Find the Latest Status about hazur sahib guru sahib saroop arriving dussehra from top creators only on Nojoto App. Also find trending photos & videos about, hazur sahib guru sahib saroop arriving dussehra.
Ali
धीरज रख वो रहमत की बरखा बरसा भी देगा.. जिस मालिक ने दर्द दिया है वो ही दवा भी देगा। #550 Birthday of Guru Nanak Sahib
550 Birthday of Guru Nanak Sahib
read moreKuldeep pannu
#GuruTegBahadurJi ਹਾਂ ਮੈ ਗ਼ਲਤੀ ਮੰਨ ਦਾ ਹਾਂ ਕਿ ਮੈਂ ਸਰਾਬ ਪੀਣਾ,ਪਰ ਕਿਸੇ ਗਰੀਬ ਦਾ ਖੂਨ ਨੀ ਪੀਤਾ ਹਾਂ ਮੈ ਮਾਸ ਵੀ ਖਾਣਾ ਪਰ ਕਦੇ ਆਪ ਤੋ ਮਾੜੇ ਦਾ ਹੱਕ ਨੀ ਖਾ ਦਾ ਹਾਂ ਮੈ ਕੇਸ਼ ਵੀ ਕਤਲ ਕਰਵਾਉਣਾ ਪਰ ਸੱਚ ਜਾਣਿਓ ਕਦੇ ਕਿਸੇ ਅਰਮਾਨ ਨੀ ਕਤਲ ਕਰੇ ਹਾਂ ਮੈ ਗੋਲਕ ਚ ਪੈਸੇ ਘੱਟ ਹੀ ਪਾਉਣਾ ਪਰ ਕਦੇ ਚੋਰੀਓੰਂ ਕੱਢੇ ਵੀ ਨਹੀਂ ਸਾਇਦ ਮੈ ਗੁਨਹਗਾਰ ਹਾਂ ਮੈ ਗੁਰੂ ਦੀ ਰਹਿਤ ਮਰਿਆਦਾ ਤੋੜੀ ਹੈ ਪਰ ਖੁੱਸ ਹਾਂ ਕਿ ਕਦੇ ਕਿਸੇ ਦਾ ਦਿਲ ਨਹੀਂ ਤੋੜਿਆ....... ਅਸੀਂ ਅੰਦਰੋ ਬਾਹਰੋਂ ਇਕੋ ਜਹੇ ਹਾਂ ਬੁਰੇ ਹਾਂ ਗੱਲ ਖ਼ਤਮ..... ਪਰ ਉਹਨਾਂ ਅਨੇਕਾਂ ਅਖੌਤੀ ਧਾਰਮਿਕ ਅਖਵਾਉਣ ਵਾਲੇ ਜਥੇਦਾਰਾਂ ਤੋ ਚੰਗੇ ਹਾਂ ਜੋ ਗੁਰੂ ਘਰਾਂ ਦਾ ਕਰੋੜਾ ਰੁਪਏ ਖਾ ਗਏ ਤੇ ਖਾ ਰਹੇ ਹਨ........ ਮਾਫ਼ ਕਰਿਓ ਬਾਬਾ ਜੀ ਤੁਹਾਡੀ ਕੁਰਬਾਨੀ ਦਾ ਮੁੱਲ ਤਾਂ ਸਾਥੋਂ ਪਾ ਨੀ ਹੋਣਾ ਦਿਲ ਵਿੱਚ ਸਰਧਾ ਬਹੁਤ ਹੈ ਪਰ ਫ਼ਤਹਿ ਗੜ੍ਹ ਸਾਹਿਬ ਮੈਥੋਂ ਆ ਨਹੀਓ ਹੋਣਾ ਗ਼ਲਤੀ ਭੁੱਲ ਚੁੱਕ ਮਾਫ਼ ਕੁਲਦੀਪ ਪੰਨੂ 9815001675 #guru #gobind singh #fatehgarh #sahib #kuldeep #pannu
#guru #Gobind singh #fatehgarh #sahib #kuldeep #pannu #ਵਿਚਾਰ #GuruTegBahadurJi
read more