸਿੰਘ ਜਸੱੜ

#Jassar#

read more
ਰਿਸ਼ਤਾ ਸੀ ਤੂੰ ਆਇਆ ਤੇਰੇ ਨਾਲ ਵੀ ਜੁੜ ਗਿਆ ,
ਤੂੰ ਛਡਿਆ ਤਾ ਸਮਜੀ ਨਾ ਕੇ ਰਿਸ਼ਤਾ ਮੁਕ ਗਿਆ ,
ਇਕ ਹੀ ਟਾਹਣੀ ਟੂਟੀ ਆ ਸੱਜਣਾ ਖੌਰੇ ਇਹ ਨਾ ਸਮਜੀ ਕੇ ਪੂਰਾ ਦਰਖ਼ਤ ਹੀ ਸੁੱਕ ਗਿਆ ।।
         ਜਸੱੜ #jassar#

ਨਵਪ੍ਰੀਤ ਸਿੰਘ ਜਸੱੜ

ਇਹ ਜ਼ਿੰਦਗੀ ਦੀ ਖੇਡ ਬੜੀ ਅਵਲੀ ਏ ,
ਏਥੇ ਹਰ ਇਕ ਦੀ ਹੁੰਦੀ ਮਤ ਸਵਲੀ ਏ  ,
ਨੇਟ ਤੇ ਪਾ ਪਾ ਫੋਟੋਆਂ ਬਣਦੇ ਮਹਾਨ ਪਏ ,
ਇਹ ਦੁਨੀਆਂ ਜਸੱੜਾ ਕਿਧਰ ਨੂੰ ਤੁਰ ਚਲੀ ਏ ।। #jassar 
#shyari
#stories
#life#quotes

ਨਵਪ੍ਰੀਤ ਸਿੰਘ ਜਸੱੜ

#Jassar

read more
ਖਾਲੀ ਹੋ ਗਿਆ ਵੇਹੜਾ ਉੱਡ ਗਏ ਪੰਛੀ ਬਨੇਰੇ ਤੋਂ ,
ਖੋਇਆ ਖੋਇਆ ਰਹਿੰਦਾ ਗਵਾਚੇ ਹਾਸੇ ਚੇਹਰੇ ਤੋਂ ,
ਕੱਖ ਨਾ ਦਿਸਦਾ ਨਾ ਦਿਸਦਾ ਜਸੱੜਾ ਛਾਏ ਹਨੇਰੇ ਤੋਂ ,
ਮੈਨੂੰ ਇੰਜ ਲੱਗਦਾ ਜਿਵੇਂ ਅੱਖਰ ਰੁਸਗੇ ਨੇ ਮੇਰੇ ਤੋਂ ।। #jassar

Avtar

jassar #ਕਾਮੇਡੀ

read more

jassar

#Jassar

read more

ਨਵਪ੍ਰੀਤ ਸਿੰਘ ਜਸੱੜ

#Jassar

read more
ਮੰਜ਼ਿਲ ਕਿ ਤਰਫ਼ ਦੇਖਾ ਤੋਂ ਅਕੇਲੇ ਹਮ ਥੇ ,
ਰਾਹ ਭੀ ਵੋ ਥਾਂ ਜਿਸ ਰਾਹ ਪਰ ਗ਼ਮ ਥੇ ,
ਡਰਾ ਥਾਂ ਜਸੱੜ ਕਹੀ ਕੁਛ ਗੁੰਮ ਨਾ ਹੋ ਜਾਏ ,
ਲੇਕਿਨ ਲੁਟਣੇ ਵਾਲੋ ਮੈ ਅਪਣੇ ਕਹਾਂ ਕਮ ਥੇ ।। #jassar

Nav Jassar

ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ 
ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ ,
ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ
ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।।
                                        .....ਤੇਰਾ_ਜਸੱੜ #footsteps 
#Jassar

Jaideep Jassar

deep jassar

read more
ਜਿੰਦਗੀ ੳੁਹਦੇ ਪਿਅਾਰ ਦੁਅਾਲੇ ਗੇੜੇ ਖਾ ਰਹੀ ਏ 
 ਤੂੰ ਦੂਰ ਹੋੲੀ ਲੱਗਾ ਮੌਤ ਮੇਰੇ ਨੇੜੇ ਅਾ ਰਹੀ ਏ deep jassar
loader
Home
Explore
Events
Notification
Profile