Nojoto: Largest Storytelling Platform

Best jawahar_johny_insta Shayari, Status, Quotes, Stories

Find the Best jawahar_johny_insta Shayari, Status, Quotes from top creators only on Nojoto App. Also find trending photos & videos about mughalliz jawahar ke fayde in hindi, jawahar raat na chahat ki baat kar, dungji jawahar ji, jawahar nehru father name, jawahar family,

  • 1 Followers
  • 3 Stories

Johny

#yaar_forever JOHNY🖋️ #One_sided_love #college #School life #najoto #insta #jawahar_johny_insta #Top Mani Kalia suman kadvasra Kumari Rinu Varsha Namita Nisha #ਪਿਆਰ

read more
ਲਿਖਤਾਂ ਦੇ ਵਿੱਚ ਬਿਆਨ ਤੈਨੂੰ ਹੀ ਕਰਦੇ ਆਂ,,
ਜ਼ੁਬਾਨੋ ਭਾਵੇਂ ਕਦੇ ਵੀ ਕੁਝ ਵੀ ਕਹਿ ਨਾ ਸਕੇ..
ਦੂਰੋਂ-ਦੂਰੋਂ ਦੀਦਾਰ ਤੇਰਾ ਹੀ ਹੁੰਦਾ ਸੀ,,
ਨਾਲ ਤੇਰੇ ਆ ਅਸੀਂ ਕਦੇ ਵੀ ਬੇਹ ਨਾ ਸਕੇ..
ਉਦਾਸ ਜਹੀ ਤੂੰ ਅੱਖਾਂ ਸਾਵੇਂ ਜਦ ਕਦੇ ਵੀ ਹੁੰਦੀ ਸੀ,,
ਰੱਖ ਦਿਲ ਚ ਖ਼ਾਮੋਸ਼ੀ ਪੀੜ ਸਹਿ ਨਾ ਸਕੇ..
ਧੜਕਣ ਸਾਡੇ ਦਿਲ ਦੀ ਤੈਨੂੰ FEEL ਵੀ ਹੋਈ ਨਾ,,
ਪਰ ਤੇਰੇ ਪ੍ਰਸ਼ਾਵੇ ਤੋਂ ਦੂਰ ਅਸੀਂ ਰਹਿ ਨਾ ਸਕੇ..
ਅੱਜ ਵੀ ਲੋਕ ਪੁੱਛਣ BEHIND ਕੌਣ ਲਿਖਤਾਂ ਦੇ,,
ਖੋਲ ਬੁਲੀਆਂ ਕਦੇ ਵੀ ਤੇਰਾ ਨਾਂ ਲੈ ਨਾ ਸਕੇ।।
                         #JOHNY🖋️

©Johny #yaar_forever #JOHNY🖋️ 
#One_sided_love #college #School #life #najoto #insta #jawahar_johny_insta #top  Mani Kalia suman kadvasra Kumari Rinu Varsha Namita Nisha

Johny

ਮੇਰੀਆਂ ਅੱਖੀਆਂ ਦੇ ਵਿਚ ਮੈਨੂੰ ਰੱਬ ਵਰਗੀ ਤੂੰ ਜਾਪਦੀ ਸੀ, 
ਇਕ ਪਾਸੇ ਤੂੰ ਰੱਖ ਕੇ ਦੁਨੀਆਂ ਮੈਨੂੰ ਕੱਲਾ ਮਾਪਦੀ ਸੀ, 
ਤੇਰੇ ਬਦਲੇ ਵਰਤਾਵੇ ਦਸ..ਕਿਉਂ ਕੇਹਰ ਹੋ ਗਏ ਮੇਰੇ ਲਈ, 
ਕੋਈ ਵਜ੍ਹਾ ਤਾਂ ਦੱਸਦੇ ਹਾਣਦੀਏ..ਕਿਉਂ ਮੈਂ ਗ਼ੈਰ ਹੋ ਗਿਆ ਤੇਰੇ ਲਈ।
                                            #JOHNY🖋️

©Johny #yaar_forever 
#JOHNY🖋️ 
#insta #najoto #jawahar_johny_insta 
#Top #Trending 
#alone

Johny

ਇੱਥੇ!
ਕੁੱਝ ਰਿਸ਼ਤੇ ਨਾ ਚਾਉਂਦੇ ਹੋਏ ਵੀ ਨਿਭਾਉਣੇ ਪੈਂਦੇ ਨੇ,,
ਤੇ ਕੁੱਝ ਰਿਸ਼ਤਿਆਂ ਨੂੰ ਨਿਭਾਉਣ ਲਈ ਚੌਣਾਂ ਪੈਂਦਾ ਏ।
                        #JOHNY🖋️

©Johny #yaar_forever 
#JOHNY🖋️ 
#jawahar_johny_insta


#meltingdown


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile