Nojoto: Largest Storytelling Platform

Best ਰੱਖੀ Shayari, Status, Quotes, Stories

Find the Best ਰੱਖੀ Shayari, Status, Quotes from top creators only on Nojoto App. Also find trending photos & videos about ਰੱਖੀ ਗਈ ਹੈ, ਰੱਖੀ ਸੀ, ਰੱਖੀ ਹੈ, ਰੱਖੀ ਕਿ, ਰੱਖੀ ਗਈ,

  • 24 Followers
  • 26 Stories
    PopularLatestVideo

Mahobbat_Shayar

ਮੇਰੀ ਕਲਮ #ਮੇਰੇ ਅਲਫਾਜ਼ #ਗਿੱਲਾ ਵਾਲਾ ਯਾਰ

read more
ਗਿੱਲਾ ਵਾਲਾ ਬਿਲੋ ਤੇਰਾ ਯਾਰ ਨੀ 
ਹੱਥ ਵਿਚ ਘੋੜਾ ਰੱਖੀ ਥੱਲੇ ਕਾਲੀ ਥਾਰ ਨੀ
  ਅੱਖਾ ਚ ਰੱਖਦਾ ਗ਼ਰੂਰ ਭਰ ਕੇ 
ਵੈਰੀਆਂ ਦੇਖ ਦੇਖ ਲੈਂਦੇ ਖੂਨ ਸਾੜ ਨੀ
ਗਿੱਲਾ ਵਾਲਾ ਬਿਲੋ ਤੇਰਾ ਯਾਰ ਨੀ 
ਹੱਥ ਘੋੜਾ ਰੱਖੀ ਥੱਲੇ ਕਾਲੀ ਥਾਰ ਨੀ✍️✍️ ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼ #ਗਿੱਲਾ ਵਾਲਾ ਯਾਰ

SHIVAM LIKHARI

ਯਾਰ ਮੇਰਾ ਆਰਮੀ ਚ ਹੋਣ ਲਈ ਭਰਤੀ
       ਹੁੰਦਾ ਪਿਆ ਤਿਆਰ ਆ
ਰੱਬਾ ਓਹਦੇ ਤੇ ਮੇਹਰ ਥੋੜੀ ਜਰੂਰੁ ਕਰਦੀ
ਦਿਲ ਦਾ ਬੜਾ ਸਾਫ ਆ
ਮਿਹਨਤ ਵੀ ਕਰੇਗਾ ਦੇਸ਼ ਤੋਂ ਜਾਨ ਵੀ ਵਾਰੇਗਾ
ਦੁਸ਼ਮਣਾਂ ਨੂੰ ਜਾਨੋ ਵੀ ਮਾਰੇਗਾ
ਰੱਬਾ ਹੱਥ ਓਹਦੇ ਤੇ ਆਪਣਾ ਸਦਾ ਰੱਖੀ
ਆਪਣੇ ਕੋਲ ਹੀ ਓਹਨੂੰ ਸਦਾ ਰੱਖੀ
ਆਪਣੇ ਕੋਲ ਹੀ ਸਦਾ ਓਹਨੂੰ ਰੱਖੀ
                  ਸ਼ਿਵਮ ਲਿਖਾਰੀ

Man Jot

read more
ਬਾਕੀ ਤਾਂ ਮੈਂ  ਮਾਲਕ ਤੇ ਆਸ ਰੱਖੀ ਐ 
ਉਂਝ ਗੱਲਬਾਤ ਸੋਚਕੇ ਮੈਂ ਖਾਸ ਰੱਖੀ ਐ 
:- ਜੋਤ

SHIVAM LIKHARI

read more
ਜਿਹੜੇ ਤੈਨੂੰ ਕਹਿਣ ਕੁਝ ਦੇਖ ਲਵਾਂਗਾ ਓਹਨਾ ਨੂ
ਜਿਹੜੇ ਕਰਦੇ ਸੱਚਾ ਪਿਆਰ ਕੋਈ ਫਰਕ ਨਾ ਪੈਦਾ ਓਹਨਾ ਨੂ
ਤੂੰ ਸਦਾ ਵਿਸ਼ਵਾਸ ਰੱਖੀ ਰੱਬ ਉਤੇ ਆਸ ਰੱਖੀ
ਕਰੂਗਾ ਹੱਲ ਊ ਜਿਹੜੀ ਵੀ ਮੁਸ਼ਕਿਲ ਅਉਗੀ

SHIVAM LIKHARI

ਰੱਬਾ ਅਮੀਰ ਰੱਖੀ ਚਾਹੇ ਗਰੀਬ ਰੱਖੀ
ਪਰ ਮੈਨੂੰ ਹਰ ਵੇਲੇ ਆਪਣੇ ਕਰੀਬ ਰੱਖੀ
ਮੂੰਹ ਚ ਤੇਰਾ ਨਾਲ ਤੇ ਬੁਲ੍ਹਾਂ ਤੇ ਮੁਸਕਾਨ ਹਰ ਵੇਲੇ ਰੱਖੀ
ਸੁੱਖ ਚਾਹੇ ਦੁੱਖ ਦੇਵੀ ਪਰ ਆਪਣਾ ਹੱਥ ਸਦਾ ਮੇਰੇ ਤੇ ਰੱਖੀ

Baljinder Singh

ਮਾਨ

read more
ਜਿਨਾ ਨਾਲ ਰੱਖੀ ਆ ਦਿਲੋ ਰੱਖੀ ਆ
ਜਿਨਾ ਨਾਲ ਹੈਨੀ ਸਾਲੀ ਉਤੋ ਉਤੋ ਵੀ ਹੈਨੀ ਮਾਨ

Punjabo

ਗਿੱLL+R@j 





ਅੱਜ ਕੱਲ੍ਹ ਦੇ ਮੁੰਡਿਆਂ ਦਾ ਹਾਲ,😄
    ਪਾਰਟੀ ਕਰਨ ਲਈ ਲਾਣ ਰੱਖੀ ਏ, 
                        ਮੱਥਾ ਟੇਕਣ ਨੂੰ ਭਾਨ ਰੱਖੀ ਏ, 
ਮਾਂ ਲਈ ਬੋਲ ਮਿੱਠਾ ਨਾ ਕੋਈ, 
                        ਤੇ ਸਹੇਲੀ ਲਈ ਜਾਨ ਰੱਖੀ ਏ, #quotes #love#feeling#wish#life#Nazato #shyari#romantic #openpoetry #life #wish#nazatopunjabi#story #true #freedom

TeRekrke

ਜਿੰਦਗੀ #terekrke #ਵਿਚਾਰ

read more
ਕੀ SunDay ਕੀ MonDay ਸਾਰੇ ਲਾਈ ਜਾਨੇਂ ਆਂ,
ਲਾ-ਲਾ ਸ਼ਿਫਟਾ ਯਾਰਾ ਟੈਮ ਟਪਾਈ ਜਾਨੇਂ ਆਂ,
ਕਦੇ ਕਦਾਈਂ ਗੇੜਾ ਸ਼ਾਮੀ ਸ਼ਹਿਰ ਯਾਰਾ ਨਾਲ ਕੱਢਦੇ ਆਂ,
ਐਨੀ ਮੇਹਰ ਰੱਖੀ ਆ ਰੱਬ ਨੇ ਨਾ ਹੁਣ ਹੱਥ ਕਿਸੇ ਮੂਹਰੇ ਅੱਡਦੇ ਆਂ,
ਹੁਣ ਹਾਰਦੇ ਨੀ ਜਿੰਦਗੀ ਚ ਝੰਡੇ ਜਿੱਤਾਂ ਦੇ ਲਾਈ ਜਾਨੇਂ ਆਂ,
ਬੱਸ ਏਦਾਂ ਹੱਸਦੇ-ਵੱਸਦੇ ਟੈਮ ਲੰਘਾਈ ਜਾਨੇਂ ਆਂ,

ਸਾਡੇ ਕੋਲ ਕਿਸੇ ਲਈ ਟੈਮ ਨਹੀਂ, ਨਾਹੀਂ ਟੈਮ ਕਿਸੇ ਦਾ ਚੱਕਦੇ ਆਂ,
ਦਿਲ ਚ ਇੱਕੋ ਰੱਖੀ ਐ ਓਹਦਾ ਨਾਂ ਰੱਬ ਵਾਂਗੂ ਜਪਦੇ ਆਂ,
ਓਹਦੀਆਂ ਸੁਣਕੇ ਓਹਨੂੰ ਸੁਣਾਕੇ ਜਿੰਦਗੀ ਹੰਢਾਈ ਜਾਨੇਂ ਆਂ,
ਬਸ ਏਦਾਂ ਹੱਸਦੇ ਵੱਸਦੇ ਟੈਮ ਟਪਾਈ ਜਾਨੇਂ ਆਂ,
ਵਕਤ ਲੰਘਾਈ ਜਾਨੇਂ ਆਂ....
@tere_krke ਜਿੰਦਗੀ
#terekrke

Gurpreet Sidhu Brar

❤❤❤🔥🔥🔥

read more
ਇੱਕੋ target  ਤੇ ਜੱਟ ਨੇ ਰੱਖੀ ਆ ਗੀ ਅੱਖ
ਮੰਜਿਲ ਹੱਥੀ ਥੁੱਕ ਲਾ ਚੱਕ ਲੈਣੀ ਆ ਤੂੰ ਹੌਸਲਾ ਤਾ ਰੱਖ
ਕਿਸੇ ਅੱਲੜ ਤੇ ਜੱਟ ਨੇ ਰੱਖੀ ਨੀ ਮਾੜੀ ਅੱਖ
ਜਦੋ ਮਿਹਨਤ ਤੇ ਕਿਸਮਤ ਦਾ ਸੁਮੇਲ ਹੋ ਜੇ
ਫਿਰ ਸੋਨੂੰ ਕਾਮਯਾਬ ਹੌਣ ਤੋ ਨੀ ਕੋਈ
ਰੋਕ ਸਕਦਾ ਭਾਵੇ ਕੋਈ ਜੋਰ ਲਾ ਲਵੇ ਲੱਖ
ਜਿਸ ਵੈਰੀ ਤੇ ਜੱਟ ਦੀ ਕਲਮ ਚੱਲ ਜਾਵੇ
ਫਿਰ ਉਹਦਾ ਛੱਡਦੀ ਨੀ ਕੱਖ
ਜਿਹੜਾ ਸਾਲਾਂ ਬਦਮਾਸ ਬਣਦਾ
ਵਾਲਾ ਉਹਨੂੰ ਘਰੋ ਲਿਆਉਣੇ ਚੱਕ
ਗੁਰੀ ਘੁੰਮਣ ਵਾਲਾ ❤🙏🔥✍ ❤❤❤🔥🔥🔥

Chobbar Dhaliwal

read more
ਕੀ ਹੋਇਆ ਜੇ ਪੱਤਝੜ ਆਈ
ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ
ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ...
loader
Home
Explore
Events
Notification
Profile