Find the Best PB7 Shayari, Status, Quotes from top creators only on Nojoto App. Also find trending photos & videos aboutpb77,
mohitmangi
ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ , ਇਹ ਦੁਨੀਆਂ ਸਾਰੀ ਬੇਗਾਨੀ ਏ ! ਮੈਂ ਜਿਹਦੇ ਲਈ ਸਭ ਵਾਰ ਦਿੱਤਾ , ਉਹ ਕਿਸੇ ਔਰ ਦੀ ਦੀਵਾਨੀ ਏ ! ਮੇਰੇ ਕੋਲ ਉਹਦਾ ਛੱਲਾ ਏ , ਉਹਨੇ ਸਾੜਤੀ ਮੇਰੀ ਦਿੱਤੀ ਗਾਨੀ ਏ ! ਲੋਕੀ ਕਹਿੰਦੇ ਤੂੰ ਲਿਖਣਾ ਕਿੱਥੋਂ ਸਿੱਖਿਆ , ਮੈਂ ਕਿਹਾ ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ ! ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ ! ©mohitmangi #lonely #mohitmangi #mohitmangilyrics #teammohitmangi #viral #PB7 #Ludhiana
mohitmangi
ਗੁਲਾਬ ਵੇਖਣ ਨੂੰ ਸੋਹਣਾ ਏ , ਪਰ ਇਹ ਇਸ਼ਕ ਦੀ ਖਾਤਰ ਟੁੱਟ ਜਾਂਦੇ ! ਜੇ ਮਿਲੇ ਪਿਆਰ ਤਾਂ ਲੋਕੀ ਸਾਂਭਦੇ ਨੇ , ਜੇ ਮਿਲੇ ਧੋਖਾ ਪੈਰਾਂ ਚ ਸੁੱਟ ਜਾਂਦੇ ! ©mohitmangi #roseday #rose #punjabi #punjab #PB7 #sidhumoosewala #Bohemia #viral #Trending