Find the Latest Status about ananya verma from top creators only on Nojoto App. Also find trending photos & videos about, ananya verma.
Gurjot MDP
ਤੇਰੇ ਲਈ ਇੱਕ ਦਾਵਤ ਏ ਆ ਜਾਵੀ ਜੇ ਮੈਨੂੰ ਚਾਹਵਤ ਏ। ਜਿੱਥੇ ਬਸ ਤੂੰ ਮੈਂ ਹੋਣਾ ਇੱਕ ਐਸੀ ਦਾਵਤ ਏ ਪਰ ਇਹ ਕੈਸੀ ਦਾਵਤ ਏ ਚੁੱਪ ਜਿਹੇ ਬਸ ਬੈਠੇ ਹਾਂ ਮੈਂ ਤੈਨੂੰ ਤੇ ਤੂੰ ਮੈਨੂੰ ਨਾ ਬੁਲਾਵਤ ਏ। ਇਹ ਕੈਸੀ ਦਾਵਤ ਏ ©Gurjot MDP #stilllife #Shayari #viral #Trending #EXPLORE #Punjabi its.cute.girl Ananya Sharma Sharween Sayyad Raman Verma PreetKaur:SARDARNI......jii