Nojoto: Largest Storytelling Platform

Best ਯਾਰੀ Shayari, Status, Quotes, Stories

Find the Best ਯਾਰੀ Shayari, Status, Quotes from top creators only on Nojoto App. Also find trending photos & videos aboutਯਾਰੀ punjabi status, ਯਾਰੀ status sharechat, ਯਾਰੀ ਤੋੜ ਦੇਣੀ, ਯਾਰੀ ਸ਼ਾਇਰੀ, ਯਾਰੀ ਸਟੇਟਸ,

  • 34 Followers
  • 31 Stories

Aman Majra

#cycle #ਯਾਰੀ #Yaari

read more
ਲੱਗਦਾ ਖੁਸ਼ੀਆਂ ਨੇ ਮੁੱਖ ਮੋੜ ਲਿਆ ਮੇਰੇ ਤੋਂ,
ਤਾਹੀਂਓ ਯਾਰ ਵੀ ਹੁਣ ਉਦਾਸ ਕਰਕੇ ਤੋਰਦੇ ਨੇ..
    ਅਮਨ ਮਾਜਰਾ

©Aman Majra #cycle #ਯਾਰੀ #Yaari

Gaurav Sandha

#ਯਾਰੀ #ਕਾਲੀਆਲੋਇਆਵਾਲੇ #ਅਭੋਲੀ ਵਾਲੇ

read more

Aman jassal

#yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy

read more
ਉਹ ਯਾਰ ਨੀ 👬👬ਮਿਲਦੇ ਏਥੇ
ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ
ਏਥੇ ਸਭ ਦੇ 💌ਦਿਲ ਜੇ ਪਰਖ ਲਏ
ਉਹ ਕਿੰਨੇ ਚੰਗੇ 💝ਦਿਲ ਦੇ ਸੀ।
ਕੋਈ ਨਾ ਕੋਈ 👉ਰੀਲ ਮੇਰੇ ਤੇ
🥱🥱 ਚੜੀ ਹੀ ਰਹਿੰਦੀ ਸੀ
ਇਕ ਕੰਮ ਸੀ 🥃ਪੁੱਠੇ ☕
ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ।
ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ
ਮੇਰੀ ਅੜੀ 🤜🤛ਜੀ ਰਹਿੰਦੀ ਸੀ
ਝੁੰਡ ਦੇਖ ਕੇ ਆਉਂਦਾ 👬👬ਕਾਇਆ
 ਦੀ ਫੇਰ ਸੜੀ💥💥 ਜੀ ਰਹਿੰਦੀ ਸੀ

©Aman jassal #yarr #yarri #Videsh #ਯਾਰੀ #ਯਾਰੀਆਂ
#ਪੰਜਾਬੀਸ਼ਾਇਰੀ #punjabistetus 
#ਪੰਜਾਬੀ #ਘੜੂੰਆਂ 
#philosophy

ਓਹੀ ਸ਼ਾਇਰ

#ਯਾਰੀ #ਦੋਸਤੀ #frindship Love Yaari #nojotopunjabi Nojoto #nojotohindi s

read more
ਪਾਈਏ ਨਾ ਕਦੇ ਸਹੁੰ ਯਾਰੀ ਦੀ,
ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ।

ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ,
ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ।

©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes

Baljinder sidhu

#ਯਾਰੀ#

read more
ਬੜਾ ਮਾਣ ਸੀ ਸਾਨੂੰ ਯਾਰਾਂ ਦੀ ਯਾਰੀ ਦਾ,
ਸਾਨੂੰ ਪਤਾ ਵੀ ਨਾ ਲਗਾ ਮਿੱਤਰਾਂ ਦੀ ਕਰੀ ਗ਼ਦਾਰੀ ਦਾ,
ਸਾਨੂੰ ਮਿੱਠਾ ਖਿਲਾ ਕੇ ਪੁਸਦੇ ਨੇ,
ਕੇ ਕਿ ਹਾਲ ਆ ਸੋਡੀ ਸੁਗਰ ਆਲੀ ਬਿਮਾਰੀ ਦਾ।

©Baljinder sidhu #ਯਾਰੀ#

jittu sekhon

read more
ਮੈਂ ਕੁੱਝ #ਅਲਫ਼ਾਜ ਲਿਖੇ ਨੇ ਕਮਲਿਏ
ਤੇਰੀ #ਪਾਕ #ਪਵਿੱਤਰ #ਯਾਰੀ ਤੇ,,
ਡਰ ਲੱਗਦਾ #ਨਜ਼ਰ ਨਾ ਲਾ ਦੇਵੇ ਨੀ ਮੈਨੁੰ ਯਕੀਨ ਨਾ ਦੁਨੀਆਦਾਰੀ ਤੇ..

jittu sekhon

#Life

read more
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬
ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊
#ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life

Deep Sandhu

lakhpreet #SUMAN# Baljit Singh Parwinder Kaur Harman Maan Ravneet kaur

read more
ਤੂੰ ਪਰਾਇਆ ਕਰ ਗਿਆ 
ਤੇਰੀ ਜਿੰਦਗੀ ਦੇ ਬੀਤੇ ਵਕਤ ਦਾ ਇਕ ਕਿਰਦਾਰ ਹਾਂ ਮੈ
ਤੈਨੂੰ ਚੇਤੇ ਕਰਾਉਣ ਲਈ ਦਸਦਾ ਤੇਰਾ ਪਹਿਲਾ ਪਿਆਰ ਹਾ ਮੈ
ਕਦੇ ਜਿਸ ਦੀਪ  ਨੂੰ ਕਿਹਾ ਕਰਦੀ ਸੀ ਜਿੰਦਗੀ ਰੰਗੀਨ ਕਰਤੀ
ਤੇਰੀ ੳਸੇ ਰੰਗੀਨ ਜਿੰਦਗੀ ਦਾ ਇਕ ਕਲਾਕਾਰ ਹਾਂ ਮੈ
ਕਦੇ ਜਿਹਦਾ ਹੱਥ ਫੜਕੇ ਕਹਿੰਦੀ ਸੀ ਦੁਨੀਆ ਨਾਲ ਲੜਜੂ
ਤੇਰਾ ੳਹੀ ਤੇ ਹੱਥੋ ਛੱਡਿਆ ਹਥਿਆਰ ਹਾਂ ਮੈ
ਕਦੇ ਜਿਸਦੀ ਦੀਦ ਨੂੰ ਰੱਬ ਵਰਗਾ ਤੂੰ ਕਹਿੰਦੀ ਹੁੰਦੀ ਸੀ
ਤੇਰੇ ਸਾਹਮਣੇ ਖੜਾ ੳਹੀ ਤੇਰਾ ਦਰਬਾਰ ਹਾਂ ਮੈ
ਕਦੇ ਜਿਹੜੀ ਬਸ ਤੈਨੂੰ ਪਿੰਡੋ ਸੀ ਸ਼ਹਿਰ ਲੈ ਕੇ ਜਾਂਦੀ
ਤੇਰੀ ੳਸੇ ਪਿੰਡ ਦੀ ਬਸ ਦਾ ਇਕ ਸਵਾਰ ਹਾ ਮੈ
ਕਦੇ ਜਿਸਨੂੰ ਕਿਹਾ ਘਰ ਸਾਦਾ ਹੋਵੇ ਪਰ ਸਾਥ ਤੇਰਾ ਹੋਵੇ
ਤੇਰਾ ੳਹੀ ਤੇ ਹੱਥੋ ੳਜਾੜਿਆ ਸਾਦਾ ਪਰਿਵਾਰ ਹਾ ਮੈ
ਕਿਸੇ ਕੰਢੇ ਨਾ ਲੱਗਣ ਵਾਲੀ ਜਿੰਦਗੀ ਹੋ ਗਈ ਏ
ਨੀ ਵਿਚ ਤੁਫਾਨਾ ਫਸੀ ਹੋਈ ਇਕ ਮਝਧਾਰ ਹਾ ਮੈ
ਜਿਹਦੀ ਦਿਲ ਦੀ ਜਮੀਨ ਹਿਜਰ ਦੇ ਸੇਕ ਨੇ ਸਾੜਤੀ  
ਹੁਣ ਏਹੋ ਜਿਹੀ ਬੰਜਰ ਜ਼ਮੀਨ ੳਜਾੜ ਹਾ ਮੈ
ਅੱਲੜ ੳਮਰੇ ਇਕ ਮੁੰਡਾ ਮੇਰੇ ਨਾਲ ਪੜਦਾ  ਸੀ
ਜਿਸ ਅੱਲੜ ੳਮਰੇ ਤੇਰੀਆ ਨੀ ਮੈ ੳਡੀਕਾ ਕਰਦਾ ਸੀ
ਤੇ ਤੈਨੂੰ ੳਹ ਕੀਤਾ ਵਾਦਾ ਨੀ ਮੈਨੂੰ ਮਾਰ ਗਿਆ
ਜੋ ਆਪਣੀ ਯਾਰੀ ਤੋ ਨਾ ਕਹਿੰਦੀ ਕਦੇ ਚੁਕਣਾ ਪਰਦਾ ਸੀ
ੳਹ ਬਾਰਵੀ ਕਰਕੇ ਪੜਨ ਵਿਦੇਸ਼ ਚਲਾ ਗਿਆ
ਤੇ ਮੈ ਤੇਰੇ ਲਈ ਰਿਹਾ ਬਸ ਦੁਆਵਾ ਕਰਦਾ ਨੀ
ਤੇ ੳਸੇ ਹੀ ਮੁੰਡੇ ਦਾ ਰਿਸ਼ਤਾ ਤੈਨੂੰ ਸੀ ਆਇਆ
ਜਿਹਦੇ ਕਰਕੇ ਮੈਨੂੰ ਸਦਾ ਲਈ ਕਰ ਗਈ ਸੀ ਪਰਾਇਆ
ਕਸਮੀ ਗੱਲ ਏ ਤੇਰੇ ਵਿਆਹ ਤੇ ਭੜਥੂ ਪੈ ਹੀ ਜਾਣਾ ਸੀ
ਜੇ ਦਿਲ ਨੇ ਤੇਰੀ ਯਾਰੀ ਦਾ ਨਾ ਵਾਸਤਾ ਹੁੰਦਾ ਪਾਇਆ
ੳਹਦਾ ਵੀ ਕੋਈ ਕਸੂਰ ਨਹੀ ੳਹ ਵੀ ਅਣਜਾਣ ਸੀ
ਕਸੂਰ ਤੇ ਸੀ ਲੇਖਾਂ ਦਾ ਜਿਹਨਾ ਨੇ ਸੀ ਰਵਾਇਆ lakhpreet #suman# Baljit Singh Parwinder Kaur Harman Maan Ravneet kaur

Kaangra Saab

read more
Fake peoples




* ਇੱਕ ਇੱਕ Msga ਤੇਂ ਕਰਦੇ ਜਿਹੜੇ reply c
ਅੱਜ ਚਾਰ ਪੰਜ Msga ਤੇਂ seen v ni kRde
ਹੁੰਦੇ ਸੀਗੇ ਦਿਲਦਾਰ ਬੰਦੇ ਪਹਿਲਾ ਪਰ ਕੱਲ ਅੱਜ ਤੋਂ mean ਜੇ ਨੇ ਲਗਦੇ

ੳੁੱਠਨੀ ਬਹਿਨੀ ਸੀਗੀ ਕਦੇ ਸਾਡੇ ਨਾਲ ਅੱਜ ੳੁਠਨੀ ਬਹਿਨੀ ਲੋਕਾਂ ਵੱਡੇ ਨਾਲ ਕਰਦੇ
ਕਦੇ ਕਹਿੰਦੇ ਸਿਗੇ ਮੇਨੂੰ ਵੀਰਾਂ ਵੀਰਾਂ ਅੱਜ ਕੱਲ ਪਿੱਛੇ ਪਿੱਠ ਦੇ ਨੇ ਗਾਲਾਂ ਕੱਡਦੇ

ਕੋਈ ਨੀ ਹਿਸਾਬ ਰੱਖਿਅਾਂ ਕੱਲੇ ਕੱਲੇ ਦਾ  ਨੋਟ ਕਿਸਦੀ ਕਿਹਨੀ ਕੁ ਨਿਭਾਈ ਯਾਰੀ ਏ
ਥੋੜੇ ਨਾਲੋਂ ਵੱਧ ਤਾਂ ਸਾਲੀ ਨਿਭਾਈ ਕੁੱਤਿਅਾਂ ਨੇ ਯਾਰੀ ਏ
ਕਾਹਦੇਂ ਯਾਰ ਅਖਵਾੳੁਂਦੇ ਓ ਪਹਿਲਾ ਮਾੜੇਅਾਂ ਟਾਇਮਾਂ ਮੇਰੇ ਸਾਥ ਛੱਡ ਤਾਂ ਅੱਜ ਚੰਗਿਅਾਂ ਚ ਕਾਹਤੋਂ ਕਹਿੰਦੇ ਫਿਰਦੇ ਲੋਕਾਂ ਨੂੰ ਕਿ ਨਾਲ ਇਸਦੇ ਹਲੇ ਸਾਡੀ ਵੀ ਯਾਰੀ ਏ

DR MANJOT SINGH

#ਯਾਰੀ ਚ ਧੋਖਾ

read more
loader
Home
Explore
Events
Notification
Profile