Nojoto: Largest Storytelling Platform

New ਪੰਜਾਬ ‘ਚ ਰਾਹੁਲ ਗਾਂਧੀ ਦੀਆਂ ਵੱਡੀਆਂ ਚੋਣ ਰੈਲੀਆਂ Quotes, Status, Photo, Video

Find the Latest Status about ਪੰਜਾਬ ‘ਚ ਰਾਹੁਲ ਗਾਂਧੀ ਦੀਆਂ ਵੱਡੀਆਂ ਚੋਣ ਰੈਲੀਆਂ from top creators only on Nojoto App. Also find trending photos & videos.

    LatestPopularVideo

Rakesh Ladhrh Robert

#Nature "ਜੇ ਸੁਪਨਿਆਂ ਦੀ ਸਰਕਾਰ ਬਣਾਉਣੀ, ਮੇਹਨਤ ਦੀਆਂ ਰੈਲੀਆਂ ਕਰਨੀਆਂ ਪੈਣੀਆਂ " #विचार

read more
"ਜੇ ਸੁਪਨਿਆਂ ਦੀ ਸਰਕਾਰ ਬਣਾਉਣੀ, 
ਫਿਰ ਮੇਹਨਤ ਦੀਆਂ ਰੈਲੀਆਂ ਕਰਨੀਆਂ ਪੈਣੀਆਂ "

©Rakesh Ladhrh Robert #Nature "ਜੇ ਸੁਪਨਿਆਂ ਦੀ ਸਰਕਾਰ ਬਣਾਉਣੀ, ਮੇਹਨਤ ਦੀਆਂ ਰੈਲੀਆਂ ਕਰਨੀਆਂ ਪੈਣੀਆਂ "

Pushpinder Kaur

ਵੱਡੀਆਂ ‌ਆਸਾ #कविता

read more

Sarbjit sangrurvi

ਕਿਸੇ ਦੀਆਂ ਨਜ਼ਰਾਂ ਚ, ਖ਼ਾਸ ਅਸੀਂ, ਕਿਸੇ ਦੀਆਂ ਨਜ਼ਰਾਂ ਚ, ਅਸੀਂ ਆਮ ਹੀ ਰਹੇ। ਕਿਸੇ ਦੀਆਂ ਨਜ਼ਰਾਂ ਚ, ਇੱਜ਼ਤਦਾਰ ਅਸੀਂ, ਕਿਸੇ ਦੀਆਂ ਨਜ਼ਰਾਂ ਚ ਅਸੀਂ, ਬਦਨਾਮ ਹੀ ਰਹੇ #MusicLove #ਜੀਵਨ

read more
ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ।
ਕਈ ਕਰਨੋਂ ਬਦਨਾਮ,
ਸਾਨੂੰ ਡਰਦੇ ਸੰਗਰੂਰਵੀ,
ਤੇ ਕਈ ਕਰਦੇ ਬਦਨਾਮ,
 ਸ਼ਰੇਆਮ ਹੀ ਰਹੇ।
@©® ✍️ ਸਰਬਜੀਤ ਸੰਗਰੂਰਵੀ

©Sarbjit sangrurvi ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ

Goppy Zirewala

ਚੋਣ ਅਖਾੜਾ 2024 #hunarbaaz

read more

ਅਕਾਸ਼ਦੀਪ ਸਿੰਘ

#ਮੇਰੀ ਕਲਮ #ਮੇਰੇ ਅਲਫਾਜ #ਪੰਜਾਬ ਦੇ ਹੜ੍ਹ ਚ ਲੋਕ ਦੇ ਦਰਦ ਨੂੰ ਬਿਆਨ

read more
ਕੰਨੀ ਆਵਾਜ ਗੂੰਜੀ ਪਾਣੀ ਨੇ ਪੰਜਾਬ ਦੀ ਧਰਤੀ ਭੂੰਜੀ
ਲੱਖਾ ਬੇਘਰ ਹੋਏ ਲੋਕ ਮਦਦ ਦੀ ਮਿਲੇ ਨਾ ਕੋਈ ਕੂੰਝੀ
ਹੁਣ ਸਰਕਾਰ ਨੂੰ ਮੈ ਪੁਛਾ ਕਿਥੇ ਗਈ ਤੁਹਾਡੀ ਜਮਾ ਪੂੰਜੀ
ਜੋ ਗੀਤ ਕਾਰ ਬੁੜਕਦੇ ਨੇ ਜਿਹੜੇ ਗਾਣਿਆ ਚ ਥੂੜਕਦੇ ਨੇ
ਹੁਣ ਆਉ ਸਾਰੇ ਸਾਮਣੇ ਕਿਉ ਹੁਣ ਜੱਟ ਦੀ ਅਣਖ ਨਾ ਗੂੰਜੀ 
ਲੱਖ ਲਾਹਨਤ ਤੈਨੂੰ ਅਕਾਸ਼ ਵੇ ਘਰ ਬੈਠਾ ਚੁੱਕੀ ਜਿਨਾ ਅਵਾਜ ਵੇ
ਖੁਦ ਆ ਕੇ ਵਜਾ ਜਿਹੜੇ ਵਜਦੇ ਅੰਦਰ ਭਾਬੜ ਦੇ ਸਾਜ ਵੇ ਤੇਰੇ ਕੋਲ ਤਾ ਹੈਨੀ ਇਹ ਹਿੰਮਤ ਕਿਥੋ ਹੂੰਜੀ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ #ਪੰਜਾਬ ਦੇ ਹੜ੍ਹ ਚ ਲੋਕ ਦੇ ਦਰਦ ਨੂੰ ਬਿਆਨ

ਰਾਖ ਸਿਵੇ ਦੀ

ਮੇਰੇ ਬਦਲਣ ਚ ਬਹੁਤ ਕਾਰਨ ਨੇ🚼 ਕੁਝ ਕਿਸਮਤ ਦੀਆਂ ਮਾਰਾਂ ਨੇ😐

read more
ਮੇਰੇ ਬਦਲਣ ਚ ਬਹੁਤ ਕਾਰਨ ਨੇ
ਕੁਝ ਕਿਸਮਤ ਦੀਆਂ ਮਾਰਾਂ ਨੇ😐
ਕਈ ਅਾਪਣਿਅਾਂ ਦੇ ਬੋਲ ਝੁੱਬੇ😣
ਕੁਝ ਮੁਹੱਬਤ ❤ਦੀਆਂ ਹਾਰਾਂ ਨੇ ਮੇਰੇ ਬਦਲਣ ਚ ਬਹੁਤ ਕਾਰਨ ਨੇ🚼
ਕੁਝ ਕਿਸਮਤ ਦੀਆਂ ਮਾਰਾਂ ਨੇ😐

Paramjit Singh landran Mohali

ਪੰਜਾਬ

read more
ਉਨ ਕੋ ਦੇਖਾ ਮੈਨੇ ਕਿਸੀ ਜੰਨਤ ਸੇ ਕਮ ਤੋਂ ਨਹੀਂ ਥੀ ਸੁਕਰ ਕੈਸੇ ਅਦਾ ਕਰੂ ਖੁਦਾ ਤੇਰਾ ਮੇਰੀ ਨਜ਼ਰ ਅੌਰ ਮੇਰੀ ਕਿਸਮਤ ਮੇ ਜੇਹ ਪਰੀ ਕਿਸੀ ਕਿੰਗਡਮ ਸੇ ਕਮ ਤੋਂ ਨਹੀਂ ਥੀ ਪੰਜਾਬ

Roop

ਪੰਜਾਬ #nojotophoto #ਕਲਾ

read more
 ਪੰਜਾਬ

SHAYARDEEP SIDHU

ਪੰਜਾਬ

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਪੰਜਾਬ #ਸਮਾਜ

read more
loader
Home
Explore
Events
Notification
Profile