Find the Best ਮੁਹੱਬਤ Shayari, Status, Quotes from top creators only on Nojoto App. Also find trending photos & videos about ਮà©à¨¹à©±à¨¬à¨¤ ਦੇ, ਮà©à¨¹à©±à¨¬à¨¤ ਦੀ, ਮà©à¨¹à©±à¨¬à¨¤ ਦਾ, ਮà©à¨¹à©±à¨¬à¨¤ ਕੀ ਹੈ, ਮà©à¨¹à©±à¨¬à¨¤ ਹੈ,
Mahobbat_Shayar
ਪੁਰਾਣੀ ਕਿਤਾਬ ਚੋ ਸੁੱਕੇ ਗ਼ੁਲਾਬ ਤੇ ਸਰਨਾਮੇ ਮਿਲੇ ਨੇ ਸਾਯਰ ਦਾਵਾ ਨਹੀ ਕਰਦਾ ਪਰ ਤੇਰੇ ਨਾਂਮੇ ਮਿਲੇ ਨੇ #ਮੁਹੱਬਤ ਸ਼ਾਯਰ 🖤 ©Saada_Shayar #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #maa #Bapu #Instagram #mahobbat #Shayar #Shayar
Gaurav Bariyal
ਮੈ ਉਨਾ ਹੀ ਵਫ਼ਾਦਾਰ ਹਾਂ ਤੇਰੀ ਮੁਹੱਬਤ ਲਈ.. ਜਿੰਨਾ ਹਰ ਕੋਈ ਆਪਣੀ ਭੁੱਖ ਨਾਲ ਹੁੰਦਾ..! 😊🖋️ ( ਕਾਫਰ ) ©Gaurav Bariyal #ਕਾਫਰ #ਵਫ਼ਾ #ਮੁਹੱਬਤ 💯💯😊
#RANA KHUMAN
ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ ਤੇਰੇ ਬਾਝ ਤਾਂ ਬੇਰੰਗ ਏ ਮੋਸਮ ਤੇ ਜਿੰਦਗੀ ਦੋਵੇਂ ਹੋ ਗਏ ਨੇ ਮੈਨੂੰ ਤੇਰੀ ਅੱਧਖੜੀ ਉਮਰ ਨਾਲ ਮੁਹੱਬਤ ਏ ਮੇਰੀ ਜਿੰਦਗੀ ਵਿੱਚ ਤੇਰੀਂ ਦਸਤਕ ਕਿਸੇ ਹੋਲੀ ਦੇ ਗੁਹੜੇ ਰੰਗ ਨਾਲੋਘੱਟ ਨਈ ©#RANA KHUMAN #ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ
Pankaj Singh Chawla
मुहब्बत विच, नफा नुकसान नही वेखिड़ा, साम्हणे आले दा दिल वेखिड़ा, किन्ना माण देंदे एक दूजे नूं, उहना दी अखियां विसह वेखिड़ा।। मुहब्बत विच #ਮੁਹੱਬਤ #collab #yqbhaji #YourQuoteAndMine Collaborating with YourQuote Bhaji #pchawla16
hansmeet kour
दिखावा करने से रोका था, मोहब्बत दिखाने से नही। Dikhawa karne se roka tha, mohabbat dikhaane se nhi. ਦਿਖਾਵਾ ਕਰਨ ਤੋਂ ਰੋਕਿਆ ਸੀ, ਮੁਹੱਬਤ ਦਿਖਾਉਣ ਤੋਂ ਨੀ। Dono baaton mein utna hi farq hai jitna humari mohabbat mein.. @ink_vocals #mohabbat #dikhawa #ਮੁਹੱਬਤ #ਦਿਖਾਵਾ #hans11 #yourquote #yourquotebaba