Nojoto: Largest Storytelling Platform

Best ਵੇਖ Shayari, Status, Quotes, Stories

Find the Best ਵੇਖ Shayari, Status, Quotes from top creators only on Nojoto App. Also find trending photos & videos about ਵੇਖਣ ਲਈ, ਵੇਖਿਆ, ਵੇਖਣ, ਵੇਖੋ, ਵੇਖਣਾ,

  • 46 Followers
  • 44 Stories
    PopularLatestVideo

brar saab

#IFPWriting #ਮਿੱਟੀ #ਵੇਖ ਫ਼ਰੀਦਾ ਮਿੱਟੀ ਖੁੱਲੀ, ਮਿੱਟੀ ਉਤੇ ਮਿੱਟੀ #ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, #ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ #ਮੇਰੀ ਮੇਰੀ ਨਾ ਇਹ ਤੇਰੀ ਨਾ ਇਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਜਾਣਾ ਢੇਰੀ #ਪਿਆਰ

read more
mute video

#ਤੇਰਾ ਜੱਸ

#doori #ਵੇਖ #treanding #viral #quaotes #syari #Sa Puja Udeshi Anshu writer Parinita Raj "Khushboo " Pooja Udeshi Sheetal Kumari #ਸ਼ਾਇਰੀ

read more
mute video

dev dod

Neeraj Mishra Raj k kanchan jassal Ritisha Jain suman_kadvasra #ਸ਼ਾਇਰੀ #ਵੇਖ #ਸੋਹਣੀਏ

read more
#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ ! 
#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ for my life Neeraj Mishra Raj k kanchan jassal Ritisha Jain suman_kadvasra

Preet

ਦਰਦ ਦੀ ਦਵਾ ਕਰੋ ਤੂ ਵੇਖ ਤਾਂ ਸਹੀ ਛੇੜ ਕੇ ਤਾਰਾਂ.. 
ਅੱਖਾਂ ਚੋ ਅੱਥਰੂ ਨੀ ਰੁੱਕਣੇ 
ਅੱਖਾਂ ਚੋ ਅੱਥਰੂ ਨੀ ਰੁੱਕਣੇ 
ਵੇਖ ਕੇ ਤੇਰੀਆਂ ਮਾਰਾ #suman#

Sarthak Kansal

ਤੇਰਾ ਦੀਦਾਰ ❤️

read more
ਅੱਜ Photo ਰਾਹੀਂ ਹੋਇਆ ਕੁੜੇ ਤੇਰਾ ਜੋ ਦੀਦਾਰ,
ਵੇਖ ਤੈਨੂੰ ਦਿਲ ਮੇਰਾ ਖਿੱਲ ਜਾ ਗਿਆ।
ਉਂਜ ਤੇਰੀ ਯਾਦਾਂ ਵਿੱਚ ਰਹਿੰਦਾ ਅਂ ਬੇਚੈਨ,
ਤੇਰਾ ਹਾਸਾ ਵੇਖ ਸੁਕੂਨ ਮੈਂਨੁੰ ਮਿਲ ਜਾ ਗਿਆ।
❤️ਸਾਰਥਕ ਕਾਂਸਲ❤️ ਤੇਰਾ ਦੀਦਾਰ ❤️

Rajwinder Dhillon

read more
ਚੰਦ ਨੂੰ ਵੇਖ ਕੇ
ਹਰ ਕੋੲੀ ਮਹਿਬੂਬ ਦੀ 
ਤਰੀਫ਼ ਕਰਦਾ...
ਕੋੲੀ ਮਹਿਬੂਬ ਨੂੰ ਵੇਖ ਕੇ
ਚੰਦ ਨੂੰ ਵੀ ਸਲਾਹਵੇ...!
ਰਾਜ਼ ਢਿੱਲੋਂ

jhalla

ਪਰਾਏ

read more
ਤੂੰ ਪਰਾਇਆ ਕਰ ਗਿਆ  ਮੈ ਸਭ ਦਾ ਹੋ ਕੇ ਵੇਖ ਲਿਆ
ਇਸ  ਜੱਗ ਨੂੰ ਢੋਅ ਕੇ ਵੇਖ ਲਿਆ
ਸਭ ਆਪਣਾ ਆਪਣਾ ਕਰਦੇ ਨੇ
ਨਾਲ ਪਿਆਰ ਵੀ ਮੋਹ ਕੇ ਵੇਖ ਲਿਆ
ਏਥੇ ਸਾਰੇ ਦਰਦ ਹੰਢਾਉਂਦੇ ਨੇ
ਮਰਦੇ ਨੇ ਤੇ ਰੋਂਦੇ ਨੇ
ਕੋਈ ਪਿਆਰ ਲਈ
ਕੋਈ ਯਾਰ ਲਈ
ਕੋਈ ਰੋਟੀ ਲਈ
ਕੋਈ ਵੱਡੀ ਤੇ ਕੋਈ ਛੋਟੀ ਲਈ
ਕੋਈ ਉੱਡਦਾ ਵਿਚ ਅਸਮਾਨਾਂ ਦੇ
ਆਪਣਿਆਂ ਛੱਡ ਬੇਗਾਨਾ ਦੇ
ਕੋਈ ਰੋਵੇ ਤਾਹਾਂ ਮਾਰ ਮਾਰ
ਕੋਈ ਹੱਸਦੇ ਵਿਚ ਤੂਫ਼ਾਨਾਂ ਦੇ
ਕੋਈ ਮਹਿਰਮ ਮੇਰੇ ਵਰਗਾ ਏ
ਜੋ ਟੁੱਟਿਆ ਮੀਂਹ ਵਾਂਗ ਵਰਦਾ ਏ
ਕੋਈ ਧੁੱਪ ਹਿਜਰ ਦੀ ਸੇਕਦਾ ਏ
ਤੇ ਡਾਢੀ ਮਾਰ ਵੀ ਜਰਦਾ ਏ
ਏਥੇ ਸਭ ਆਪਣੇ ਵੈਰੀ ਨੇ
ਮੈ ਸਭ ਨੂੰ  ਢੋ ਕੇ ਵੇਖ ਲਿਆ

ਮੈਂ ਸਭ ਦਾ ਹੋ ਕੇ ਵੇਖ ਲਿਆ
ਇਸ ਜੱਗ ਨੂੰ ਢੋ ਕੇ ਵੇਖ ਲਿਆ
ਝੱਲਾ ਪਰਾਏ

Sukhwinder Jaura

ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ ! ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ #nojotophoto

read more
 ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ ! ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ

ਰਾਖ ਸਿਵੇ ਦੀ

read more
ਇਕ ਤਾਰਾ ਤੇ ਇਕ ਮੈਂ
ਦੋਵੇਂ ਇਕੋ ਜਿਹੇ
ਓਹ ਚੰਨ ਨੂੰ ਵੇਖ ਟੁਟਿਆ ਜਾਵੇ
ਤੇ ਮੈਂ ਤੈਨੂੰ ਵੇਖ

A Saini

read more
ਇੰਨਸਾਨ ਦੀ ਫ਼ਿਤਰਤ

ਆਪਣਾ ਘਰ ਵੱਸਦਾ,
ਦੂੱਜੇ ਦੇ ਘਰ ਪਾਹਵੇਂ ਅੱਗ ਲੱਗਜੇ।

 ਉੱਜੜਦੇ ਘਰ ਨੂੰ ਵੇਖ ਕੇ ਖੁਸ਼ ਹੁੰਦੇ,
ਹੱਸਦੇ- ਵਸਦਿਆਂ ਨੂੰ ਵੇਖ ਕੇ ਜਰਨ ਦਾ ਹੌਂਸਲਾ ਨਾ।

(Aman Kaithal)
loader
Home
Explore
Events
Notification
Profile