Nojoto: Largest Storytelling Platform

Best faminist Shayari, Status, Quotes, Stories

Find the Best faminist Shayari, Status, Quotes from top creators only on Nojoto App. Also find trending photos & videos about

  • 2 Followers
  • 2 Stories
    PopularLatestVideo

Shayar Deepak

ਆਖ਼ਿਰ ਕਦੋਂ ਤੱਕ 
ਕੁੜੀਆਂ ਨੂੰ ਕੱਚੀਆਂ ਕਲੀਆਂ
ਹੋਠਾਂ ਨੂੰ ਗੁਲਾਬ ਦੀਆਂ ਪੱਤੀਆਂ
ਨੈਣਾਂ ਨੂੰ ਸ਼ਰਾਬ ਦੀਆਂ ਬੋਤਲਾਂ
ਚਿਹਰੇ ਨੂੰ ਚੰਨ ਦਾ ਟੁਕੜਾ
ਧੋਣ ਸੁਰਾਹੀ ਕੂਲ਼ੇ ਕੂਲ਼ੇ ਅੰਗ
ਗੋਰਾ ਨਿਛੋਹ ਪਿੰਡਾ
ਮਖ਼ਮਲ ਵਰਗੇ ਹੱਥ
ਤਲਵਾਰ ਵਰਗਾ ਨੱਕ
ਗੇਲਣ ਵਰਗੇ ਪੱਟ
ਝੂਟੇ ਖਾਂਦਾ ਲੱਕ
ਪੈਰ ਮੱਖਣ ਦੇ ਪੇੜੇ 
ਤੇ ਛਾਤੀ ਨੂੰ ਤਖ਼ਤ ਲਾਹੌਰ ਲਿਖੀ ਜਾਓਗੇ
ਔਰਤਾਂ ਅੱਕ ਚੁੱਕੀਆਂ ਨੇ 
ਥੋਡੀ ਬਕਵਾਸ ਤੋਂ
ਹੁਣ ਜੇ ਲਿਖਣੈ 
ਨਾਰੀ ਦੇ ਬਾਹਰ ਨਹੀਂ 
ਅੰਦਰ ਵੜ ਕੇ ਲਿਖੋ...

©Shayar Deepak #faminist #kavi 

#Nojoto #Punjabi #Woman #girl #Poet #Punjabipoetry #poem 
#feelings

rakhi_sweety

Met Gala-Nooooooooo
Met Gaga-Yesssssssssseee😍❣️ #metgala #metgala2019 #metgaga #love #faminist
#stunning #gorgeous #classy #Sasi #sasy #ladylove #ladygaga #singer @Nojoto #nojoto #nojotoindia #Nojotofacebook #Whatsapp #Instragram #Najotoinsta #writingclub #hindi #original #quotes #nojotowritings #Twitter #iamnotyourproperty #gift #gifts #present #myfoot #sarcastic #nojoto #nojotoindia #Nojotofacebook #Whatsapp #Instragram #Najotoinsta #writingclub #hindi #original #quotes #nojotowritings #Twitter


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile