Nojoto: Largest Storytelling Platform

Best ਖ਼ੁਦਾ Shayari, Status, Quotes, Stories

Find the Best ਖ਼ੁਦਾ Shayari, Status, Quotes from top creators only on Nojoto App. Also find trending photos & videos about ਖ਼ੁਦਾ ਤੇ, ਖ਼ੁਦਾ ਤਾਂ ਨਹੀ, ਖ਼ੁਦਾ ਦੀ, ਖ਼ੁਦਾ ਦਾ, ਖ਼ੁਦਾ ਨੇ,

  • 4 Followers
  • 8 Stories
    PopularLatestVideo

@itz_royalsardar

read more
ਹਰ ਪਲ ਜੋ ਮੈਂ ਰੁਮਕਦਾ ਰਹਿਨਾ ਆਂ,
ਕਿ ਹੁਣ ਇਸ਼ਕ ਨੂੰ ਖ਼ੁਦਾ ਕਹਿਨਾਂ ਆਂ,
ਕਰਾਂ ਵੀ ਕੀ, ਇੰਨੀ ਸੋਹਣੀ ਮੇਰੇ ਸੁਫ਼ਨੇ ਦੀ ਹੂਰ ਹੈ,
ਮੈਂ ਸਮਝਦਾਂ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ।
ਓਹਦੇ ਲਈ ਧੁੱਪਾਂ ਕਮਜ਼ੋਰ,
ਜਿਹਨੇ ਬਰਸਾਤ ਇਸ਼ਕ ਦੀ ਮਾਣੀ ਏ,
ਖ਼ੁਦਾ ਹੀ ਸੱਜਣ; ਸੱਜਣ ਹੀ ਖ਼ੁਦਾ,
ਅਮਨਾ ਜਿਹਨੇ ਵੀ ਰੂਹ ਪਛਾਣੀ ਏ।
ਓਹੀ ਇਸ਼ਕ ਕਮਜ਼ੋਰੀ,ਓਹੀ ਇਸ਼ਕ ਮੇਰਾ ਗੁਰੂਰ ਹੈ,
ਮੈਂ ਸਮਝਦਾ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ।
                  --ਅਮਨਦੀਪ ਸਿੰਘ

Rooh

read more
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

- ਰੂਹ

Rooh

read more
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

- ਰੂਹ

Rooh

read more
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

- ਰੂਹ

Rooh

read more
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਹਿਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

ਮੈਂ ਅਨਪੜ੍ਹ ਮੈਂ ਯਾਰ ਦੀਵਾਨੀ,
ਮੈਨੂੰ ਕੋੲੀ ਅਾਣ ਸਮਝਾਵੇ ।
ੲਿੱਕ ਸੋਹਣੇ ਦੀ ਦੀਦ ਨੂੰ ਤਰਸਾਂ,
ਬਾਕੀ ਜਗ ਖਸਮਾ ਨੂੰ ਖਾਵੇ ।

ਮੈਂ ਥਿਰਕਾਂ ੳੁਸਦੇ ਨਾਮ ਦੇ ੳੁੱਤੇ,
ਮੈਨੂੰ ਮੌਜ ਜਿਹੀ ਚੜ੍ਹ ਜਾਵੇ ।
ਕੀ ਹੋੲਿਅਾ ਕੀ ਹੋਣਾ ਬਾਕੀ,
ਮੈਨੂੰ ਭੋਰਾ ਸਮਝ ਨਾ ਅਾਵੇ ।

ਦਰ ਓਹਦੇ ਤੇ ਕਰਾਂ ੳੁਡੀਕਾਂ,
ਓਹ ਬੂਹਾ ਖੋਲਣ ਅਾਵੇ ।
ਰੂਹੇ ਰੂਹ ਦੀ ਤ੍ਰੇਹ ਮੁਕਾਵੇ,
ਮੈਨੂੰ ਸੋਹਣਾ ਸੀਨੇ ਲਾਵੇ ।

ੲਿੱਕ ਤੇ ਰਾਹ ਖ਼ੁਦਾ ਦਾ....

- ਰੂਹ

Teji Lyrics

ਖੁਦਾ #ਸ਼ਾਇਰੀ

read more
ਖ਼ੁਦਾ ਸਾਡੇ ਜਿਨਾਂ ਚਿਰ ਚਲਦੇ ਨੇ ਸਾਹ ਸੱਜਣਾਂ
ਅਸੀਂ ਤੱਕ ਦੇ ਰਹਾਂ ਗੇ ਤੇਰੀ ਰਾਹ ਸੱਜਣਾਂ
ਵਾਸਤਾ ਖ਼ੁਦਾ ਦਾ ਤੇਜੀ ਛੱਡ ਕੇ ਨਾ ਜਾਹ,
ਅਸੀਂ ਤੇਰੀ ਹਰ ਪਲ ਮੰਗ ਦੇ ਦੁਆ ਸਜਣਾਂ
" ਤੇਜੀ " ਖੁਦਾ

Teji Lyrics

ਖ਼ੁਦਾ ਸਾਡੇ ਜਿਨਾਂ ਚਿਰ ਚਲਦੇ ਨੇ ਸਾਹ ਸਜਣਾਂ
ਅਸੀਂ ਤੱਕ ਦੇ ਰਹਾਂ ਗੇ ਤੇਰੀ ਰਾਹ ਸਜਣਾਂ
ਤੈਨੂੰ ਵਾਸਤਾ ਖ਼ੁਦਾ ਦਾ ਤੇਜੀ ਕੇ ਨਾ ਜਾਹ,
ਅਸੀਂ ਤੇਰੀ ਹਰ ਪਲ ਮੰਗਦੇ ਦੁਆ ਸਜਣਾਂ
" ਤੇਜੀ "

Nojoto Punjabi ( ਨੋਜੋਟੋ ਪੰਜਾਬੀ )

ਅੱਜ ਦਾ ਸ਼ਬਦ ਹੈ ਖ਼ੁਦਾ ਇਸ ਸ਼ਬਦ ਦੀ ਵਰਤੋਂ ਨਾਲ ਆਪਣੀ ਰਚਨਾ ਲਿਖੋ #wod #ਖ਼ੁਦਾ

read more
 ਅੱਜ ਦਾ ਸ਼ਬਦ ਹੈ ਖ਼ੁਦਾ ਇਸ ਸ਼ਬਦ ਦੀ ਵਰਤੋਂ ਨਾਲ ਆਪਣੀ ਰਚਨਾ ਲਿਖੋ
#WOD #ਖ਼ੁਦਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile