Nojoto: Largest Storytelling Platform

Best kissanunionzindabad Shayari, Status, Quotes, Stories

Find the Best kissanunionzindabad Shayari, Status, Quotes from top creators only on Nojoto App. Also find trending photos & videos about one kiss is all it takes fallin in love with me, boy and boy love and kiss, love kiss shayari image hindi, love kiss miss you images, how to kiss step by step with pictures,

  • 1 Followers
  • 4 Stories

Kulbir MaAn

ਕਣਕ ਵਾਲੀ ਰੋਟੀ ਛੇ ਮਹੀਨੇ ਵਿੱਚ ਬਣਦੀ ਆ ਤੂੰ ਕੀ ਜਾਣੇ ਦਿੱਲੀਏ ਕਿਵੇਂ ਕਿਸਾਨੀ ਕਦੇ ਧੁੱਪ ਵਿੱਚ ਕਦੇ ਠੰਡ ਵਿੱਚ ਠਰਦੀ ਆ ਦਿੱਲੀ ਦੇ ਤਖਤ ਤੇ ਬੈਠਾ ਹਾਕਮ ਸਾਨੂੰ ਪਾਗਲ ਸਮਝਦਾ ਏ ਦੇ ਕੇ ਸਾਨੂੰ ਕਾਲੇ ਕਾਨੂੰਨ ਸਾਨੂੰ ਕਾਨੂੰਨ ਚੰਗੇ ਦੱਸਦਾ ਏ ਸਾਨੂੰ ਪਤਾ ਤੇਰੀ ਅਡਾਨੀ ਅੰਬਾਨੀ #babbumaan #shareplease #pb31 #kulbirmaan #kissanunionzindabad #kissanmajdoorektazindabad

read more
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Please read caption 🙏❤️ ਕਣਕ ਵਾਲੀ ਰੋਟੀ ਛੇ ਮਹੀਨੇ ਵਿੱਚ ਬਣਦੀ ਆ
ਤੂੰ ਕੀ ਜਾਣੇ ਦਿੱਲੀਏ ਕਿਵੇਂ ਕਿਸਾਨੀ
ਕਦੇ ਧੁੱਪ ਵਿੱਚ ਕਦੇ ਠੰਡ ਵਿੱਚ ਠਰਦੀ ਆ
ਦਿੱਲੀ ਦੇ ਤਖਤ ਤੇ ਬੈਠਾ ਹਾਕਮ
ਸਾਨੂੰ ਪਾਗਲ ਸਮਝਦਾ ਏ
ਦੇ ਕੇ ਸਾਨੂੰ ਕਾਲੇ ਕਾਨੂੰਨ
ਸਾਨੂੰ ਕਾਨੂੰਨ ਚੰਗੇ ਦੱਸਦਾ ਏ
ਸਾਨੂੰ ਪਤਾ ਤੇਰੀ ਅਡਾਨੀ ਅੰਬਾਨੀ

Kulbir MaAn

          #punjab #kissanunionzindabad #kissanmajdoorektazindabad

Kulbir MaAn

ਮਿੱਟੀ ਦੇ ਵਿੱਚੋ ਹੀ ਉੱਘੇ ਆ
ਮਿੱਟੀ ਵਿੱਚ ਹੀ ਪਲੇ ਆ
ਜਿੱਥੇ ਬੈਠੇ ਆ ਧਰਨੇ ਤੇ
ਸਾਡੇ ਬਜ਼ੁਰਗ ਉਨ੍ਹਾਂ ਨਾਲ
ਉਹਨਾਂ ਵਿੱਚ ਹੀ ਬੈਠੇ ਆ
ਚੁੱਪ ਆ ਸਰਕਾਰੇ
ਅਸੀਂ ਡਰੇ ਨਹੀਂ
ਜਿਉਣੇ ਆ ਅਸੀਂ ਮਰੇ ਨਹੀਂ
ਤੂੰ ਸਾਡੇ ਹੱਕ ਖੋਹਣ ਨੂੰ ਫ਼ਿਰਦੀ ਆ 
ਸਰਕਾਰੇ ਨ੍ਹੀਂ ਤੇਰੇ ਵਾਹਦੇ 
ਨਿਕਲ ਜਾਂਦੇ ਆ ਲਾਰੇ ਨੀ
ਦੱਸ ਕਿਵੇਂ ਕਰ ਸਕਦੇ ਆ 
ਤੇਰੇ ਤੇ ਯਕੀਨ ਅਸੀ
ਤੂੰ ਤਾਂ ਸਾਡੇ ਹੀ ਗਲਾ
ਚ ਟਾਇਰ ਪਾ ਕੇ ਸਾੜੇ ਸੀ 
ਜੇ ਨਾ ਆਈ ਤੂੰ ਅਪਣੀ 
ਹਰਕਤਾਂ ਤੋਂ ਬਾਜ ਸਰਕਾਰੇ ਨੀ 
ਫੇਰ ਹੋ ਜਾਣੇ ਆ ਕਾਰੇ ਨੀ 
ਅਸੀਂ ਸਾਂਤ ਬੈਠੇ ਆ 
ਜੇ ਆ ਗਏ ਆਈ ਤੇ 
ਤਾਂ ਗਾਹ ਪਾ ਦੇਵਾ ਗਏ 
ਕੋਈ ਸਾਡੇ ਖੇਤਾਂ ਵਿੱਚ
ਵਪਾਰੀ ਵੜਕੇ ਤਾਂ ਦੇਖੇ
ਅਸੀਂ ਗਾਟੇ ਲਾ ਦੇਵੇ ਗਏ 
ਅਸੀਂ ਗਾਟੇ ਲਾ ਦੇਵੇ ਗਏ  #kissanunionzindabad #kissanmajdoorektazindabad #pb31 #mansa #🙏🙏

Kulbir MaAn

ਕੇਂਦਰ ਨੇ ਆਰਡੀਨੈਂਸ ਕਰਤੇ ਪਾਸ
ਧਰਨੇ ਲਗਾਉਣ ਲਈ ਚੁੱਕ ਕੇ ਝੰਡੇ
ਸੜਕਾਂ ਤੇ ਉਤਰ ਆਏ ਆ ਕਿਸਾਨ
ਮੀਡੀਆ ਹੋ ਗਿਆ ਵਿਕਾਊ
ਕਰਦਾ ਨਹੀਂ ਸਰਕਾਰਾਂ ਨੂੰ ਸਵਾਲ
ਕਹਿੰਦੇ ਮੰਡੀ ਬੋਰਡ ਨੂੰ ਤੋੜ ਦੇਵਾਂਗੇ
ਜਮੀਨਾਂ ਨੂੰ ਖੋ ਲਵਾਂ ਗਏ
ਵੱਡੇ ਵੱਡੇ ਫਾਰਮ ਬਾਣਾ ਕੇ
ਅੰਡਾਨੀ ਤੇ ਅੰਬਾਨੀ ਨੂੰ ਦੇਣਗੇ 
ਜਮੀਨ ਸਾਡੀ ਮਾਂ ਹੁੰਦੀ ਆ 
ਇਹ ਸਾਡੀਆਂ ਮਾਵਾਂ ਨੂੰ 
ਸਾਡੇ ਕੋਲੋ ਖੋਹਣ ਨੂੰ ਫ਼ਿਰਦੇ ਆ 
ਜੱਟਾ ਤੇਰੀਆਂ ਜੜ੍ਹਾਂ ਵਿੱਚ ਤੇਲ 
ਪਾਉਣ ਫਿਰਦੇ ਆ 
ਮੋਟਰਾਂ ਦੇ ਬਿਲ ਵੀ ਲਾਉਣ 
ਨੂੰ ਫਿਰਦੇ ਆ 
ਖੇਤੀਬਾੜੀ ਸਾਡੇ ਕੋਲੋ ਖੋਹਣ 
ਨੂੰ ਫ਼ਿਰਦੇ ਆ 
ਕਿਸਾਨਾਂ ਨੂੰ ਦੇਸ਼ ਵਿੱਚੋਂ ਮਿਟਾਉਣ 
ਨੂੰ ਫ਼ਿਰਦੇ ਆ 
ਫਿਰਦੇ ਤਾਂ ਬੜੇ ਚਿਰ ਦੇ ਆ 
ਬਸ ਹੁਣ ਅਪਣੇ ਕੋਲੋਂ ਸਭ ਕੁਝ 
ਖੋਹਣ ਨੂੰ ਫ਼ਿਰਦੇ ਆ 
#kissanunionzindabad 🙏

 #kissanunionzindabad #kissan #pb31 #punjab #kulbirmaan


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile