Nojoto: Largest Storytelling Platform

Best ਮੀਂਹ Shayari, Status, Quotes, Stories

Find the Best ਮੀਂਹ Shayari, Status, Quotes from top creators only on Nojoto App. Also find trending photos & videos about ਮੀਂਹ ਵਾਲੀ good morning, ਮੀਂਹ ਤੇ ਕਵਿਤਾ, ਮੀਂਹ ਪੈਣ ਦੀ ਸੰਭਾਵਨਾ, ਮੀਂਹ ਦੀ, ਮੀਂਹ ਦਾ ਮੌਸਮ,

  • 18 Followers
  • 22 Stories
    PopularLatestVideo

Singh Singh

#ਮੀਂਹ #ਬਾਰਿਸ਼ #ਹਨੇਰੀ #ਸਸਪੈਂਸ

read more
mute video

Singh Singh

#ਮੀਂਹ #ਬਾਰਿਸ਼ #ਸਸਪੈਂਸ

read more
mute video

Madhav Jha

मींह बरसण तों बाद #ਮੀਂਹ #Collab #yqbhaji #YourQuoteAndMine Collaborating with YourQuote Bhaji

read more
ਮੀਂਹ ਬਰਸੀਆ ਹੀ ਕਿਥੇ ਆ ਜੇੜੀ ਧਤਰੀ ਦੀਆਂ ਦਰਖਤਾਂ ਨੂੰ ਵੀ ਠੰਡ ਹੋਵੇ,
ਓਹਦੇ ਵਾਸਤੇ ਵ ਤਾਂ ਰੱਬ ਨੂੰ ਵੀ ਚੰਗੀ ਤਰ੍ਹਾਂ ਸ਼ਾਇਦ ਅਦਰਦਾਸ ਕਰਨੀ ਪਵੇ
ਹੁਣ ਮਨੁੱਖ ਤਾਂ ਹੋ ਚਲਾ ਪ੍ਰਕ੍ਰਿਤਿ ਤੋਂ ਵਧ ਹੋਕੇ, ਬਣਾ ਰਿਹਾ ਜੋ ਆਪਣੀ ਸੋਚਾਂ ਤੋਂ ਅੱਡ ਹੋਕੇ
ਕੁਝ ਚੀਜਾਂ ਤਾਂ ਬਣ ਜਾਊਗੀ ਪਰ ਸਾਰੀਆਂ ਨਹੀਂ, ਇਨਸਾਨ ਖੁਦਾ ਤਾ ਨਹੀਂ ਕ ਬਣਾ ਲੇਵੇ ਨਵੀਂ ਧਰਤੀ ਆਪਣੀ ਸੋਚਾਂ ਦਾ ਸੁਪਨਾ ਬੇਸ਼ਕ ਪੂਰੀ ਕਰਕੇ । मींह बरसण तों बाद
#ਮੀਂਹ #collab #yqbhaji  #YourQuoteAndMine
Collaborating with YourQuote Bhaji

ਬੇਈਮਾਨ Lucky

#ਮੀਂਹ #thought

read more
ਮੀਂਹ ਨੱਚਣਾ ਤਾਂ ਕੀ ਸੀ ਉਹਨੇ ਪਲਾਂ ਵਿਚ ਖੁਰ ਗਈ ਕਣੀਆਂ ਕੀ ਚਾਰ ਪੲਈਆ ਮਿਟੀ ਮਿਟੀ ਦੇ ਮੋਰ ਤੇ
ਬੇਈਮਾਨ lucky #ਮੀਂਹ

Gurtej Singh

#ਮੀਂਹ

read more
ਮੀਂਹ ਦੀਆਂ ਕਣੀਆਂ ਬਰਸਦੀਆਂ
ੳਵੇਂ ਹੰਝੂ ਸਾਡੇ ਬਰਸਦੇ 
ਕੀ ਕਰੀੲੇ ਸਾਥੋਂ ਨਾ ਰਹਿ ਹੋਵੇ
ਤੈਨੂੰ ਦੇਖਣ ਲਈ ਨੈਣ ਤਰਸਦੇ।
ਰਾਤਾਂ ਨੂੰ ਜਾਗਦੇ ਰਹਿਨੇ ਆਂ
ਖਿਆਲਾਂ ਵਿਚ ਡੁੱਬੇ ਰਹਿੰਨੇ ਆਂ
ਥਰ ਥਰ ਕੰਬ ਉਠਾਂ 
ਜਦ ਬੱਦਲ ਆਸਮਾਨੀ ਗਰਜਦੇ
ਮੀਂਹ ਦੀਆਂ ਕਣੀਆਂ ---------
ਲੋਕੀ ਮਾਰਦੇ ਤਾਨੇ ਨੇ 
ਦੱਸਦੇ ਸਾਨੂੰ ਬੇਗਾਨੇ ਨੇ
ਜਿੱਥੋਂ ਦੀ ਮੈਂ ਲੰਘ ਹੋਵਾਂ
ਸਾਨੂੰ ਦੇਖ ਕੇ ਦੂਰ ਨੇ ਸਰਕਦੇ
ਮੀਂਹ ਦੀਆਂ ਕਣੀਆਂ------
ਆਜਾ ਵੇ  ਸੱਜਣਾ  ਕਿੱਥੇ  ਤੂੰ
ਕੱਲਿਆਂ ਨੂੰ ਛੱਡ ਗਿਆਂ ਸਾਨੂੰ ਤੂੰ
ਸਾਥੋਂ ਸਹਿ ਨਾ ਹੋਵੇ ਵਿਛੋੜਾ ਵੇ
ਹਰ ਵੇਲੇ ਅਸੀ ਹਾਂ ਤੜਫਦੇ
ਮੀਂਹ ਦੀਆਂ ਕਣੀਆਂ ਬਰਸਦੀਆਂ
ੳਵੇਂ ਹੰਝੂ ਸਾਡੇ ਬਰਸਦੇ
ਕੀ ਕਰੀਏ ਸਾਥੋਂ ਨਾ ਰਹਿ ਹੋਵੇ
ਤੈਨੂੰ ਦੇਖਣ ਲਈ ਨੈਣ ਤਰਸਦੇ।। #ਮੀਂਹ

Harman Maan

#ਮੀਂਹ

read more
ਮੀਂਹ  Puchte the na k kitna hain
tumhe pyar hamse.......
lao abh gin lo.....
barish k yeah boonden..... #ਮੀਂਹ

Ravi Kumar

ਮੀਂਹ ਤੇਜ਼ ਮੀਂਹ ਵਿੱਚ ਲਈ ਉਸ ਛੱਤਰੀ ਨੇ ਮੈਨੂੰ ਅਹਿਸਾਸ ਕਰਾ ਦਿੱਤਾ 
ਕੀ......
ਮੁਸੀਬਤ ਚਾਹੇ ਜਿੰਨੀ ਵੱਡੀ ਹੋਵੇ 
ਹਾਰ ਨੀ ਮੰਨਣੀ ਚਾਹੀਦੀ। 

                 ਰਵੀ 22

innocent simar

read more
ਮੀਂਹ ਮੀਂਹ ਦੇ ਪਾਣੀ
ਨੇ ਬਚਾ ਲਿਆ 
ਨਹੀ ਤੇ ਰੌਦੇ ਨੂੰ
ਦੇਖ ਮੈਨੂੰ ਉਹਦਾਂ ਵੀ
ਦਿਲ ਦੁਖੀ ਹੋ 
ਜਾਂਦਾ ਅੱਜ ।

Sunny ugoke ugoke

ਮੀਂਹ

read more
ਮੀਂਹ ਉਦਾਸ ਲੰਘ ਰਿਹਾ ਹੈ ਗਲੀਆਂ ਚੋਂ ਮੀਂਹ ਦਾ ਪਾਣੀ 
ਬੱਚੇ ਕਾਗਜ ਦੀਆਂ ਕਿਸ਼ਤੀਆਂ ਨੂੰ ਛੱਡ
ਫੋਨਾਂ ਨਾਲ ਇਸ਼ਕ ਕਰ ਬੈਠੇ।। ਮੀਂਹ

Garry Saimpla

ਬਰਸਾਤ ਨਾ ਹੋਈ #ਸ਼ਾਇਰੀ

read more
ਮੀਂਹ ਹਨੇਰੀਆਂ 'ਤੇ ਝੱਖੜ ਤਾ ਬਹੁਤ ਝੁੱਲ ਗਏ
ਦਿਲ ਤੇ ਇਸਕੇ ਦੀ ਬਰਸਾਤ ਨਾ ਹੋਈ
ਅਸੀਂ ਮੀਂਹ ਵਿੱਚ ਖੜੇ ਰਹੇ ਰੁੱਖ ਬਣ ਕੇ
ਸੱਜਣਾਂ ਦੇ ਨਾਲ ਮੁਲਾਕਾਤ ਨਾ ਹੋਈ
ਹਨੇਰਿਆਂ ਦੇ ਵਿੱਚ ਹੀ ਗੁਜ਼ਰ ਰਹੀ ਆ
ਸਾਡੀ ਜ਼ਿੰਦਗੀ ਦੀ ਹਾਲੇ ਪਰਭਾਤ ਨਾ ਹੋਈ ਬਰਸਾਤ ਨਾ ਹੋਈ
loader
Home
Explore
Events
Notification
Profile