Find the Latest Status about meritorious school sangrur from top creators only on Nojoto App. Also find trending photos & videos about, meritorious school sangrur.
Shankar Sunam
#punjabi #punjab #shayeri #sangrur
Jasdhaliwal18
ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਂ ਏ, ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ, ਜੇ ਜਿਉਂਦੀ ਬਚਕੇ ਆਈ ਜੱਗ ਅੰਦਰ, ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦਿੱਤੀ, ਧੀਂ ਪਲ ਗਈ ਰੁੱਲਦੀ ਘੁੱੱਲਦੀ ਕਿਤੇ, ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ, ਪਿਆ ਵਰ ਖ਼ਰੀਦਣਾ ਫੇਰ ਮਾਪਿਆਂ ਨੂੰ, ਜਾਂ ਕਹੀਏ ਬਲੀ ਦਾਜ ਦੀ ਚਾੜ ਦਿੱਤੀ, ਤਿੰਨ ਸੋ ਚੌਹਠ ਦਿਨ ਕਦਰ ਨਾ ਕੀਤੀ, ਮਨਾਕੇ ਵੂਮੈਨ ਡੇ ਬਸ ਗੱਲ ਸਾਰ ਦਿੱਤੀ, Dream Team @dreamteam013s #dreamteam013s #sangrur #DTWO #Respect_Womens #Save__girls
@dreamteam013s #dreamteam013s #sangrur #dtwo #respect_womens #Save__girls
read moreParwinder Kaur
ਹਰ ਦਿਨ ਨਵੀਂ ਕਹਾਣੀ ਹੈ। ਹਰ ਦਿਨ ਹੈ ਨਵੀਂ ਕਹਾਣੀ... ਜਿਵੇਂ ਖੂਹਾਂ ਦਾ ਠੰਡਾ ਪਾਣੀ... ਪਿਆਰ ਰੂਹ ਤੋਂ ਹੋਵੇ ਜੇ ਰੱਬਾਂ... ਮਿਲਾ ਦੇਮੀ ਹਾਣ ਨੂੰ ਹਾਣੀ... ਕਾਜ ਸਭ ਦੇ ਫਤਿਹ ਕਰ ਦੇ... ਸਲਝਾ ਦੇ ਉਲਝੀ ਜਿੰਨਾ ਦੀ ਤਾਣੀ... ਮੰਜ਼ਿਲ ਵੀ ਪੈਰ ਆ ਤੇ ਚੁੰਮਦੀ... ਮਿਹਨਤ ਦੀ ਜਿੰਨਾ ਨੇ ਠਾਣੀ... ਸਰਬਤ ਦਾ ਭਲਾ ਮੰਗੋ ਹਰ ਵੇਲੇ... ਲਿਖਿਆ ਵਿਚ ਗੁਰੂ ਦੀ ਬਾਣੀ... ***✍ਪਰਵਿੰਦਰ ਕੌਰ*** Rinku Sangrur ਗੁਰਵਿੰਦਰ ਗਿੱਲ Deep Sandhu
Rinku Sangrur ਗੁਰਵਿੰਦਰ ਗਿੱਲ Deep Sandhu
read more