Nojoto: Largest Storytelling Platform

Best ੧੧੩੦P੩੧੦੭੨੦੨੪ Shayari, Status, Quotes, Stories

Find the Best ੧੧੩੦P੩੧੦੭੨੦੨੪ Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

دوندر ماحل

ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ, ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ, ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ, ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ ਮੁਹੱਬਤ ਹੀ ਅਜਮਾਈ ਜਾਂਦੀ ਏ। #Love #Mahal #dawindermahal_11 #MahalRanbirpurewala #dawindermahal_11k #੧੧੩੦P੩੧੦੭੨੦੨੪

read more
ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
#੧੧੩੦P੩੧੦੭੨੦੨੪

©دوندر  ماحل ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ
 ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ
 ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ
 ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile