Nojoto: Largest Storytelling Platform

Best ਕਰਦਾ Shayari, Status, Quotes, Stories

Find the Best ਕਰਦਾ Shayari, Status, Quotes from top creators only on Nojoto App. Also find trending photos & videos about ਕਰਦਾ ਹੈ इन इंग्लिश,

  • 113 Followers
  • 228 Stories

Shiron Sharma

*ਜੇ #ਤੁਹਾਡੀ 🦅ਕੋਈ🙇 #ਕਦਰ🦅 ਨਹੀਂ #ਕਰਦਾ ਤਾਂ 😷#ਉਦਾਸ ਨਾ ਹੋਵੋ ਕਿਉਕੀ #ਹੀਰਿਆ 💎ਦਾ #ਮੁੱਲ 💰#ਕਬਾੜੀਏ ਨੀ 🤟#ਤੈਅ ਕਰਦੇ * 🙏🙏🙏🙏🙏 #nojotophoto

read more
 *ਜੇ #ਤੁਹਾਡੀ 🦅ਕੋਈ🙇 #ਕਦਰ🦅 ਨਹੀਂ #ਕਰਦਾ ਤਾਂ 😷#ਉਦਾਸ ਨਾ 
ਹੋਵੋ ਕਿਉਕੀ #ਹੀਰਿਆ 💎ਦਾ #ਮੁੱਲ 💰#ਕਬਾੜੀਏ ਨੀ 🤟#ਤੈਅ ਕਰਦੇ *
🙏🙏🙏🙏🙏

ਪ੍ਰੀਤ Ramgharia

#ਜਜ਼ਬਾਤ #ਕਵਿਤਾ

read more
ਕਿਉਂ ਆਖਾ ਕੇ ਬੇਵਫ਼ਾ ਏ ਤੂੰ 
ਕਿਉਂ ਆਖਾ ਕੇ ਮੈਥੋਂ ਖਫਾ ਏ ਤੂੰ 
ਕਿਉਂ ਆਖਾ ਤੂੰ ਮੈਨੂੰ ਪਿਆਰ ਨਹੀਂ ਕਰਦਾ 
ਕਿਉਂ ਆਖਾ ਤੂੰ ਗੈਰਾ ਤੇ ਮਰਦਾ
ਇੱਕ ਤੈਨੂੰ ਹੀ ਸੱਜਦਾ ਕਰਦੇ 
ਤੂੰ ਸਾਡਾ ਇਤਬਾਰ ਨਹੀਂ ਕਰਦਾ
ਰਾਮਗੜ੍ਹੀਏ ਸਭ ਦਿਲ ਵਿਚ ਰੱਖਿਆ 
ਤਾ ਤੈਨੂੰ ਇਜਹਾਰ ਨਹੀ ਕਰਦਾ 
    preet ਰਾਮਗੜ੍ਹੀਆ #ਜਜ਼ਬਾਤ

ਲਿਖਾਰੀ ਸੱਚ ਦੇ

#OpenPoetry

read more
#OpenPoetry ਮੁਹੱਬਤ ਦੀ ਸਹੀ ਪਹਿਚਾਣ ਇੱਜਤ ਹੁੰਦੀ ਆ ਜੋ ਇੱਜਤ ਨੀ ਕਰਦਾ ਉਹ ਸੱਚਾ ਪਿਆਰ ਵੀ ਨਹੀਂ ਕਰਦਾ 😊 #OpenPoetry

jhalla

ਕਾਗ਼ਜ

read more
ਤੂੰ ਪਰਾਇਆ ਕਰ ਗਿਆ ਕਾਗ਼ਜ

ਸ਼ੁਕਰ ਗੁਜਰ ਹਾਂ ਤੇਰਾ 
ਇੱਕ ਤੂੰ ਹੀ ਹੈ
ਜੌ ਮੇਰੀ ਦਿਲ ਦੀ ਗੱਲ ਸੁਣਦਾ
ਹੋਰ ਕੋਈ ਨੀ ਮੇਰਾ
ਖੁਸ਼ ਕਰਦਾ ਆਪ ਨੂੰ ਤੈਨੂੰ ਵਾਹ ਕੇ
ਬਸ ਇਹੀ ਅਰਦਾਸ ਕਰਦਾ ਹਾਂ
ਕਿ ਤੂੰ ਮੇਰਾ ਸਾਥ ਨਾ ਛੱਡੀ
ਤੇਰੇ ਬਿਨ ਮੈਂ ਅਧੂਰਾ ਵਾਚਾਂਗਾ ਆਪ ਨੂੰ
ਜੀਹਤੇ ਮੈਂ ਕਲਮ  ਵਾਹੁਨਾ
ਇੱਕ ਤੂੰ ਹੀ ਆ ਮੇਰਾ
ਝੱਲਾ ਕਾਗ਼ਜ

Manjit 2015

#Shayari

read more
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ 
ਉਹਦਾ ਵਾਰ ਵਾਰ ਕਹਿਣਾ ਕਿ ਮੈਨੂੰ ਛੱਡ ਕੇ ਨਾ ਜਾਈ
ਉਹਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ
ਉਹਦਾ ਰੋਂਦਾ ਹੋਇਆ ਚਿਹਰਾ ਮੈਨੂੰ ਪਸੰਦ ਨਹੀ
ਪਰ ਉਹਦੇ ਬੁੱਲਾਂ ਦੀ ਮੁਸਕਾਨ
ਮੈਨੂੰ ਚੰਗੀ ਲੱਗਦੀ ਹੈ
ਉਹਨੂੰ ਮੇਰਾ ਬਹੁਤਾ ਨੇੜੇ ਆਉਣਾ ਪਸੰਦ ਨਹੀ
ਮੈਨੂੰ ਉਹਦੀ ਇਹ ਗੱਲ ਚੰਗੀ ਲੱਗਦੀ  
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ
ਮਨਜੀਤ  2015

jhalla

ਇੱਕ ਦੋਸਤ

read more
ਸ਼ੁਕਰ ਗੁਜਰ ਹਾਂ ਤੇਰਾ 
ਇੱਕ ਤੂੰ ਹੀ ਹੈ
ਜੌ ਮੇਰੀ ਦਿਲ ਦੀ ਗੱਲ ਸੁਣਦਾ
ਹੋਰ ਕੋਈ ਨੀ ਮੇਰਾ
ਖੁਸ਼ ਕਰਦਾ ਆਪ ਨੂੰ ਤੈਨੂੰ ਵਾਹ ਕੇ
ਬਸ ਇਹੀ ਅਰਦਾਸ ਕਰਦਾ ਹਾਂ
ਕਿ ਤੂੰ ਮੇਰਾ ਸਾਥ ਨਾ ਛੱਡੀ
ਹਾਂ ਓਹੀ ਕਾਗਜ ਦੀ ਗੱਲ ਕਰਦਾ 
ਜੀਹਤੇ ਮੈਂ ਕਲਮ  ਵਾਹੁਨਾ
ਇੱਕ ਤੂੰ ਹੀ ਆ ਮੇਰਾ
ਝੱਲਾ ਇੱਕ ਦੋਸਤ

Rooh

#poem

read more
ਹੳੁਮੈ ਕਦ ਤੋਂ ੳੁੱਚੀ ਹੋ ਗੲੀ,
ਚੁੱਪ ਨੂੰ ਅਾਕੜ ਜਕੜ ਗੲੀ ੲੇ ।
ਸੋਨੇ ਵਿੱਚ ਜੋ ਖੇਲੇ ਕੁੱਦੇ,
ਸਾੜਣ ੳੁਸ ਨੂੰ ਲੱਕੜ ਗੲੀ ੲੇ ।
ਧੋਖੇ ਕਰਦਾ ਕਰਦਾ ਬੰਦਿਅਾ,
ਬੰਦਾ ਬਨਣਾ ਭੁੱਲ ਗਿਅਾ ਕਿੳੁਂ ।
ਮਹਿੰਗੇ ਮੁੱਲ ਦੀ ਗ਼ੈਰਤ ਵੇਚੀ,
ਕੱਖਾਂ ਭਾਅ ਦੇ ਤੁੱਲ ਗਿਅਾ ਕਿੳੁਂ ।
ਹਾਸੇ ਹੱਸਦਾ ਹੋਰਾਂ ੳੁੱਤੇ,
ਤਾਹਨੇ ਕੱਸਦਾ ਹੋਰਾਂ ੳੁੱਤੇ,
ਧੱਕੇ ਮਾਰੇ ਮਾੜੇ ਨੂੰ ਤੂੰ,
ਰਾਖ਼ ਦਾ ਭਾਂਡਾ ਡੁੱਲ੍ਹ ਗਿਅਾ ਕਿੳੁਂ ।

- ਰੂਹ

Rooh

#poem

read more
ਹੳੁਮੈ ਕਦ ਤੋਂ ੳੁੱਚੀ ਹੋ ਗੲੀ,
ਚੁੱਪ ਨੂੰ ਅਾਕੜ ਜਕੜ ਗੲੀ ੲੇ ।
ਸੋਨੇ ਵਿੱਚ ਜੋ ਖੇਲੇ ਕੁੱਦੇ,
ਸਾੜਣ ੳੁਸ ਨੂੰ ਲੱਕੜ ਗੲੀ ੲੇ ।
ਧੋਖੇ ਕਰਦਾ ਕਰਦਾ ਬੰਦਿਅਾ,
ਬੰਦਾ ਬਨਣਾ ਭੁੱਲ ਗਿਅਾ ਕਿੳੁਂ ।
ਮਹਿੰਗੇ ਮੁੱਲ ਦੀ ਗ਼ੈਰਤ ਵੇਚੀ,
ਕੱਖਾਂ ਭਾਅ ਦੇ ਤੁੱਲ ਗਿਅਾ ਕਿੳੁਂ ।
ਹਾਸੇ ਹੱਸਦਾ ਹੋਰਾਂ ੳੁੱਤੇ,
ਤਾਹਨੇ ਕੱਸਦਾ ਹੋਰਾਂ ੳੁੱਤੇ,
ਧੱਕੇ ਮਾਰੇ ਮਾੜੇ ਨੂੰ ਤੂੰ,
ਰਾਖ਼ ਦਾ ਭਾਂਡਾ ਡੁੱਲ੍ਹ ਗਿਅਾ ਕਿੳੁਂ ।

- ਰੂਹ

Aman sidhu

sabir ali sabir

read more
ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir

Jagtar Gill

ਹਕੀਕਤ ਵਿੱਚ ਜਿਉਣ ਦੀ ਗੱਲ ਕਰਦਾ ਹਾਂ 
ਹਨੇਰਿਆ ਚ ਰੁਸ਼ਨਾਉਣ ਦੀ ਗੱਲ ਕਰਦਾ ਹਾਂ 
ਵਕਤ ਤੋਂ ਹਾਰੇ ਨੂੰ ਜਿਤਾਉਣ ਦੀ ਗੱਲ ਕਰਦਾ ਹਾਂ 
ਮਿਹਨਤਾਂ ਕਰ ਅੱਗੇ ਆਉਣ ਦੀ ਗੱਲ ਕਰਦਾ ਹਾਂ
@Jagtar1190
loader
Home
Explore
Events
Notification
Profile