Nojoto: Largest Storytelling Platform

Best pb11wale Shayari, Status, Quotes, Stories

Find the Best pb11wale Shayari, Status, Quotes from top creators only on Nojoto App. Also find trending photos & videos aboutpb13 sangruria, pb17,

  • 1 Followers
  • 60 Stories

دوندر ماحل

ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪

©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮‍P੦੩੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry

read more
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ,
ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ।
#੦੭੦੮‍P੦੩੧੨੨੦੨੩

©Dawinder Mahal ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ,
ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ।
#੦੭੦੮‍P੦੩੧੨੨੦੨੩
#dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry

دوندر ماحل

  ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ

read more
 
ਮੇਰਾ ਸਫ਼ਰ, 
ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, 
ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ,
ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ,
ਸ਼ਾਇਦ ਵਕਤ ਨੂੰ ਵੀ ਨਹੀਂ ਪਤਾ।
#੧੧੧੫P੨੬੧੦੨੦੨੩

©Dawinder Mahal  
ਮੇਰਾ ਸਫ਼ਰ, 
ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, 
ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ,
ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ,
ਸ਼ਾਇਦ ਵਕਤ ਨੂੰ ਵੀ ਨਹੀਂ ਪਤਾ।
#੧੧੧੫P੨੬੧੦੨੦੨੩
#ਦਵਿੰਦਰ ਮਾਹਲ

دوندر ماحل

  ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ, ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ। #0749P14092023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
 
ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ,
ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ।
#0749P14092023

©Dawinder Mahal  
ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ,
ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ।
#0749P14092023
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਮਿੱਟੀਆਂ ਦਾ ਦੱਸ ਕਾਹਦਾ ਮੋਹ, ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, ਤੇ ਕੁੱਝ ਨੇ ਮਿੱਟੀ ਹੋ ਜਾਣੇ। #0932P28072023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਮਿੱਟੀਆਂ ਦਾ ਦੱਸ ਕਾਹਦਾ ਮੋਹ,
ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, 
ਤੇ ਕੁੱਝ ਨੇ ਮਿੱਟੀ ਹੋ ਜਾਣੇ।
#0932P28072023

©Dawinder Mahal ਮਿੱਟੀਆਂ ਦਾ ਦੱਸ ਕਾਹਦਾ ਮੋਹ,
ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, 
ਤੇ ਕੁੱਝ ਨੇ ਮਿੱਟੀ ਹੋ ਜਾਣੇ।
#0932P28072023
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ। #1117P17062023 #dawindermahal #dawindermahal_11 #MahalRanbirpurewala #Poetry #punjabiuni #pb11wale #Trending

read more
ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ।
#1117P17062023

©Dawinder Mahal ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ।
#1117P17062023
#dawindermahal #dawindermahal_11 #MahalRanbirpurewala #Poetry #punjabiuni #pb11wale #trending

دوندر ماحل

ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ, ਸਭ ਕੁਝ, ਸਭ ਠੀਕ ਹੈ ਯਾਰਾਂ, ਪੱਖ ‘ਚ ਨਹੀਂ, ਵਿਰੋਧ ‘ਚ ਵੀ ਨਹੀਂ ਤਣ ਸਕਦੇ, ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ। #0930A27032023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending #

read more
ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ,
 ਸਭ ਕੁਝ, ਸਭ ਠੀਕ ਹੈ ਯਾਰਾਂ, 
ਪੱਖ ‘ਚ ਨਹੀਂ, ਵਿਰੋਧ ‘ਚ ਵੀ ਨਹੀਂ ਤਣ ਸਕਦੇ, 
ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ।
#0930A27032023

©Dawinder Mahal ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ, 
ਸਭ ਕੁਝ, ਸਭ ਠੀਕ ਹੈ ਯਾਰਾਂ, 
ਪੱਖ ‘ਚ ਨਹੀਂ, ਵਿਰੋਧ ‘ਚ ਵੀ ਨਹੀਂ ਤਣ ਸਕਦੇ, 
ਮੈਂ ਓਹ, ਤੇ ਓਹ ਮੈਂ ਨੀ ਬਣ ਸਕਦੇ।
#0930A27032023
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #

دوندر ماحل

ਦਿਸਦਾ ਹੋਇਆ ਹਰ ਸਾਫ ਸ਼ੀਸ਼ਾ ਮਖਮਲ, ਤੇ ਪੱਥਰ ਰਾਹ ਦਾ ਰੋੜਾ ਨਹੀਂ ਹੁੰਦਾ। #0746P17032023#ਦਵਿੰਦਰਮਾਹਲ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale

read more
ਦਿਸਦਾ ਹੋਇਆ ਹਰ ਸਾਫ ਸ਼ੀਸ਼ਾ ਮਖਮਲ,
ਤੇ ਪੱਥਰ ਰਾਹ ਦਾ ਰੋੜਾ ਨਹੀਂ ਹੁੰਦਾ। 
#0746P17032023

©Dawinder Mahal ਦਿਸਦਾ ਹੋਇਆ ਹਰ ਸਾਫ ਸ਼ੀਸ਼ਾ ਮਖਮਲ,
ਤੇ ਪੱਥਰ ਰਾਹ ਦਾ ਰੋੜਾ ਨਹੀਂ ਹੁੰਦਾ। 
#0746P17032023#ਦਵਿੰਦਰਮਾਹਲ 
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale

دوندر ماحل

ਮਿਲ ਗਿਆ ਤਕਦੀਰ ਵਿੱਚ ਸੀ ਜੋ, ਸ਼ਿਕਵਾ ਨਹੀਂ ਹਾਲਾਤਾਂ ਤੇ, ਹੋਣੀ ਦਾ ਅਕਸ ਅਕਸਰ ਹੋ ਕੇ ਰਹਿੰਦਾ, ਕੀ ਕਾਬੂ ਕਰ ਸਕਦੇ ਮਾਹਲ ਕੋਈ ਜ਼ਜ਼ਬਾਤਾਂ ਤੇ। #0804P06032023 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #Trending

read more
ਮਿਲ ਗਿਆ ਤਕਦੀਰ ਵਿੱਚ ਸੀ ਜੋ,
ਸ਼ਿਕਵਾ ਨਹੀਂ ਹਾਲਾਤਾਂ ਤੇ,
ਹੋਣੀ ਦਾ ਅਕਸ ਅਕਸਰ ਹੋ ਕੇ ਰਹਿੰਦਾ,
ਕੀ ਕਾਬੂ ਕਰ ਸਕਦੇ ਮਾਹਲ ਕੋਈ ਜ਼ਜ਼ਬਾਤਾਂ ਤੇ।
#0804P06032023

©Dawinder Mahal ਮਿਲ ਗਿਆ ਤਕਦੀਰ ਵਿੱਚ ਸੀ ਜੋ,
ਸ਼ਿਕਵਾ ਨਹੀਂ ਹਾਲਾਤਾਂ ਤੇ,
ਹੋਣੀ ਦਾ ਅਕਸ ਅਕਸਰ ਹੋ ਕੇ ਰਹਿੰਦਾ,
ਕੀ ਕਾਬੂ ਕਰ ਸਕਦੇ ਮਾਹਲ ਕੋਈ ਜ਼ਜ਼ਬਾਤਾਂ ਤੇ।
#0804P06032023
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
loader
Home
Explore
Events
Notification
Profile