Nojoto: Largest Storytelling Platform

Best NojotoPunjab Shayari, Status, Quotes, Stories

Find the Best NojotoPunjab Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 20 Followers
  • 60 Stories

Ananya Sharma

ਓਹੀ ਸ਼ਾਇਰ

ਇਦਾ ਤਾਰੇ ਟੁੱਟਦੇ ਰਹੇ ਜੇ ਰਾਤਾਂ ਨੂੰ,
ਬਹੁਤੀ ਦੇਰ ਨਾ ਦੀਵਿਆਂ ਨੇ ਫਿਰ ਚਾਨਣ ਕਰਨੇ ਨੇ।

ਹੱਥੀਂ ਧੱਕਾ ਦੇ ਕੇ ਜੇਕਰ ਸੂਰਜ ਡੋਬੋ ਗੇ,
ਚੇਤੇ ਰੱਖਿਓ ਆਉਣ ਵਾਲੇ ਦਿਨ ਕਾਲੇ ਚੜ੍ਹਨੇ ਨੇ।

ਰੁੱਖਾਂ ਉੱਤੋਂ ਪੰਛੀਆਂ ਰਹਿਣ ਬਸੇਰੇ ਛੱਡ ਦਿੱਤੇ,
ਹਵਾਵਾਂ ਨੇ ਵੀ ਰੁੱਖ ਵਿਦੇਸ਼ਾਂ ਵੱਲ ਦੇ ਕਰ ਲਏ ਨੇ।

ਨੌਜ਼ਵਾਨੀ ਤਾਂ ਭਵਿੱਖ ਹੁੰਦਾ ਸਮਾਜ ਦਾ,
ਇਹੋ ਜਿਹੇ ਵਰਤਮਾਨ ਵਿਚੋਂ ਕੀ ਭਵਿੱਖ ਬਣਨੇ ਨੇ ?

©ਮਨpreet ਕੌਰ #nojotopunjabi #NojotoPunjab #nojotowriters #nojotolife #nojotosad #nojotokal #Bhabisya #nojotoworld

ਓਹੀ ਸ਼ਾਇਰ

#ਪੰਜਾਬ #ਪੰਜਾਬੀਅਤ #nojotopunjabi #nojotowriters #NojotoPunjab #nojotopunjabgovernment #nojohindi

read more
'ਪੰਜਾਬ'ਦੀ ਪਰਿਭਾਸ਼ਾ ਹੀ
ਬਦਲ ਗਈ ਹੈ।

©ਮਨpreet ਕੌਰ #ਪੰਜਾਬ #ਪੰਜਾਬੀਅਤ #nojotopunjabi #nojotowriters #nojotopunjab #nojotopunjabgovernment #nojohindi

sonam kallar

#nojotahindi #nojotopunjabi Punjab #HeartBreak anurag Dubey Vijay Kumar Monis Khan sad boy Sabeena

read more
ਸ਼ੁਰੂਆਤੀ ਦਿਨਾਂ'ਚ ਰਿਸ਼ਤੇ ਖੰਡ ਤੋਂ ਕਿਤੇ ਜ਼ਿਆਦਾ ਮਿੱਠੇ ਹੁੰਦੇ ਨੇ 
ਪਰ ਜਿਵੇਂ ਜਿਵੇਂ ਸਮਾਂ ਲੰਘਦਾ ਏ...
ਇਹਨਾਂ ਦੀ ਕੜਵਾਹਟ ਵੇਚਾਰੇ ਕਰੇਲੀਆਂ ਨੂੰ ਵੀ 
ਨੀਵਾਂ ਝਾਕਣ ਤੇ ਮਜ਼ਬੂਰ ਕਰ ਦਿੰਦੀ ਆ...
ਸੋਨਮ ਕੱਲਰ

©sonam kallar #nojotahindi #nojotopunjabi #NojotoPunjab 

#HeartBreak  anurag Dubey  Vijay Kumar Monis Khan sad boy Sabeena

sonam kallar

#Book #BookReview #nojotopunjabi Punjab Jassi Jass jasmine sun Pramodini Mohapatra dhyan mira SIDDHARTH SHENDE

read more

gurmeet kaur meet

Punjab #nojotopunjabi #nojotohindi2020 nojoto🖋️🖋️

read more
ਜੇਕਰ ਕੋਈ ਔਰਤ ਜਾਂ ਕੁੜੀ ਤੁਹਾਡੀ ਵਜਾ ਨਾਲ ਰੋਂਦੀ ਹੈ ਜਾਂ ਤੁਸੀਂ ਉਹਨੂੰ ਬੇਹਿਸਾਬ ਦੁੱਖ ਦਰਦ ਦਿੰਦੇ ਹੋ ਤਾਂ ਤੁਸੀਂ ਉਹਨੂੰ ਕਮਜ਼ੋਰ ਨਾ ਸਮਝੋ ਉਹ ਤਦ ਤੱਕ ਹੰਝੂ ਵਹਾਉਂਦੀ ਹੈ ਜਦ ਤੱਕ ਓਹਦੇ ਦਿਲ ਚ ਤੁਹਾਡੇ ਲਈ ਪਿਆਰ ਤੇ ਇੱਜਤ ਹੈ। ਜਦੋਂ ਉਸਨੇ ਆਪਣੇ ਮਨੋਂ ਤੁਹਾਨੂੰ ਇੱਕ ਵਾਰ ਲਾਹ ਦਿੱਤਾ ਤਾਂ ਫ਼ੇਰ ਤੁਸੀਂ ਲੱਖ ਕੋਸ਼ਿਸ਼ ਦੇ ਬਾਅਦ ਵੀ ਉਸਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕਦੇ। ਤੇ ਹਾਂ ਰੋਂਦੀ ਹੋਈ ਉਸ ਔਰਤ ਦਾ ਇੱਕ ਇੱਕ ਹੰਝੂ ਤੁਹਾਡੇ ਲਈ ਕਿਸੇ ਸ਼ਰਾਪ ਤੋਂ ਘੱਟ ਨਹੀਂ ਜੇਕਰ ਤੁਸੀਂ ਸਮਝੋਂ ਤਾਂ ਸੋ ਅਜਿਹਾ ਨਾ ਕਰਿਆ ਕਰੋ ਜੇਕਰ ਕਿਸੇ ਨੂੰ ਹਸਾ ਨਹੀਂ ਸਕਦੇ 
ਤਾਂ ਰਵਾਉਣ ਦਾ ਵੀ ਕੋਈ ਹੱਕ ਨਹੀਂ...✍️ ਗੁਰਮੀਤ ਕੌਰ ਮੀਤ

©gurmeet kaur meet #NojotoPunjab #nojotopunjabi #nojotohindi2020 #nojoto🖋️🖋️

gurmeet kaur meet

#God Punjab #nojotopunjabishayri nojoto🖋️🖋️

read more
ਖ਼ੁਦਾ ਤੂੰ ਸਦਾ ਰਹੇਂ ਅੰਗ- ਸੰਗ..
ਮੇਰੀ ਇੱਕੋ ਇਹੀ ਮੰਗ..
ਤੂੰ ਬਸ ਮਿਹਰਾਂ ਕਰਦਾ ਰਹੀ,
ਜਿੱਤ ਲੈਣੀ ਆਪੇ ਮੈਂ ਇਹ ਲੇਖਾਂ
ਵਾਲੀ ਜੰਗ..✍️ ਗੁਰਮੀਤ ਕੌਰ ਮੀਤ

©gurmeet kaur meet #God #NojotoPunjab #nojotopunjabishayri #nojoto🖋️🖋️

SanDeepDing

ਹਰ ਦਿਨ ਨਵੀਂ ਕਹਾਣੀ ਹੈ। ਹਰ ਦਿਨ ਨਵੀਂ ਕਹਾਣੀ ਹੈ, ਇਕੋ ਵਾਰੇ ਨਾ ਸੋਚੀ ਜਾ..।
ਹਰ ਖੁਸ਼ੀ ਮਾਣਿਆ ਕਰ ਬੰਦਿਆ, ਐਵੇਂ ਨਾ ਖੁਦ ਨੂੰ ਰੋਕੀ ਜਾ..।।
💪💪
©SanDeepDing #story #positive #NojotoIndia #NojotoPunjab #happy #thought #diary #foryou #SanDeepDing

Mohammad Zeeshan Mirza

Mohammad Zeeshan Mirza

#nojotopatna#nojotodelhi#nojotobombai#nojotoaudio#nojotourdu#nojotopoem#nojotoLove#nojotochandigarh#NojotoPunjab#nojotokolkata#nojotolaakhnau#nojotoshayri#Shayar#tahzeeb hafiliketiktokinddiagirlsmohabbateinektarfapyyarnojotoenglishnojotovideonojotooneliinernojotokaavitaloves# Ajaypal Singh Hansh Dattar Joshi Ram_N_Mandal Poonam Aggarwal'dimpy' Reshma Jabeen

read more
loader
Home
Explore
Events
Notification
Profile