Nojoto: Largest Storytelling Platform

Best mohitmangilyrics Shayari, Status, Quotes, Stories

Find the Best mohitmangilyrics Shayari, Status, Quotes from top creators only on Nojoto App. Also find trending photos & videos about pehli pehli baar mohabbat ki hai, mohabbat ka gam hai, mohabbat nasha hai, yeh hai mohabbatein, mohabbat barsa dena tu sawan aaya hai,

  • 1 Followers
  • 2 Stories

mohitmangi

mohitmangi

ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ ,
ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ !
ਗੱਲ ਦਿਲ ਦੀ ਦੱਸਣ ਲਈ ਤੈਨੂੰ ,
ਕਿਤਾਬਾਂ ਇਸ਼ਕ ਦੀ ਪੜ੍ਹਦਾ ਜਾਵਾਂ ਮੈਂ !
ਮੈਂ ਸੁਣਿਆ ਸਭ ਤੈਨੂੰ ਛੱਡ ਗਏ ਕੱਲਿਆਂ ,
ਤਾਹੀਂ ਨਾਲ ਤੇਰੇ ਖੜਦਾ ਜਾਵਾਂ ਮੈਂ !
ਉਮੀਦਾਂ ਤੇਰੇ ਤੋਂ ਬਹੁਤ ਨੇ ਮੈਨੂੰ ,
ਤਾਹੀਂ ਹੱਥ ਤੇਰਾ ਫੜਦਾ ਜਾਵਾਂ ਮੈਂ !
ਕਹਿੰਦੇ ਆਖਰ ਸਭ ਬਦਲ ਜਾਂਦੇ ,
ਤਾਹੀਂ ਖੋਣ ਤੋਂ ਡਰਦਾ ਜਾਵਾਂ ਮੈਂ !
ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ ,
ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ !

©mohitmangi #mohabbat #mohitmangi #teammohitmangi #mohitmangilyrics #me #maa


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile