Nojoto: Largest Storytelling Platform

Best ਸਬਰ Shayari, Status, Quotes, Stories

Find the Best ਸਬਰ Shayari, Status, Quotes from top creators only on Nojoto App. Also find trending photos & videos about ਸਬਰ meaning in english, ਸਬਰ ਦਾ ਘੁੱਟ ਭਰਨਾ, ਸਬਰ ਦਾ, ਸਬਰ status, ਸਬਰੁਮ ਤੋਂ,

  • 12 Followers
  • 11 Stories
    PopularLatestVideo

ਦੀਪਕ ਸ਼ੇਰਗੜ੍ਹ

#ਸਬਰ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ #ਪੰਜਾਬੀਅਤ #ਪੰਜਾਬੀਸ਼ਾਇਰੀ

read more
😊ਸਬਰ😊

ਉੱਧੜੇ  ਪਇਆ  ਨੂੰ  ਕੋਈ  ਸਿਊਣ ਹੀ ਲਾ ਜੇ।
ਮੁੱਕਣ ਤੋਂ ਪਹਿਲਾਂ, ਕੋਈ ਆਣ ਦਰਦ ਵੰਡਾ ਜੇ।

ਜਖ਼ਮ   ਨੇ  ਅੱਲ਼ੇ , ਹਲ਼ੇ   ਮੱਲ੍ਹਮ   ਨਾ   ਪੱਲੇ।
ਵਿਰਾਨ , ਸੁੰਨਸ਼ਾਨ  ਰਾਹਾਂ  ਨੇ ਅਸੀ ਹਾਂ ਠੱਲੇ।

ਹਾਂ   ਚੁੱਪ - ਚੁੱਪੀਤੇ, ਅਸਾਂ   ਬੁੱਲ੍ਹ   ਨੇ   ਸੀਤੇ।
ਬੈਠੇ   ਹਾਂ  ਅਸੀ   ਘੁੱਟ  ਸਬਰਾਂ   ਦੀ   ਪੀਤੈ।
 
ਚੀਸ   ਪਵੇ   ਤੇ    'ਆਹ'  ਵੀ   ਨਾ  ਭਰਦਾ।
ਖੋਰੇ  ਕੀ ਕੁੱਝ ਨੱਪੀ ਬੈਠਾ,  ਦਿਲ  ਦੀ  ਪਰਤੇ।

ਉਮਰਾਂ   ਦਾ   ਪੈਂਡਾ    ਹੁੱਣ   ਮੁੱਕਣ   ਤੇ   ਹੈ।
ਮਰ    ਜਾਣਾ     ਏ     ਅਸਾਂ    ਜੋਬਨ   ਰੁੱਤੇ।

©ਦੀਪਕ ਸ਼ੇਰਗੜ੍ਹ #ਸਬਰ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ 
#ਪੰਜਾਬੀਅਤ
#ਪੰਜਾਬੀਸ਼ਾਇਰੀ

brar saab

#Hum #ਪੀੜ ਏਨੀ ਕਿ ਰੂਹ ਵੀ ਤੜਪੀ, #ਸਬਰ ਏਨਾ ਕਿ ਚੀਕਿਆ ਨਾ ਗਿਆ… #ਮੈਂ ਤੈਨੂੰ ਦੌੜ ਕੇ ਮਿਲ ਨਾ ਸਕਿਆ, ਤੈਥੋਂ ਖੜ ਕਿ ਉਡੀਕਿਆ ਨਾ Anan #ਸ਼ਾਇਰੀ

read more
mute video

Rishu

#yqdidi #yqbaba #yqbhaji #ਸ਼ੁਕਰ #ਸਬਰ

read more
ਇਹ "ਸ਼ੁਕਰ ਸ਼ੁਕਰ"🙏 ਦੀ ਆਦਤ ਨੇ,ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ
ਮੁੱਕ ਗਈ ਬੇਚੈਨੀ ਦੁਖ ਸਾਰੇ,ਐਸਾ ਕੁਝ ਰੰਗ ਜਮਾ ਦਿੱਤਾ

ਇਹ ਜਿੰਨੇ ਵੀ ਸ਼ੁਕਰਾਨੇ ਨੇ,ਇਹ ਰੂਹ ਨੂੰ ਲੱਗੀ ਜਾਗ ਜਿਹੇ
ਹੈ ਰੋਮ ਰੋਮ ਜਿਵੇ ਖਿੜ ਜਾਂਦਾ,ਜਗ ਜਾਂਦੇ ਸੁੱਤੇ ਭਾਗ ਜਿਹੇ

ਮਿਲਦੇ ਖੁਸ਼ੀਆਂ ਸੰਤੋਖ ਸਬਰ,ਭੁੱਖ ਉੱਤਰੇ ਜੀ, ਰੱਜ ਆ ਜਾਂਦਾ
ਹੱਥ ਜੋੜ ਕਹੇ ਜੇ "ਕਾਫ਼ੀ ਏ",ਢੰਗ ਜਿੰਦਗੀ ਜਿਉਣ ਦਾ ਆ ਜਾਂਦਾ

"ਤੇਰਾ ਬਹੁਤ ਸ਼ੁਕਰ" ਦੀ ਆਦਤ ਨੇ,ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ
ਮੁੱਕ ਗਈ ਬੇਚੈਨੀ ਦੁਖ ਸਾਰੇ,ਐਸਾ ਕੁਝ ਰੰਗ ਜਮਾ ਦਿੱਤਾ #yqdidi #yqbaba #yqbhaji #ਸ਼ੁਕਰ #ਸਬਰ

Baaj

#ਸਬਰ ਰੱਖੀਏ ਹਿਰਦੇ ਵਿੱਚ, #ਬਾਜ ਤੇਰੇ ਸਭ ਕਾਰਜ ਪੂਰੇ ਹੋਵਣਗੇ, ਸਭ ਕੁਝ ਮਿਲੇਗਾ ਚਾਹਿਆ ਜੌ, ਆਪਾਂ ਜਾਗਾਂਗੇ ਤੇ ਸੁਫ਼ਨੇ ਸੋਵਣਗੇ। #Collab #yqbhaji #YourQuoteAndMine Collaborating with YourQuote Bhaji

read more
ਠੰਡ ਰੱਖ ਕਲੇਜੇ ਵਿੱਚ, ਚੁੱਪ ਕਰੀਏ ਸੱਜਣਾ,
               ਥੋੜਾ ਆਪਣੇ ਵੇਲਾ ਆਵਣ ਦਾ,
ਬੁੱਕਲ ਮਾਰ ਬਹਿ ਹਨੇਰੇ ਵਿੱਚ ਘੜ੍ਹ ਸਕੀਮਾਂ,
ਓਹਲੇ ਨਾ ਲੁੱਕ ਜਾਵੀਂ ਜਦ ਹਨੇਰੀ ਆਵੇ ਤਾਂ।
ਠੰਡ ਪੈਂਦੀ ਏ ਕਲੇਜੇ ਵਿੱਚ, ਸੁਣਦਾ ਹਾਂ ਜਦੋਂ,
ਹਵਾਵਾਂ ਦੱਸਦਿਆ ਨੇ ਆ ਮੈਨੂੰ ਕਿੱਸੇ ਤੇਰੇ,
ਫੁੱਲਾਂ ਵਰਗੀ ਨਾਲ ਹੀ ਆਉਂਦੀ ਖੁਸ਼ਬੋ ਤੇਰੀ,
ਹਰ ਇੱਕ ਸਾਹ ਨਾਲ ਆਉਂਦੀ ਤੂੰ ਹਿੱਸੇ ਮੇਰੇ।
ਠਾਰਦੀ ਨੇ ਕਲੇਜੇ ਮਾਰੀ ਸੱਟ ਡੂੰਘੀ ਏ,
ਸ਼ੀਤ ਰੁੱਖੇ ਅੱਖਰਾਂ ਦੇ ਛੈਣੀ ਤੇ ਹਥੌੜੇ ਦੀ,
ਦਿਲ ਦੀ ਧਮਕ ਨਾਲ ਟਿਕ ਟਿਕ ਕਰਦੀ,
ਬਿਨਾਂ ਕਿਸੇ ਸੱਦੇ ਆਈ ਘੜੀ ਵਿਛੋੜੇ ਦੀ। #ਸਬਰ ਰੱਖੀਏ ਹਿਰਦੇ ਵਿੱਚ,
#ਬਾਜ ਤੇਰੇ ਸਭ ਕਾਰਜ ਪੂਰੇ ਹੋਵਣਗੇ,
ਸਭ ਕੁਝ ਮਿਲੇਗਾ ਚਾਹਿਆ ਜੌ,
ਆਪਾਂ ਜਾਗਾਂਗੇ ਤੇ ਸੁਫ਼ਨੇ ਸੋਵਣਗੇ।
#collab #yqbhaji  #YourQuoteAndMine
Collaborating with YourQuote Bhaji

Nzria

#ਸਬਰ

read more
ਸਬਰ ਰੱਖ ਭਲਿਆ
ਇਹ ਜਿੰਦਗੀ ਹੈ,
ਇੱਥੇ ਸਵੇਰ ਦਾ ਭੁੱਲਿਆ
ਸ਼ਾਮ ਨੂੰ ਘਰ ਪਰਤ ਹੀ ਆਉਂਦਾ। #ਸਬਰ

Jasvir Sidhu

#ਸਬਰ 'ਚ ਰਹੋ...

read more
ਜ਼ਿੰਦਗੀ ਜਿਊਣ ਦਾ ਹੁਨਰ ਕਿਸੇ ਕੋਲ ਵੀ ਨਹੀਂ ਇੱਥੇ ..
ਬੱਸ ਖਵਾਹਿਸ਼ਾਂ ਨੂੰ ਸਬਰਾਂ ਦੇ ਬੰਨ੍ਹ ਲਾ ਕੇ ਵੇਖੋ ..
  

ਜੱਸੀ ਸਿੱਧੂ ..🖋 #ਸਬਰ 'ਚ ਰਹੋ...

Shayar Amrit

#ਸਬਰ ਤੇ ਕਦਰ #ਸ਼ਾਇਰੀ

read more
ਜੇ ਕਿਸੇ ਚੀਜ਼ ਦੀ ਘਾਟ ਆ ਤੇ ਮਹਿਨਤ ਕਰ ਤੇ ਸਬਰ ਕਰ !!
ਜੇ ਰੱਬ ਦਾ ਦਿੱਤਾ ਸਭ ਕੁਝ ਹੈ ਤਾਂ ਦਾਨ ਕਰ ਤੇ ਕਦਰ ਕਰ !!                                       ਸ਼ਾਇਰ ਅੰਮ੍ਰਿਤ !! #ਸਬਰ ਤੇ ਕਦਰ

Gk

#ਬੇਜ਼ੁਬਾਨ#ਸਬਰ #ਸ਼ਾਇਰੀ

read more
mute video

Preet Kamboj

#OpenPoetry #ਯਕੀਨ_ਮੰਨੀਂ 😡😡
#ਸਬਰ 🙈ਤਾਂ ✋ਤੈਨੂੰ 👳#ਪਾਉਣ 😍ਲਈ 👍
ਕਰਦੇ 👰 #ਆਂ,,,
.
ਨਹੀਂ ❌#ਅਸੀਂ 👰ਤਾਂ✊ #ਅਮਰੂਦ🙉 ਵੀ 😛
#ਪੱਕਣ 😜ਨੀ 👎ਦਿੰਦੇ..
N💞P

Channi Devgun

#OpenPoetry ਚੰਗੇ ਮਾੜੇ ਦੀ ਪਰਵਾਹ ਉਂਦੋ ਸੀ ਜਦੋਂ ਤੱਕ ਮੈਨੂੰ ਸਬਰ ਨਹੀਂ ਸੀ,,ਜਦੋਂ ਦਾ ਮਾਲਕ🙏 ਨੇ ਸਬਰ ਬਖਸ਼ਿਆ ,,ਚੰਗੇ ਦੀ ਮੈਂ ਆਸ ਨਹੀਂ ਕੀਤੀ ਤੇ ਮਾੜੇ ਦੀ ਪਰਵਾਹ ਨਹੀਂ ਕੀਤੀ...🙏🙏🙏 #true #galla #true
loader
Home
Explore
Events
Notification
Profile