Find the Best ਕਰਮਜੀਤ_ਪੁਰੀ✍️ Shayari, Status, Quotes from top creators only on Nojoto App. Also find trending photos & videos about
karamjit puri
ਪਤਾ ਨਹੀਂ ਕਿਉੰ, ਮੈਨੂੰ ਹੈ ਅਮਲ ਤੇੇਰਾ, ਤੇੇਰਾ ਸਰ ਵੀ ਗਿਆ ਤਾਂ ਯਾਦ ਰੱਖੀ। ਅਜੇ ਤਾਂ ਤੈਨੂੰ ਵੀ ਏ ਸੱਜਰਾ ਇਸ਼ਕ ਹੋਇਆ, ਜੇ ਮਨ ਭਰ ਵੀ ਗਿਆ ਤਾਂ ਯਾਦ ਰੱਖੀਂ। ਮੈਨੂੰ ਪਤਾ ਚੁਗਲਖੋਰ ਏਥੇ ਬੜੇ ਫਿਰਦੇ, ਮਨ ਡਰ ਵੀ ਗਿਆ ਤਾਂ ਯਾਦ ਰੱਖੀਂ। ਤੇਰੇ ਪਿਆਰ ਚ, ਮੈਂ ਰੂੂਹ ਨਹੀਂ ਮਰਨ ਦੇਣੀਂ, ਕਰਮਜੀਤ ਮਰ ਵੀ ਗਿਆ ਤਾਂ ਯਾਦ ਰੱਖੀਂ। ਭਾਂਬੜ ਪਿਆਰ ਦਾ ਨਾ ਦਿਲ ਚੋਂ ਬੁਝਣ ਦੇਈਂ, ਸਿਵਾ ਮੇਰਾ ਠਰ ਵੀ ਗਿਆ ਤਾਂ ਯਾਦ ਰੱਖੀਂ। #ਕਰਮਜੀਤ_ਪੁਰੀ✍️ #karamjit_puri. ©karamjit puri #yad #Yadein #Love #pyaar #ishaq #Mahubbat #Dil
karamjit puri
ਅੱਧੀ ਰਾਤ ਨੂੰ ਉਹੀ ਜਾਗਦੇ ਨੇ , ਗਿਆ ਵਿਛੜ ਜਿੰਨਾ ਦਾ ਯਾਰ ਹੋਵੇ। ਜਾਂ ਜਾਗਦੇ ਨੇ ਉਹ ਮਜਬੂਰ ਹੋਏ ਜਿਹਦੇ ਘਰਦਾ ਜੀਅ ਬੀਮਾਰ ਹੋਵੇ। ਜਾਂ.ਜਾਗਦਾ ਹੋਣਾਂ ਗਰੀਬ ਕੋਈ ਜਿਹਦੇ ਸਿਰ ਕਰਜੇ ਦਾ ਭਾਰ ਹੋਵੋ। ਜਾਂ ਜਾਗਦੇ ਮੇਹਨਤਾਂ ਕਰਨ ਵਾਲ਼ੇ ,, ਜਿਹਨੇ ਪਾਲਣਾ ਖੁਦ ਪਰਿਵਾਰ ਹੋਵੇ। ਜਾਂ ਜਾਗਦੇ ਵੱਧ ਜਨੂੰਨ ਵਾਲ਼ੇ , ਵੱਡਾ ਤੋਰਿਆ ਜਿੰਨਾ ਕਾਰੋਬਾਰ ਹੋਵੇ। ਜਾਂ ਜਾਗਦੀ ਬੈਠੀ ਹੋਣੀ ਮਾਂ.ਕੋਈ,, ਕੰੰਮ ਤੋਂ ਆਉਦੇ ਪੁੱਤ ਦਾ ਜੇ ਇੰਤਜ਼ਾਰ ਹੋਵੇ। ਜਾਂ ਜਾਗਦੇ ਡਰਾਈਵਰੀ ਕਰਨ ਵਾਲ਼ੇ, ਮੰਜ਼ਿਲ ਜਿਨਾਂ ਦੀ ਅੱਧ ਵਿਚਕਾਰ ਹੋਵੇ। ਕਰਮਜੀਤ ਜਾਗਣਾਂ ਸਫਲ ਉਹਦਾ, ਜਿਹਦਾ ਰੱਬ ਦੇ ਨਾਲ ਪਿਆਰ ਹੋਵੇ। #ਕਰਮਜੀਤ_ਪੁਰੀ✍️ #karamjit_puri ©karamjit puri #Night #Hard #work #Drive #Bisness #Family
karamjit puri
ਜਿਉਂਦੇ ਜੀਅ ਵੀ ਜੀਅ ਨਾ ਸਕਿਆ, ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ। ਕਿਸੇ ਦਾ ਦਰਦ ਵੰਡਾਅ ਨਾ ਸਕਿਆ, ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। ਮਰਕੇ ਤਾਂ ਸਭ ਮਰਦੇ ਹੀ ਨੇ , ਤੂੰ ਜਿਉਂਦਾ ਹੀ ਮਰਿਆ ਫਿਰਦੈਂ। ਦੁਨੀਆ ਨੇ ਤਾਂ ਬੋਲੀ ਜਾਣਾਂ,, ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ। ਪਿਆਰ ਕਿਸੇ ਨੂੰ ਕਰਕੇ ਦੇਖ , ਕਰਮਜੀਤ ਕਿਸੇ ਤੇ ਮਰਕੇ ਦੇਖ। #ਕਰਮਜੀਤ_ਪੁਰੀ✍️ ©karamjit puri ਜਿਉਂਦੇ ਜੀਅ ਵੀ ਜੀਅ ਨਾ ਸਕਿਆ, ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ। ਕਿਸੇ ਦਾ ਦਰਦ ਵੰਡਾਅ ਨਾ ਸਕਿਆ, ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। ਮਰਕੇ ਤਾਂ ਸਭ ਮਰਦੇ ਹੀ ਨੇ , ਤੂੰ ਜਿਉਂਦਾ ਹੀ ਮਰਿਆ ਫਿਰਦੈਂ। ਦੁਨੀਆ ਨੇ ਤਾਂ ਬੋਲੀ ਜਾਣਾਂ,, ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ।
karamjit puri
ਮੈਂ ਕਿਹਾ, ਕੀ ਕਰਦੇ ਓ ਅੱਜ ਕੱਲ??? ਉਹ ਕਹਿੰਦੇ ਬਸ ਰੱਬ ਦਾ ਨਾਂ ਲੈ ਛੱਡੀਦੈ। ਮੈਂ ਕਿਹਾ,ਓ ਸੱਚ,,ਤੁਹਾਡਾ ਤਾਂ ਪੁਰਾਣਾਂ ਰਿਸ਼ਤਾ ਰੱਬ ਨਾਲ, ਤੁਸੀਂ ਮਹੁੱਬਤ ਵੇਲੇ ਝੂਠੀਆਂ ਸੌਹਾਂ ਜੋ ਖਾਧੀਆਂ ਸੀ ਉਹਦੀਆਂ ,, #ਕਰਮਜੀਤ_ਪੁਰੀ✍️ #karamjitpuri ©karamjit puri #SAD #sadshyari #Shayar #Friend #pyaar #true_love #Dil
karamjit puri
ਸਮੁੰਦਰ ਦਾ ਪਾਣੀ ਕਿਨਾਰਿਆਂ ਤੱਕ ਹੀ ਸੀਮਤ ਨਹੀਂ ਹੁੰਦਾ ,,, ਬਹੁਤ ਉੱਚੀਆਂ ਲਹਿਰਾਂ ਉਠਦੀਆਂ, ਕਈ ਵਾਰੀ ਕਿਨਾਰੇ ਖੜ੍ਹ ਕੇ ਨਜ਼ਾਰਾ ਦੇਖਣ ਵਾਲੇ ਵੀ ਭਿੱਜ ਜਾਦੇ ਨੇ,,, ਸੋਚ ਲੈ #ਕਰਮਜੀਤ_ਪੁਰੀ✍️ #karamjitpuri ©karamjit puri #Love #lover #Dear #true_love #Friendship #Girlfriend #boyfriendgirlfriendjokes #Friend
karamjit puri
ਇਹ ਕਿੱਧਰਲਾ ਇਸ਼ਕ ਆ ਸੱਜਣਾਂ??? ਮਹੁੱਬਤ ਵੇਲੇ ਖੁਦਾ ਬਣਾਂ ਛੱਡਿਆ। ਮਨ ਭਰ ਗਿਆ ਤਾਂ ਪੈਰਾਂ ਚ ਰੁਲਾਅ ਛੱਡਿਆ। #ਕਰਮਜੀਤ_ਪੁਰੀ✍️ #karamjit_puri ©karamjit puri #Love #SAD #Friend #brocken #Friend #Love
karamjit puri
ਛੱਡ ਯਾਰ,,ਤੂੰ ਕੁੱਝ ਨੀ ਕਰ ਸਕਦਾ ਤੂੰ ਕਿਸੇ ਨੂੰ ਮਰ ਕੇ ਵੀ ਖੁਸ਼ ਨਹੀ ਸਕਦਾ, ਕਹਿਣ ਗੇ ਊੰਅ ਠੀਕ ਸੀ ਬੰਦਾ ਪਰ ਆਹ ਕੰਮ ਨੀ ਕਰਿਆ,, ਪਰ ਜੇ ਇਦਾ ਮਰਨਾਂ ਹੀ ਸੀ, ਪਹਿਲਾਂ ਕਿਉੰ ਨੀ ਮਰਿਆ #ਕਰਮਜੀਤ_ਪੁਰੀ✍️ ©karamjit puri
karamjit puri
ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ ਮਾਂ ਕੋਲ ਬਹਿਕੇ,,। ਮਰੀ ਹੋਈ ਵੀ ਮਾਂ ਮੇਰੀ ਹਾਏ ਭੁੱਖ ਨਹੀਂ ਜਰ 😭 ਸਕਦੀ, ਸੱਚੀ ਕੱਲਾ ਬਹਿ ਕੇ ਰੋਇਆਂ 😭 ਰਾਤ ਮੈਂ ਹੌਕੇ 😭 ਲੈ ਲੈ ਕੇ । #ਕਰਮਜੀਤ_ਪੁਰੀ✍️ ©karamjit puri ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ
karamjit puri
ਉਹ ਕਹਿੰਦੀ ਸੀ ਤੇਰਾ ਮੇਰਾ ਰਿਸ਼ਤਾ ਧਰਤੀ ਆਕਾਸ਼ ਵਾਲਾ ,,ਮੈ ਕਿਹਾ ਸੱੱਚ ਹੀ ਸੀ ਤੂੰ ,, ਤਾਂ ਹੀ ਮਿਲ ਨਹੀ ਸਕੇ #ਕਰਮਜੀਤ_ਪੁਰੀ✍️ ©karamjit puri ਉਹ ਕਹਿੰਦੀ ਸੀ ਤੇਰਾ ਮੇਰਾ ਰਿਸ਼ਤਾ ਧਰਤੀ ਆਕਾਸ਼ ਵਾਲਾ ,,ਮੈ ਕਿਹਾ ਸੱੱਚ ਹੀ ਸੀ ਤੂੰ ,, ਤਾਂ ਹੀ ਮਿਲ ਨਹੀ ਸਕੇ #ਕਰਮਜੀਤ_ਪੁਰੀ✍️ #shayrilover #L♥️ve ❤️🇮🇳❤️ #lovestatus #loveshayari
karamjit puri
ਰਾਤ ਦਾ ਮੀਂਹ ਏਨਾਂ ਕੁ ਤਾਂ ਅਰਾਮ ਦੇ ਗਿਆ,, ਜਿਵੇ ਹਿਜ਼ਰ ਚ ਸੜਦਿਆਂ ਨੂੰ ਭੁੱਲ ਭੁਲੇਖੇ ਮਹਿਬੂਬ ਦੀ ਕਾਲ ਆਈ ਹੋਵੇ,, #ਕਰਮਜੀਤ_ਪੁਰੀ✍️ ©karamjit puri miss u dear