Nojoto: Largest Storytelling Platform

Best kissanmajdoorektazindabad Shayari, Status, Quotes, Stories

Find the Best kissanmajdoorektazindabad Shayari, Status, Quotes from top creators only on Nojoto App. Also find trending photos & videos about one kiss is all it takes fallin in love with me, boy and boy love and kiss, love kiss shayari image hindi, love kiss miss you images, how to kiss step by step with pictures,

  • 1 Followers
  • 6 Stories

Kulbir MaAn

ਭਾਰਤ ਅੱਜ ਵੀ ਗੁਲਾਮ ਹੋਣਾ ਸੀ
ਜੇ ਇਸ ਵਿੱਚ ਪੰਜਾਬ ਨਾ ਹੁੰਦਾ
 #pb31 #kulbirmaan #kissanmajdoorektazindabad ❤️

Kulbir MaAn

ਨੈਸ਼ਨਲ ਮੀਡੀਆ ਵਾਲੇ ਅੱਤਵਾਦੀ ਸੀ ਦੱਸਦੇ ਤਖਤ ਤੇ ਬੈਠੇ ਹਾਕਮ ਸੀ ਹੱਸਦੇ ਵੈਰੀ ਗੇਟ ਸਾਰੇ ਪੈਰਾਂ ਵਿੱਚ ਰੋਲ ਤੇ ਰਾਹਾਂ ਵਿੱਚ ਧਰੇ ਪੱਥਰਾਂ ਨੂੰ ਪਰੇ ਕਰਤਾ ਚੁੱਪ ਚਾਪ ਹੱਕ ਤੂੰ ਦੇ ਦੇ ਮੋਦੀਆਂ ਦੇਸ਼ ਦਾ ਕਿਸਾਨ ਅੱਜ ਹੱਕ ਮੰਗਦਾ 66 ਵਿੱਚ ਪਾ ਦਿੱਤੀਆਂ ਸੀ ਵੰਡਾਂ #kissanmajdoorektazindabad

read more
     ਨੈਸ਼ਨਲ ਮੀਡੀਆ ਵਾਲੇ ਅੱਤਵਾਦੀ ਸੀ ਦੱਸਦੇ
ਤਖਤ ਤੇ ਬੈਠੇ ਹਾਕਮ ਸੀ ਹੱਸਦੇ
ਵੈਰੀ ਗੇਟ ਸਾਰੇ ਪੈਰਾਂ ਵਿੱਚ ਰੋਲ ਤੇ
ਰਾਹਾਂ ਵਿੱਚ ਧਰੇ ਪੱਥਰਾਂ ਨੂੰ ਪਰੇ ਕਰਤਾ
ਚੁੱਪ ਚਾਪ ਹੱਕ ਤੂੰ ਦੇ ਦੇ ਮੋਦੀਆਂ
ਦੇਸ਼ ਦਾ ਕਿਸਾਨ ਅੱਜ ਹੱਕ ਮੰਗਦਾ

66 ਵਿੱਚ ਪਾ ਦਿੱਤੀਆਂ ਸੀ ਵੰਡਾਂ

Kulbir MaAn

ਕਣਕ ਵਾਲੀ ਰੋਟੀ ਛੇ ਮਹੀਨੇ ਵਿੱਚ ਬਣਦੀ ਆ ਤੂੰ ਕੀ ਜਾਣੇ ਦਿੱਲੀਏ ਕਿਵੇਂ ਕਿਸਾਨੀ ਕਦੇ ਧੁੱਪ ਵਿੱਚ ਕਦੇ ਠੰਡ ਵਿੱਚ ਠਰਦੀ ਆ ਦਿੱਲੀ ਦੇ ਤਖਤ ਤੇ ਬੈਠਾ ਹਾਕਮ ਸਾਨੂੰ ਪਾਗਲ ਸਮਝਦਾ ਏ ਦੇ ਕੇ ਸਾਨੂੰ ਕਾਲੇ ਕਾਨੂੰਨ ਸਾਨੂੰ ਕਾਨੂੰਨ ਚੰਗੇ ਦੱਸਦਾ ਏ ਸਾਨੂੰ ਪਤਾ ਤੇਰੀ ਅਡਾਨੀ ਅੰਬਾਨੀ #babbumaan #shareplease #pb31 #kulbirmaan #kissanunionzindabad #kissanmajdoorektazindabad

read more
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Please read caption 🙏❤️ ਕਣਕ ਵਾਲੀ ਰੋਟੀ ਛੇ ਮਹੀਨੇ ਵਿੱਚ ਬਣਦੀ ਆ
ਤੂੰ ਕੀ ਜਾਣੇ ਦਿੱਲੀਏ ਕਿਵੇਂ ਕਿਸਾਨੀ
ਕਦੇ ਧੁੱਪ ਵਿੱਚ ਕਦੇ ਠੰਡ ਵਿੱਚ ਠਰਦੀ ਆ
ਦਿੱਲੀ ਦੇ ਤਖਤ ਤੇ ਬੈਠਾ ਹਾਕਮ
ਸਾਨੂੰ ਪਾਗਲ ਸਮਝਦਾ ਏ
ਦੇ ਕੇ ਸਾਨੂੰ ਕਾਲੇ ਕਾਨੂੰਨ
ਸਾਨੂੰ ਕਾਨੂੰਨ ਚੰਗੇ ਦੱਸਦਾ ਏ
ਸਾਨੂੰ ਪਤਾ ਤੇਰੀ ਅਡਾਨੀ ਅੰਬਾਨੀ

Kulbir MaAn

ਤੂੰ ਵੈਰੀ ਗੈਟਿੰਗ ਛੱਡ ਸਰਕਾਰੇ
ਏਹ ਤਾਂ ਅਸੀਂ ਚੱਕ ਦੇਵਾ ਗਏ
ਹੁਣ ਤੂੰ ਭਾਵੇਂ ਚੀਨ ਵਾਲੀ ਕੰਧ
ਕੱਢ ਲਾ ਉਹ ਵੀ ਭੰਨ ਦੇਵਾ ਗਏ
 #pb31 #kulbirmaan #kissanmajdoorektazindabad

Kulbir MaAn

          #punjab #kissanunionzindabad #kissanmajdoorektazindabad

Kulbir MaAn

ਮਿੱਟੀ ਦੇ ਵਿੱਚੋ ਹੀ ਉੱਘੇ ਆ
ਮਿੱਟੀ ਵਿੱਚ ਹੀ ਪਲੇ ਆ
ਜਿੱਥੇ ਬੈਠੇ ਆ ਧਰਨੇ ਤੇ
ਸਾਡੇ ਬਜ਼ੁਰਗ ਉਨ੍ਹਾਂ ਨਾਲ
ਉਹਨਾਂ ਵਿੱਚ ਹੀ ਬੈਠੇ ਆ
ਚੁੱਪ ਆ ਸਰਕਾਰੇ
ਅਸੀਂ ਡਰੇ ਨਹੀਂ
ਜਿਉਣੇ ਆ ਅਸੀਂ ਮਰੇ ਨਹੀਂ
ਤੂੰ ਸਾਡੇ ਹੱਕ ਖੋਹਣ ਨੂੰ ਫ਼ਿਰਦੀ ਆ 
ਸਰਕਾਰੇ ਨ੍ਹੀਂ ਤੇਰੇ ਵਾਹਦੇ 
ਨਿਕਲ ਜਾਂਦੇ ਆ ਲਾਰੇ ਨੀ
ਦੱਸ ਕਿਵੇਂ ਕਰ ਸਕਦੇ ਆ 
ਤੇਰੇ ਤੇ ਯਕੀਨ ਅਸੀ
ਤੂੰ ਤਾਂ ਸਾਡੇ ਹੀ ਗਲਾ
ਚ ਟਾਇਰ ਪਾ ਕੇ ਸਾੜੇ ਸੀ 
ਜੇ ਨਾ ਆਈ ਤੂੰ ਅਪਣੀ 
ਹਰਕਤਾਂ ਤੋਂ ਬਾਜ ਸਰਕਾਰੇ ਨੀ 
ਫੇਰ ਹੋ ਜਾਣੇ ਆ ਕਾਰੇ ਨੀ 
ਅਸੀਂ ਸਾਂਤ ਬੈਠੇ ਆ 
ਜੇ ਆ ਗਏ ਆਈ ਤੇ 
ਤਾਂ ਗਾਹ ਪਾ ਦੇਵਾ ਗਏ 
ਕੋਈ ਸਾਡੇ ਖੇਤਾਂ ਵਿੱਚ
ਵਪਾਰੀ ਵੜਕੇ ਤਾਂ ਦੇਖੇ
ਅਸੀਂ ਗਾਟੇ ਲਾ ਦੇਵੇ ਗਏ 
ਅਸੀਂ ਗਾਟੇ ਲਾ ਦੇਵੇ ਗਏ  #kissanunionzindabad #kissanmajdoorektazindabad #pb31 #mansa #🙏🙏


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile