Nojoto: Largest Storytelling Platform

Best ਕੁੰਡਲ Shayari, Status, Quotes, Stories

Find the Best ਕੁੰਡਲ Shayari, Status, Quotes from top creators only on Nojoto App. Also find trending photos & videos about

  • 2 Followers
  • 9 Stories

sunny kundal

jiwan joyti amar rehe

read more
ਜੋ ਇਸ਼ਕ ਹਕੀਕੀ ਦੇ ਰਾਹ ਪੈਂਦਾ ਉਹ ਜਾਵੇ ਨਾ ਹੋਰ ਰਾਹ ਕੋਈ 
ਓ ਜਹਾਨ ਸਣੇ ਪਰਿਵਾਰ ਵਾਰੇ ਓਨੂੰ ਹੁੰਦੀ ਨਹੀ ਪਰਵਾਹ ਕੋਈ 
ਓਣੇ ਚਾਵਾਂ ਨੂੰ ਸੁੱਟ ਚੂੱਲੇ ਤੀਲੀ ਲਾਈ ਬਚੇ ਨਾਂ ਓਦਾ ਚਾਹ ਕੋਈ 
ਜਿਣੇ ਜਿੰਦ ਯਾਰ ਦੇ ਨਾਂ ਕੀਤੀ ਕੁੰਡਲ ਓਦੇ ਪੱਲੇ ਨਹੀਂ ਓਦਾ ਸਾਹ ਕੋਈ 
    "ਕੁੰਡਲ ਦੀਨਾਨਗਰੀਆ " jiwan joyti amar rehe

gagan kundal

ਕਈ ਦਿਨਾਂ ਤੋਂ ਖਾਮੋਸ਼ ਜਿਹਾ ਏ ਤੂੰ, ਹਥ ਕਿਸੇ ਗੈਰ ਦਾ ਫੜਿਆ ਤੇ ਨਹੀਂ??
ਇਸ਼ਕ ਹਜੇ ਵੀ ਤੇਰੇ ਲਈ ਜੀਉਂਦਾ ਏ ਮੇਰਾ, ਤੂੰ ਦਸ ਤੇਰਾ ਮਰਿਆ ਤੇ ਨਹੀਂ??

#ਕੁੰਡਲ

gagan kundal

ਮੰਨਿਆ ਕਿ ਰੁਸਣ ਨਾਲ ਪਿਆਰ ਵਧਦਾ ਆ ਪਰ ਇਨ੍ਹਾਂ ਵੀ ਨਾ ਰੁਸੀ ਕਿ ਦੂਰੀਆਂ ਵਧ ਜਾਣ।।
     #ਕੁੰਡਲ #NojotoQuote

gagan kundal

ਰੁਕ ਲੈਣ ਦੇਵ ਨਬਜ਼ ਨੂੰ ਜੇ ਰੁਕਦੀ ਹੈ ਤਾਂ,ਮੇਰੀ ਮੋਤ ਉਤੇ ਹੁਣ ਤੂੰ ਹੰਝੂ ਚੋਈ ਨਾ।।
ਮੇਰੀ ਰੂਹ ਦਾ ਸਿਵਾ ਬਾਲਕੇ ਤੈਨੂੰ ਫਰਕ ਨਾ ਪਿਆ,ਸਿਵਾ ਜਿਸਮ ਮੇਰੇ ਦਾ ਬਾਲਕੇ ਹੁਣ ਰੋਈ ਨਾ।।
   #ਕੁੰਡਲ #NojotoQuote

gagan kundal

#ਦਾਵਾ #ਕੁੰਡਲ

read more
ਸਾਇਦ  ਉਸਨੇ  ਮੈਨੂੰ  ਇਸ  ਲਈ  ਵਾਪਸ ਮੁੜ ਕੇ ਨਹੀਂ  ਵੇਖਿਆ
ਕਿ  ਉਸਨੂੰ  ਮੇਰੇ  ਨਾਲ  ਮੁਹਬੱਤਲ  ਨਹੀ, ਉਸ  ਦਾ  ਇਹ  ਦਾਵਾ  ਝੂਠਾਂ  ਨਾ  ਪੈ  ਜਾਵੇ 
                                    
                                           #ਕੁੰਡਲ #NojotoQuote #ਦਾਵਾ

gagan kundal

ਬੜਾ ਕੁਝ ਜਿੱਤ ਕੇ ਵੀ ਅਜ, ਤੇਰੇ ਹੱਥੋਂ ਜਾ ਹਰਿਆ ਹਾਂ ਮੈਂ।।।
ਜਿਦਾਂ ਲਾਸ਼ ਜਿਹਾ ਵਜੂਦ ਮੇਰਾ, ਇੱਕ-ਇੱਕ ਸਾਂਹ ਮਰਿਆ ਹਾਂ ਮੈਂ।।
#ਕੁੰਡਲ #NojotoQuote

gagan kundal

read more
ਜਦ ਸਬਰ ਤੇਰਾ ਮੁੱਕ ਜਾਵੇਗਾ।
ਤੂੰ ਮੇਰੇ ਲਈ ਪਛਤਾਵੇਗਾ।
ਤੂੰ ਮੁੜ ਕੇ ਵਾਪਸ ਆਵੇਗਾ।

ਤੈਨੂੰ ਮੈਂ ਨਹੀਂ ਲਬਣਾ।

ਤੂੰ ਮੜੀਆਂ ਵਿੱਚੋਂ ਟੋਲੇਗਾ।
ਨਾ ਦਰਦ ਕਿਸੇ ਅਗੇ ਫੋਲੇਗਾ।
ਤੂੰ ਕੁੰਡਲ - ਕੁੰਡਲ ਬੋਲੇਗਾ।

ਤੈਨੂੰ ਮੈਂ ਨਹੀਂ ਲਬਣਾ। #NojotoQuote

gagan kundal

ਜਰਾ ਧਿਆਨ ਨਾਲ ਅੜਿਆ ,ਅੜੀਆਂ ਸਾਡੇ ਕੋਲ ਬੜੀਆਂ ਨੇ।।।
ਜਿਨੀਆਂ ਤੂੰ ਖਾ-ਪੀ ਕਿ ਠਲਦਾ ਏ, ਅਖਾਂ  ਓਨੀਆਂ ਜਮਾਂਦਰੂ ਖੜੀਆਂ ਨੇ।।
#ਕੁੰਡਲ #NojotoQuote

gagan kundal

#ਜਜਬਤ #ਕੁੰਡਲ

read more
ਮੈਂ ਖੁਸ਼ ਹਾਂ ਤੇਰੀ ਮੁਸਕਾਨ ਤੋਂ
              ਇਕ ਅਹਿਸਾਨ ਕਰੀਂ
                             ਮੈਨੂੰ ਰਵਾਈ ਨਾ।
#ਕੁੰਡਲ #NojotoQuote #ਜਜਬਤ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile