Nojoto: Largest Storytelling Platform

Best ਕਰਨ Shayari, Status, Quotes, Stories

Find the Best ਕਰਨ Shayari, Status, Quotes from top creators only on Nojoto App. Also find trending photos & videos about

  • 41 Followers
  • 69 Stories

dawinder singh

#shaudai shayer #Rap #ਕਰਨ

read more
ਦੁਨੀਆਂ ਤੇ ਦਾਰੀਆਂ ਕਾਹਦੀਆਂ ਨੇ ਯਾਰੀਆਂ 
ਆਪਣੇ ਹੀ ਸਿੱਟ ਪਿੱਛੋਂ ਮਾਰਦੇ ਨੇ ਤਾੜੀਆਂ 

ਪੈਸੇ ਪਿੱਛੇ ਨੱਚਦੀ ਏ ਦੁਨੀਆਂ ਇਹ ਨੇਲ ਤੇ 
ਅੱਜ ਕੱਲ ਯਾਰੀ ਦੇਖੋ ਲੱਗੀ ਹੋਈਐ ਸੇਲ ਤੇ 

ਥੰਮ ਜੋ ਕਹਾਉਂਦੇ ਸਾਲੇ਼ ਰੇਤ ਹੁੰਦੇ ਨੇ 
ਚੰਗੇ ਦਿੰਨ ਸਾਡੇ ਕਿੱਥੋਂ ਵੇਖ ਹੁੰਦੇ ਨੇ 
ਜਿਹੜੇ ਸਾਡੀਆਂ ਤਿਜੋਰੀਆਂ ਨੂੰ ਲੌਣ ਚਾਬੀਆਂ 
ਯਾਰ ਨਹੀਂਓ ਬੰਦੇ ਉਹ ਸਨੇਕ ਹੁੰਦੇ ਨੇ

#ਕਰਨ ਅੌਜਲੇ ਨੇ ਸੱਚ ਲਿਖਿਆ #shaudai shayer

jittu sekhon

ਅੱਖਾਂ ਬੰਦ #ਕਰਨ ਤੇ ਜੋ ਨਜ਼ਰ ਆਉਦਾ ਏ 
ਉਹ 👉 ਚਿਹਰਾ #ਸਿਰਫ 😘 ਤੇਰਾ ਏ 

manpreet

karan verma

ਬੜੇ #ੳੁੱਚੇ ਨੇ #Asool ੲਿਸ #  Akh ਦੇ 

#ਜਣੀ_ਖਣੀ ੳੁੱਤੇ ਨਹਿਓ #ਠਿਹਰ ਦੀ#🙂














#ਕਰਨ ਵਰਮਾ #itsverma8417

jittu sekhon

#ਐਥੇ #ਕਈ #ਭੂਲੇਖੇ #ਦੂਰ #ਕਰਨ #ਨੂੰ #ਫਿਰਦੇ #ਆ... 🙊
#ਜਾ #ਤੂੰ #ਵੀ #ਲਾ  #ਲਈ #ਜਿਹੜਾ #ਚਾਅ #ਲਾਉਣਾ.....🤘

Aman Deep

#ਅਮਨ #ਪੰਜਾਬੀ #Punjabi #Shayari_punjabi

read more
ਇਸ਼ਕ 'ਚ ਟੁੱਟਾ ਹੋਇਆ ਇਨਸਾਨ ਹੀ ਸ਼ਾਇਰੀ ਕਰਦਾ
ਗ਼ਲਤਫਹਿਮੀ ਇਹ ਕਿਸ ਨੇ ਫੈਲਾਈ ਜੱਗ 'ਤੇ 
ਕੁਝ ਲੇਖਕ ਬਣ ਜਾਂਦੇ ਏਥੇ ਮੇਰੇ ਵਰਗੇ ਵੀ
ਜੋ ਕਦੇ ਕਰਨ ਸ਼ੁਕਰਾਨਾ ਕਦੇ ਸ਼ਿਕਵਾ ਕਰਨ ਰੱਬ 'ਤੇ
ਕੁਝ ਕਰਦੇ ਬਿਆਨ ਖਿਆਲ ਕੁਝ ਸਾਂਝੇ ਕਰਨ ਜਜ਼ਬਾਤ ਆਪਣੇ
ਸ਼ਬਦਾਂ ਵਿਚ ਪਿਰੋ ਕੇ ਲਿਖ ਨੇ ਦਿੰਦੇ ਜੋ ਢੁੱਕ ਜਾਂਦੇ ਨੇ ਫਿਰ ਸਭ 'ਤੇ

                                                                                       #ਅਮਨ #ਅਮਨ #ਪੰਜਾਬੀ #punjabi #shayari_punjabi

Kamal

ਕਿਸੇ ਨਾਲ ਹੱਦ ਤੋਂ ਵੱਧ ਨਫ਼ਰਤ ਕਰਨ ਦਾ,                                                ਜਾਂ ਫਿਰ                                                                                    ਹੱਦ ਤੋਂ ਵੱਧ ਪਿਅਾਰ ਕਰਨ ਦਾ,,!                                         ਹਸਰ(ਅੰਤ) ਅਕਸਰ ਦੁੱਖ ਦਿਲ ਨੂੰ ਦਿੰਦਾ ਹੀ ਦਿੰਦਾ ੲੇ,,! 📝Kamal..

_@Ramandeepkaur Mattu

#Quote

read more
ਗੱਲ ਹੈਂ ਕੁਝ ਸਮਾਂ ਪੁਰਾਣੀ 
ਮੇਰੀ ਮੁਹੱਬਤ ਦੀ ਥੋੜੀ ਅਜੀਬ ਜਿਹੀ ਕਹਾਣੀ
❣❣❣❣❣
ਵੇਖਦੇ ਹੀ ਉਹਨੂੰ ਉਹਦੇ ਖਿਆਲਾਂ ਵਿੱਚ ਮੈਂ ਖੋ ਗਈ ਸੀ 
ਹਰ ਰੋਜ਼ ਉਹਦੇ ਨਾਲ ਗੱਲ ਕਰਨ ਦੀ ਆਦਤ
ਸ਼ਾਯਦ ਉਹਦੇ ਨਾਲ ਪਿਆਰ ਮੈਨੂੰ ਹੋ ਗਿਆ ਸੀ
❣❣❣❣❣
ਜਦ ਪਹਿਲੀ ਵਾਰ ਹੋਵੇਗੀ ਉਹਦੇ ਨਾਲ ਗੱਲ 
ਇਹ ਸੋਚ ਕੇ ਮੈਂ ਡਰਦੀ ਸੀ
ਕੀ ਮੈਂ ਵਧੀਆ ਲੱਗਦੀ  ਵੀ ਆ ਖੁਦ ਨੂੰ
ਸਵਾਲ ਮੈਂ ਕਰਦੀ ਸੀ ਫਿਰ ਕੁਝ
ਦਿਨ ਗੁਜਰੇ ਰਾਤਾਂ ਬੀਤੀਆਂ 
ਫਿਰ ਮੁਲਾਕਾਤ ਦੀ ਘੜੀ ਆਈ 
ਬੜੀ ਮੁਸ਼ਕਿਲ ਨਾਲ ਉਹਦੇ ਨਾਲ ਗੱਲ 
ਕਰਨ ਦੀ ਹਿੰਮਤ ਮੈਂ ਜੁਟਾਈ
ਫਿਰ ਕੁਝ ਪਲ ਬਹਿ ਕੋਲ ਮੇਰੇ ਉਹਨੇ ਗੱਲਾਂ
ਬਹੁਤ ਪਿਆਰੀਆਂ ਕੀਤੀਆ ਸੀ 
ਫਿਰ ਅਲਵਿਦਾ ਕਹਿਣ ਦੀ ਘੜੀ ਸੀ ਆਈ
❣❣❣❣❣❣
ਹੁਣ ਅਗਲੀ ਵਾਰ ਗੱਲ ਕਰ ਹੋਵੇਗੀ
ਇਹ Decide ਨਹੀਂ ਹੋ ਪਾਇਆ ਸੀ 
ਪਰ ਇੰਤਜ਼ਾਰ ਦਾ ਮਜ਼ਾ ਕੀ ਹੁੰਦਾ
ਮੈਨੂੰ ਉਸ ਦਿਨ ਸਮਝ ਆਇਆ ਸੀ

Simarjeet Singh Rangereta

ਸੋਚਨ ਵਾਲੀ ਗੱਲ #ਵਿਚਾਰ

read more
ਤੂੰ ਪਰਾਇਆ ਕਰ ਗਿਆ ਰਾਜ ਤਾਂ ਸਾਡਾ ਹਰ ਜੱਗਾ ਤੇ ਹੈ,
ਪਿਅਾਰ ਕਰਨ ਵਾਲਿਅਾ ਦੇ ਦਿਲਾ ਚ ,
ਤੇ ਨੱਫਰੱਤ ਕਰਨ ਵਾਲਿਅਾ ਦੇ 
ਦਿਮਾਗ ਚ ਸੋਚਨ ਵਾਲੀ ਗੱਲ

ਵੀਰੂ

# ਪਿਤਾ ਦੇ ਨਾਮ

read more
ਨਾ ਦਿਨ ਦੇਖੇ ਨਾ ਰਾਤ ਦੇਖੀ ਨਾ ਕਦੇ ਹੈ ਰੁਕਿਆ 
 ਮੇਰੇ ਸੁਪਨੇ ਪੂਰੇ ਕਰਨ ਲਈ ਕਈ ਬਾਰ ਹੈ ਝੁਕਿਆ
ਮਿਹਨਤ ਦੀ ਕਿ ਸਿਫ਼ਤ ਕਰਾ ਨਾ ਦੇਖੇ ਚੜ੍ਹੇ ਤਾਪ ਨੇ
ਮੈਨੂੰ ਵੱਡਾ ਕਰਨ ਲਈ ਬੜਾ ਕੁਝ ਕੀਤਾ ਮੇਰੇ ਬਾਪ ਨੇ 
ਵੀਰੂ✍️  # ਪਿਤਾ ਦੇ ਨਾਮ

SHIVAM LIKHARI

ਮੁੰਡੇ ਕੁੜੀ ਦਾ ਫਰਕ ਹਜੇ ਵੀ ਹੈਗਾ 
ਸਮਾਜ ਲਈ ਸੱਚੀ ਇਹ ਬੜਾ ਭੈੜਾ ਏ
ਕੁੜੀ ਨੂੰ ਕੁਝ ਕਰਨ ਤੋਂ ਰੋਕਦੇ ਨੇ
ਹਰ ਕੋਈ ਕੰਮ ਕਰਨ ਤੋਂ ਟੋਕਦੇ ਨੇ
ਕਹਿਣ ਨੂੰ ਤਾਂ ਮੁੰਡਾ ਕੁੜੀ ਬਰਾਬਰ ਨੇ
ਪਰ ਸਮਾਜ ਦੇ ਚਾਰ ਲੋਕ ਕੀ ਕਹਿਣਗੇ
ਇਹੀ ਗਲੋਂ ਤਾਂ ਬਸ ਡਰਦੇ ਰਹਿਣਗੇ 
ਇਹੋ ਗਲੋਂ ਡਰਕੇ ਰਹਿਣਗੇ
              ਸ਼ਿਵਮ ਲਿਖਾਰੀ
loader
Home
Explore
Events
Notification
Profile