Find the Latest Status about sarkaria commission from top creators only on Nojoto App. Also find trending photos & videos about, sarkaria commission.
Sukh Sarkaria
ਜਿਸਮਾਂ ਦੀ ਦੂਰੀ ਸੱਜਣਾ,ਦਿਲ ਤੋਂ ਅਸੀਂ ਨੇੜੇ ਵੇ,ਤੈਨੂੰ ਅਸੀਂ MISS ਬੜਾ ਕਰਦੇ-ਪਾ ਜਾਂ ਕੀਤੇ ਫੇਰੀ ਵੇ,ਜਿਸਮਾਂ ਦੀ ਦੂਰੀ ਸੱਜਣਾ।SARKARIA❤ #SARKARIA❤
SARKARIA❤ #ਸ਼ਾਇਰੀ
read moreSukh Sarkaria
ਦਿਲ ਤੋਂ ਸੋਚਦੇ ਆ ਮਿੱਠਿਆਂ ਦਿਮਾਗ਼ ਤੋਂ ਨਹੀਂ,ਹਲਾਤਾਂ ਤੋਂ ਸਿੱਖਦੇ ਹਾਂ ਜ਼ਿੰਦਗੀ ਨੂੰ ਜਿਉਣਾ ਕਿਸੇ ਕਿਤਾਬ ਤੋਂ ਨਹੀਂ।SARKARIA❤ #SARKARIA❤
SARKARIA❤ #Shayari
read moreSukh Sarkaria
ਅਸੀਂ ਵਾਂਗ ਹਾਂ ਚੜਦੇ ਸੂਰਜ ਜਿਹੇ ਸਾਨੂੰ ਪਤਾ ਹੈ ਇੱਕ ਦਿਨ ਟੱਲ ਜਾਣਾ, ਲੱਖ ਮਾਰਨੇ ਨੂੰ ਫਿਰਦੇ ਲੋਕ ਸਾਨੂੰ,ਕੰਡਾ ਮਰਦੇ ਮਰਦੇ ਵੀ ਅਸੀਂ ਉਹਨਾਂ ਦਾ ਕੱਢ ਜਾਣਾ। SARKARIA❤ #SARKARIA❤
SARKARIA❤ #Shayari
read moreSukh Sarkaria
ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਕੁੱਝ ਦਿਖਦਾ ਨੀ ਇਸ ਦੁਨੀਆ ਤੇ ਗੁੰਮ ਹੋ ਜਾਂਦੇ ਉਹ ਆਪ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਹਿੰਦੇ ਹੁੰਦੇ ਸੀ ਬਾਪੂ ਤੂੰ ਤਾਂ ਵਾਧੂ TENSION ਲੈਨਾਂ ਹੁਣ TENSIONA'ਚ ਨੇ ਉਹ ਆਪ ਮਿੱਤਰਾਂ ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਜਿੰਮੇਵਾਰੀਆ ਹੇਠਾਂ ਨੇ ਉਹ ਦੱਬੇ ਰਹਿੰਦੇ ਭੁੱਲ ਜਾਂਦੇ ਉਹਨਾਂ ਨੂੰ ਖੁਸ਼ੀਆਂ ਤੇ ਖਾਬ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਰੇ SARKARIA ਫਰਿਆਦ ਤੇਰੇ ਅੱਗੇ ਹਰ ਵੇਲੇ ਸੁੱਖੀ ਵੱਸਣ ਸਭ ਦੇ ਬਾਪ ਮਿੱਤਰਾਂ, ਕਿਉਂਕਿ ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ।SARKARIA❤ #SARKARIA❤
SARKARIA❤ #ਸ਼ਾਇਰੀ
read moreSukh Sarkaria
ਤੇਰੇ ਨਾਲ ਇੱਕ ਮੇਰਾ ਵਾਅਦਾ ਸੋਹਣੀਏ,ਦੁੱਖ ਤੇਰੇ ਨੇੜੇ ਲੱਗਣ ਨੀ ਦੰਦਾ ਮਨ-ਮੋਹਣੀਏ,FOCUSਤੇਰੇ ਉੱਤੇ ਨੀ ਮੈਂ ਸਾਰਾ ਕਰਨਾ,ਬਾਕੀ ਸਾਰੇ ਜੱਗ ਨੂੰ BLUR ਕਰਨਾ, ਨਿੱਕੀ-ਮੋਟੀ ਗੱਲਤੀ ਨੂੰ ਕਰੀ ਤੂੰ ਵੀ ਮਾਫ਼ ਨੀ, ਸੁੱਖ ਤੇਰਾ ਉਦਾ ਪੂਰਾ ਦਿਲ ਦਾ ਏ ਸਾਫ਼ ਨੀ,ਹੁਣ ਤੇਰੇ ਨਾਲ ਹੀ ਚੱਲੇ ਮੇਰਾ ਹਰ ਇੱਕ ਸਾਹ ਨੀ, ਮੇਰੀ ਰੱਬ ਅੱਗੇ ਬੱਸ ਆਹੀ ਆ ਦੂਵਾ ਨੀ, ਰੱਬ ਅੱਗੇ ਬੱਸ ਇੱਕ ਆਹੀ ਆ ਦੂਵਾ ਨੀ।SARKARIA❤ #SARKARIA❤
SARKARIA❤ #Shayari
read moreSukh Sarkaria
ਤੇਰਾ ਸੀ ਮੈਂ ਤੇਰਾ ਹੀ ਰਹਿਣਾ, ਹੋਰ ਇਸ ਦੁਨੀਆਂ ਤੋਂ ਕੀ ਖੱਟ ਲੈਣਾ, ਮੈਂਨੂੰ ਵੀ ਪਤਾ ਕਿ ਮੈਂ ਤੇਰਾ ਗਹਿਣਾ, ਸਾਰੀ ਉਮਰ ਮੈਂ ਤੇਰੇ ਨਾਲ ਰਹਿਣਾ- ਤੇਰਾ ਸੀ ਜਾਨੇ ਮੇਰੀੲੇ ਮੈਂ ਤੇਰਾ ਹੀ ਰਹਿਣਾ, ਇਸ ਤੋਂ ਇਲਾਵਾ ਮੈਂ ਕੁੱਝ ਨਹੀਂ ਕਹਿਣਾ, ਤੇਰਾ ਸੀ ਮੈਂ ਤੇਰਾ ਹੀ ਰਹਿਣਾ।SARKARIA❤️ #SARKARIA❤ #Couple
SARKARIA❤ #Couple
read moreSukh Sarkaria
ਆਪ ਸਭ ਜੀ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਜੀ ਕਰੋਨਾ ਹਵਾ ਵਿੱਚ ਨਹੀਂ ਹੈ ਇਹ ਬਿਮਾਰੀ ਇਨਸਾਨ ਤੋ ਇਨਸਾਨ ਨੂੰ ਹੁੰਦੀ ਹੈ ਜੇਕਰ ਆਪਾ ਕਿਸੇ ਦੇ ਟੱਚ ਵਿੱਚ ਨਹੀ ਆਵਾਂਗੇ ਤਾਂ ਇਹ ਬਿਮਾਰੀ ਫੈਲ ਨਹੀ ਸਕਦੀ ਤੇ ਆਪਣੇ ਆਪ ਖ਼ਤਮ ਹੋ ਜਾਵੇਗੀ ਅਤੇ ਕੋਈ ਵੀ ਖ਼ਬਰ ਅੱਗੇ ਭੇਜਣ ਤੋ ਪਹਿਲਾਂ ਉਸਦੀ ਚੁੰਗੀ ਤਰ੍ਹਾਂ ਪੁਸਟੀ ਕਰੋ ਜੀ ਆਉ ਆਪਾ ਆਪ ਵੀ ਬਚੀਏ ਤੇ ਸਭ ਨੂੰ ਨੋਵਲ ਕਰੋਨਾ ਵੈਰਸ ਤੋ ਬਚਾਈਏ ਇਸਦਾ ਮਜ਼ਾਕ ਨਾ ਉੱਡਾਈਏ ਘਰਾਂ ਚੋਂ ਵਾਧੂ ਬਾਹਰ ਨਾ ਆਈਏ ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਵਾਹਿਗੁਰੂ ਸਭ ਦਾ ਭਲਾ ਕਰੇ ਜੀ। #SARKARIA❤ #coronavirus
SARKARIA❤ #coronavirus #ਵਿਚਾਰ
read moreSukh Sarkaria
Dear Dad ਬਾਪੂ ਵਰਗਾ ਕਰਦਾ ਕੋਈ ਪਿਆਰ ਨੀ,ਬਾਪੂ ਵਰਗਾ ਕੋਈ ਸੱਚਾ ਯਾਰ ਨੀ,ਔਖੇ ਸਮੇਂ ਵਿੱਚ ਟਾਲ ਬਣ ਖੜਾ ਹੋ ਜਾਂਦਾ ਬਾਪੂ ਵਰਗਾ ਕੋਈ ਇਸ ਦੁਨੀਆਂ'ਚ ਹੱਥਆਰ ਨੀ,ਸੱਚ ਗੱਲ ਕਹੇ ਸਰਕਾਰੀਆ ਮਿੱਤਰਾਂ ਬਾਪੂ ਤੋਂ ਬਿਨਾਂ ਕੋਈ ਤੇਰਾ ਰਿਸ਼ਤੇਦਾਰ ਵੀ ਨੀ, ਕੋਈ ਰਿਸ਼ਤੇਦਾਰ ਨੀ।SARKARIA♥️ #shayari #SARKARIA❤
Sukh Sarkaria
ਚੰਗਾ ਹੋਇਆ ਤੂੰ ਮੈਨੂੰ ਛੱਡ ਗਈ ਮੈਨੂੰ ਪਤਾ ਲੱਗਾ ਆਪਣੇ ਤੇ ਗੈਰਾ ਦਾ,ਬੋਲੀ ਤੋਂ ਹੀ ਪਤਾ ਲੱਗ ਜਾਂਦਾ ਗੀਤਕਾਰ ਤੇ ਸ਼ਾਇਰਾਂ ਦਾ,ਆਪਣੇ ਹੀ ਹੁਣ ਕਾਫੀ ਮੇਰੇ ਲਈ ਹੁਣ ਮੈਨੂੰ ਸਾਥ ਨੀ ਚਾਹੀਦੇ ਗੈਰਾ ਦਾ,ਚੰਗਾ ਹੋਇਆ ਤੂੰ ਮੈਨੂੰ ਛੱਡ ਗਈ ਮੈਨੂੰ ਵੀ ਪਤਾ ਲੱਗਾ ਆਪਣੇ ਤੇ ਗੈਰਾ ਦਾ।SARKARIA♥️ #shayari #SARKARIA♥️
Sukh Sarkaria
ਇਹ ਦੁਨੀਆਂ ਨਾ ਅੱਜ ਤੱਕ ਹੋਈ ਕਿਸੇ ਦੀ,ਸੱਚੇ ਬੰਦੇ ਦੀ ਸੱਚਾਈ ਇੱਥੇ ਰਹਿੰਦੀ ਪੀਸਦੀ,ਸੱਚੇ ਬੰਦਿਆ ਦੇ ਨਾਲ ਕਿੱਥੋਂ ਬੰਦੇ ਜੁੜਦੇ, ਤਾਹੀ ਤਾਂ ਨਹਿਰਾਂ ਦੇ ਵਿੱਚ ਨਾਰੀਅਲ ਰੁੜਦੇ, ਕੰਮ ਪੈਣ ਤੇ ਹੀ ਯਾਰ-ਯਾਰ ਨੂੰ ਆ ਫੋਨ ਇੱਥੇ ਕਰਦਾ, ਇੱਥੇ ਮਾਂ-ਬਾਪ ਬਿਨਾਂ ਨਾਲ ਕੋਈ ਨੀ ਜੇ ਖੜਦਾ, ਜਿਨ੍ਹਾਂ ਚਿਰ ਚਾਰ ਪੈਸੇ ਜੇਬ ਵਿੱਚ ਤੇਰੇ, ਬੱਸ ਉਨਾਂ ਚਿਰ ਸਰਕਾਰੀਆ ਸਭ ਰਿਸ਼ਤੇਦਾਰ ਵੀ ਤੇਰੇ, ਇੱਕ ਦਿਨ ਸਾਰਿਆਂ ਨੇ ਇੱਥੇ ਬਣ ਜਾਣਾ ਸਵਾਹ ਤਾਂ ਹੀ ਕਹਿੰਦਾ ਆ ਮਿੱਤਰਾਂ ਤੂੰ ਹੱਕ ਦੀ ਹੀ ਖਾਂ, ਤਾਂ ਹੀ ਕਹਿੰਦਾ ਆ ਮਿੱਤਰਾਂ ਤੂੰ ਹੱਕ ਦੀ ਹੀ ਖਾਂ।SARKARIA❤ #Functions_of_Universe #SARKARIA❤
#Functions_of_Universe SARKARIA❤ #ਸ਼ਾਇਰੀ
read more