Find the Latest Status about punjabi shayri in bca 0 from top creators only on Nojoto App. Also find trending photos & videos about, punjabi shayri in bca 0.
_bgm_366_
BCA #DreamBig #achievement Success😊 #songlyrics #kannada #treanding #Famous #English #ಕಾವ್ಯ
read moreMann likhari
White ਏਸ ਜ਼ਨਮ ਨਹੀ ਮੁਕੰਮਲ ਹੋਨੇ ਤੋੜਕੇ ਰਿਸ਼ਤੇ ਨਾਤੇ ਮੈਂ ਮੁੜ ਜਾਣਾ ਆਪਣੇ ਹੀ ਹੰਝੂਆਂ ਦੀ ਛੱਲ਼ ਵਿੱਚ ਖੁ਼ਰਦੇ ਖ਼ੁਰਦੇ ਖੁਰ ਜਾਣਾ ਮਾਨ ਲਿਖਾਰੀ ਕਿੰਝ ਦੱਸਾ ਮਾਂ ਨੂੰ ਤੇਰੇ ਪੁੱਤ ਨੇ ਭਰੀ ਜਵਾਨੀ ਵਿੱਚ ਹੀ ਤੁਰ ਜਾਣਾ ©Mann likhari #safar # shayri #punjabi shayri#mann likhari✍️
Mann likhari
White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ ਮੈ ਅਪਨਾ ਖੂਨ ਮਿਲਾਇਆ ਏ ਉਹਦੇ ਲਈ ਪਿਆਰ ਮੇਰਾ ਸੁੱਚੇ ਮੋਤੀ ਤੋ ਵੀ ਸੁੱਚਾ ਏ ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ ©Mann likhari #Couple shayri# Punjabi shayri #mann likhari ✍️
Gurbhej Singh
insta@im_gurbhejsingh ©Gurbhej Singh #Poetry #shayri #Punjabi