Nojoto: Largest Storytelling Platform

Best ਖਾਮੋਸ਼ੀ Shayari, Status, Quotes, Stories

Find the Best ਖਾਮੋਸ਼ੀ Shayari, Status, Quotes from top creators only on Nojoto App. Also find trending photos & videos about ਖਾਮੋਸ਼ੀ ਛਾਈ ਸੀ, ਖਾਮੋਸ਼ੀ ਛਾਈ, ਖਾਮੋਸ਼ੀ,

  • 74 Followers
  • 80 Stories
    PopularLatestVideo

RANA KHUMAN

#SorrowFeelings Anita Sahani vijeta swami Riya Rajput Raj Panditji Sandeep kaur #ਪੰਜਾਬੀ #ਮੁਹੱਬਤ #ਵਿਚਾਰ #ਦਿਲ #ਖਾਮੋਸ਼ੀ #ਸ਼ਾਇਰੀ #ਲੇਖਕ #ਗਿਆ

read more
mute video

RANA KHUMAN

#ਖਾਮੋਸ਼ੀ #ਚੰਨ #sartaj #AmritaPritam #shivkumarbatalvi #jassmank #lovebeat

read more
mute video

khattra preeti

#ਖਾਮੋਸ਼ੀ #ਸ਼ਾਇਰੀ

read more
ਜਦ ਪਤਾ ਏ ਇੱਕ ਦਿਨ ਮਰਨਾ ਏ, 
ਫਿਰ ਕਿਉਂ ਦੁਨੀਆਂ ਤੋਂ ਡਰਨਾ  ਏ,
ਤੇਰੇ ਕਦਮਾਂ 👣 'ਚ  ਸਭ ਹਰਨਾ ਏ, 
ਤੈਨੂੰ ਪਾਉਣ ਦਾ ਗੁਨਾਹ ਮੈਂ ਕਰਨਾ ਏ।। #ਖਾਮੋਸ਼ੀ

khattra preeti

#ਖਾਮੋਸ਼ੀ

read more
 ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।।  #ਖਾਮੋਸ਼ੀ

khattra preeti

#ਖਾਮੋਸ਼ੀ

read more
ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।। #ਖਾਮੋਸ਼ੀ

Deep Gagan

#ਖਾਮੋਸ਼ੀ

read more
ਨਵਾਂ ਨਵਾਂ ਬਰੇਕਅਪ ਹੋਇਆ ਸੀ ਉਸਦਾ । ਕਿਸੇ ਨਾਲ 6 ਸਾਲ ਰਿਲੇਸ਼ਨ ਚ ਰਹਿ ਕੇ ਅਲੱਗ ਹੋ ਜਾਣਾ ਬਹੁਤ ਦੁੱਖ ਦੇ ਰਿਹਾ ਸੀ ਉਹਨੂੰ । ਆਦਤ ਅਨੁਸਾਰ ਰੋਜ਼ ਉਹਨੂੰ ਮੈਸੇਜ ਕਰਦੀ ਪਰ ਅੱਗੋਂ ਕੋਈ ਰਿਪਲਾਈ ਨਾ ਆਉਂਦਾ । ਹਾਰ ਕੇ ਫੋਨ ' ਚੋ ਨੰਬਰ ਡੀਲੀਟ ਕਰ ਦਿੱਤਾ ਪਰ ਦਿਮਾਗ ਨੇ ਤਾਂ ਉਹ ਨੰਬਰ ਨੂੰ ਰੱਟਾ ਲਾ ਰੱਖਿਆ ਸੀ । ਕਦੇ ਕਦੇ ਜਦ ਜਿਆਦਾ ਹੀ ਦਿਲ ਡੁੱਬਦਾ ਨੰਬਰ ਸੇਵ ਕਰਕੇ ਉਸਦੀ ਡੀ ਪੀ ਦੇਖ ਲੈ ।। ਕੇਰਾਂ ਉਹਨੇ ੨-੩ ਮਹੀਨੇ ਬਾਅਦ ਨੰਬਰ ਸੇਵ ਕਰ ਜਦ ਉਸਦੀ ਡੀ ਪੀ ਦੇਖੀ ਤਾਂ ਬੁੱਕ ਬੁੱਕ ਰੋਣ ਲੱਗੀ । ਓਹਨੇ ਆਵਦੇ ਵਿਆਹ ਦੀ ਤਸਵੀਰ ਲਗਾਈ ਹੋਈ ਸੀ ਤੇ ਨਾਲ ਚੂੜੇ ਵਾਲੀ । ਉਹਨੇ ਤਸਵੀਰ ਦੇਖ ਸਕਰੀਨ ਸ਼ੌਟ ਲੈ ਉਹ ਨੰਬਰ ਹਮੇਸ਼ਾ ਲਈ ਡਿਲੀਟ ਕਰ ਦਿੱਤਾ । ਫੋਨ ਚ ਪਏ ਉਹਦੀਆਂ ਫੋਟੋ ਦੇ ਹਜ਼ਾਰਾਂ ਸਕਰੀਨ ਸ਼ੌਟ ਉਹਨੇ ਸਾਂਭ ਕੇ ਰੱਖੇ ਹੋਏ ਸੀ ਪਰ ਏਹ ਵਿਆਹ ਵਾਲੀ ਤਸਵੀਰ ਉਹਦੇ ਹਜ਼ਮ ਨਾ ਹੋਈ ਤੇ ਉਹਨੇ ਫੋਨ ਰੀਸਿਟ ਕਰ ਸਾਰਾ ਡਾਟਾ ਡੀਲੀਟ ਕਰ ਦਿੱਤਾ । ਓਸ ਨਾਲ ਉਸਦੀਆਂ ਹੱਥਾਂ ਚ ਹੱਥ ਵਾਲੀਆਂ ਤਸਵੀਰਾਂ ਵੀ । ਅਜੀਬ ਜੇਹੀ ਘਬਰਾਹਟ ਉਸਦੇ ਅੰਦਰ ਹੋਈ ਤੇ ਉਸਦੀਆਂ ਕਹੀਆਂ ਗੱਲਾਂ ਯਾਦ ਕਰਨ ਲੱਗੀ ਕਿ ਉਹ ਕਹਿੰਦਾ ਸੀ ਕਿ ਕਦੇ ਇਕੱਲੀ ਨਹੀਂ ਛੱਡਾਂਗਾ , ਤੇਰੇ ਨਾਲ ਵਿਆਹ ਨਾ ਹੋਇਆ ਤਾਂ ਕਿਸੇ ਹੋਰ ਨਾਲ ਵੀ ਨਹੀਂ ਕਰਾਂਵਾਂਗਾ । ਕਿੰਨੀਆਂ ਗੱਲਾਂ ਦਿਮਾਗ ਚ ਘੁੰਮੀਆਂ ਪਰ ਉਹਨੇ ਆਵਦੇ ਆਪ ਤੇ ਜਿੱਤ ਲਿਆ ਤੇ ਸੁਸਾਈਡ ਕਰਦੀ ਕਰਦੀ ਰੁਕ ਗਈ । ਇਸਤੋਂ ਬਾਦ 5 ਸਾਲ ਬੀਤ ਗਏ । ਓਹ ਸਕੂਲ ਚ ਪੜਾਉਣ ਲੱਗੀ ਸੀ । ਅੱਜ ਪੇਰੈਂਟਸ ਮੀਟਿੰਗ ਸੀ ਤੇ ਸਾਰੇ ਜੁਆਕਾਂ ਦੇ ਮਾਂ ਪਿਉ ਨੂੰ ਉਹ ਵਾਰੀ ਵਾਰੀ ਮਿਲ ਰਹੀ ਸੀ । ਜੂੜੀ ਵਾਲਾ ਉਹ ਜਵਾਕ ਮਨਰਾਜ ਜੋ ਕਲਾਸ ਚ ਉਸਨੂੰ ਸਭਤੋਂ ਪਿਆਰਾ ਲੱਗਦਾ ਸੀ , ਵੀ ਆਵਦੇ ਮੰਮੀ ਡੈਡੀ ਨਾਲ ਉੱਥੇ ਆਇਆ । ਮਨਰਾਜ ਦੇ ਡੈਡੀ ਨੂੰ ਦੇਖ ਉਹ ਚੌਂਕ ਗਈ । ਏਹ ਤਾਂ ਉਹੀ ਏ ਪਰ ਸਾਹਮਣਾ ਤਾਂ ਕਰਨਾ ਪੈਣਾ । ਮਨਰਾਜ ਦੀ ਮੰਮੀ ਨੇ ਕਿਹਾ , ' ਮੈਮ ਤੁਹਾਡੀਆਂ ਬਹੁਤ ਤਾਰੀਫ਼ਾਂ ਕਰਦਾ ਮਨਰਾਜ । ਤੁਹਾਡੀ ਗੱਲ ਮੰਨਦਾ ਏ ਤਾਂ ਇਸਤੋਂ ਏਹ ਮਿਸ ਲਵੋ ਕਿ ਟੈਬ ਤੇ ਮੋਬਾਇਲ ਨੂੰ ਹੱਥ ਨਹੀਂ ਲਾਵੇਗਾ । ਸਾਰਾ ਦਿਨ ਖਹਿੜਾ ਨਹੀਂ ਛੱਡਦਾ । ਉਹ ਤਾਂ ਉਸਨੂੰ ਦੇਖ ਕੇ ਸੁੰਨ ਸੀ , ਪਰ ਆਵਦੇ ਆਪ ਨੂੰ ਸੰਭਾਲਦੀ ਉਹ ਮਨਰਾਜ ਦੀ ਮੰਮੀ ਦੀ ਗੱਲ ਸੁਣ ਉਹਨੇ ਕਿਹਾ , " ਭੈਣਜੀ ਵਾਅਦੇ ਤਾਂ ਆਪਾਂ ਵੱਡੇ ਤੋੜ ਦਿੰਦੇ ਆ , ਏਹ ਤਾਂ ਫੇਰ ਬੱਚਾ ਪਰ ਮੈਂ ਸਮਝਾ ਦੇਊਗੀ ਮਨਰਾਜ ਨੂੰ । ਓਹਦੀ ਏਹ ਗੱਲ ਸੁਣ ਮਨਰਾਜ ਦੇ ਪਿਉ ਨੇ ਨੀਵੀਂ ਪਾ ਲਈ ਤੇ ਇੱਕ ਮਿੰਟ ਆਇਆਂ ਕਹਿ ਰੂਮ ਚੋਂ ਬਾਹਰ ਚਲਾ ਗਿਆ । ਓਹਨੂੰ ਸਮਝ ਨਾ ਆਈ ਕਿ ਉਹ ਬਾਹਰ ਕਿਉਂ ਗਿਆ । ਵਾਅਦੇ ਤੋੜੇ ਦਾ ਪਛਤਾਵਾ ਸੀ ਜਾਂ ਫਿਰ ਗੱਲ ਤੋਂ ਭੱਜਣਾ ਚਾਹੁੰਦਾ ਸੀ । ਮਨਰਾਜ ਨੇ ਉਹਦੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ , " ਮੈਮ ਰੌਮਿਸ ਹੁਣ ਨੀ ਕਾਰਟੂਨ ਦੇਖਦਾ ।
✍️ਦੀਪ ਗਗਨ #ਖਾਮੋਸ਼ੀ

Ranjodh Singh

#ਖਾਮੋਸ਼ੀ

read more
ਖਾਮੋਸ਼ੀ ohde sehar dian hawawan ne v hunn te sade to mukhh mood liyaa firr sajjan to umeed rakhni ta bewkufi hi hove gi......ran✍️ #ਖਾਮੋਸ਼ੀ

Ranjodh Singh

#ਖਾਮੋਸ਼ੀ

read more
ਖਾਮੋਸ਼ੀ ohde sehar dian hawawan ne v hunn te sade to mukhh mood liyaa firr sajjan to umeed rakhni ta bewkufi hi hove gi......ran✍️ #ਖਾਮੋਸ਼ੀ

Ŕäj

#ਖਾਮੋਸ਼ੀ

read more
ਖਾਮੋਸ਼ੀ ਟੂਟੀਅਾਂ ਦੇ ਨਾਲ ਭਰਦੇ 
ਪਾਣੀ ਦੀਅਾਂ ਟੈਕੀਅਾਂ ਜੋ !
ੳੁਹ ਕਦੇ ਨੀ ਜਾਣ ਸਕਦੇ
ਦਰਦ ਗਹਿਰਾਈਅਾਂ ਦੇ !
ਲੱਖ ਚਲਾਕੀਅਾਂ ਕਰਕੇ 
ਜਿੰਨਾ ਮਰਜੀ ਛੁੱਪ ਜਾਓ !
ਜਾਣਨ ਵਾਲੇ ਪਹਿਚਾਣ
ਲੈਦੇ ਪੈਰ ਪਰਛਾਈਅਾਂ ਦੇ !
ਦਿਲ ਵਿੱਚ ਵੱਸ ਕੇ ਜਿਹੜਾ 
ਕਦੇ ਹੋ ਸੱਚੀ ਦੂਰ ਜਾਵੇ 
ਅਬਾਦ ਰੰਹਿਦੇ ਕਿੱਸੇ ਸੱਚੇ 
ਮਨ ਤੋਂ ਲਾਈਆਂ ਦੇ . #ਖਾਮੋਸ਼ੀ

nothing special 🙃

#ਖਾਮੋਸ਼ੀ

read more
ਖਾਮੋਸ਼ੀ ਵਕਤ ਦੀ ਗਰਦਿਸ਼ ਨੂੰ ਦੇਖ ਖੁਦਗਰਜ਼ ਨਾ ਬਣੀ ,, ਨਾ ਜ਼ਮੀਰ ਰਹਿਣੀ , ਨਾ ਗਲੇ ਲੱਗ ਰੋਣ ਨੂੰ ਲੋਕ
😔Mannu😔 #ਖਾਮੋਸ਼ੀ
loader
Home
Explore
Events
Notification
Profile