Nojoto: Largest Storytelling Platform

Best ਗੀਤ Shayari, Status, Quotes, Stories

Find the Best ਗੀਤ Shayari, Status, Quotes from top creators only on Nojoto App. Also find trending photos & videos about ਗੀਤ ਲਿਖਣ ਦਾ ਤਰੀਕਾ, ਗੀਤ ਕੀ ਹੈ, ਗੀਤ ਪੰਜਾਬੀ 2020, ਗੀਤ ਕਿਵੇਂ ਲਿਖੀਏ, ਗੀਤ ਡਾਊਨਲੋਡ,

  • 23 Followers
  • 60 Stories
    PopularLatestVideo

its_sukh3337

#ਜੱਜਬਾਤ #ਅਲਫਾਜ #ਗੀਤ #BookLife #ਸ਼ਾਇਰੀ

read more
ਸੁਣਿਆ ਤੇਰੇ ਕੋਲ਼ ਅਲਫ਼ਾਜ ਬੜੇ
ਮੈਂ ਸੁਣਨਾ ਚਾਹਵਾਂਗਾ
ਤੇਰੇ ਇਨ੍ਹਾਂ ਅਲਫਾਜਾਂ ਨਾਲ਼ 
ਇੱਕ ਗੀਤ ਬਣਾਵਾਂਗਾ
ਓਸ ਗੀਤ ਦੇ ਵਿਚ ਜਿਕਰ ਹੋਊ
ਤੇਰੇ ਜਜਬਾਤਾਂ ਦਾ
ਪਰ ਉਨ੍ਹਾਂ ਜਜਬਾਤਾਂ ਦੇ ਵਿੱਚ
 ਨਾਮ ਮੈ ਮੇਰਾ ਪਾਵਾਂਗਾ

©Anonymous #ਜੱਜਬਾਤ #ਅਲਫਾਜ #ਗੀਤ 

#BookLife

RANA KHUMAN

#ਛੰਦਵਿਰਾਸਤੀ #ਸੰਗੀਤ #ਪੰਜਾਬੀ #ਲੇਖਕ #ਗੀਤ #ਪਿਆਰ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #ਹੀਰ # #Kathakaar Namrta vishwakarma Devinder Singh Alka Bhagwane अर्श Veena Sama

read more
mute video

RANA KHUMAN

#lovebeat Riya Soni Mani lekhak sandesh Mahendra Kumar Maddheshiya sraj midnight writer #ਸ਼ਾਇਰੀ #ਸ਼ਬਦ #ਪੰਜਾਬੀ #ਗੀਤ #ਲਈ #ਕਵਿਤਾ #ਬਹੁਤ #ਸ਼ਿਵ_ਕੁਮਾਰ_ਬਟਾਲਵੀ_ਜੀ #ਨਜੋਟੋ_ਪੰਜਾਬੀ #

read more
mute video

naambdosh_shyar57

#alone #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਕਵਿਤਾ #ਗਜ਼ਲ #ਗੀਤ #Quote #shyari #ਸ਼ਾਇਰੀ

read more
Alone  ਬੇਅਦਬ ਭੀ ਬਾਅਦਬ‌ ਸੇ ਪੇਸ਼ ਆਤਾ ਹੈ..ਨਾਮਬਦੋਸ਼ ਆਜਕਲ ਕਹਾਂ ਕੋਈ ਨਕਾਬੋਂ ਕਾ ਉਤਾਰ ਕਰ ਭੇਸ ਆਤਾ ਹੈ..ਨਾਮਬਦੋਸ਼ ਰਾਏਪੁਰੀ #alone #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਕਵਿਤਾ #ਗਜ਼ਲ #ਗੀਤ #Quote #shyari

Sukhwinder Singh

#Time #ਪੰਜਾਬੀ ਕਲਾਕਾਰ #ਗੀਤ

read more
song... ਬਿਸਮਿਲਾਹ 

ਬਿਸਮਿਲਾਹ ਮੇਰੇ ਅੱਲ੍ਹਾਹ.. ਕਰਾਮਾਤ ਹੋ ਗਈ
ਅੱਜ ਓਸ ਸ਼ਹਿਰ ਨਾਲ.. ਮੁਲਾਕਾਤ ਹੋ ਗਈ 
ਜਿਥੇ ਪਿਆਰ ਵਾਲੀ.. 
ਓ ਜਿਥੇ ਪਿਆਰ ਵਾਲੀ.. ਇਸ਼ਕੇ ਦੀ ਝਾਤ ਹੋ ਗਈ.. 
ਅੱਜ ਓਸ ਸ਼ਹਿਰ ਨਾਲ... 


ਸੁੱਖੀ ✍️✍️ #Time #ਪੰਜਾਬੀ ਕਲਾਕਾਰ #ਗੀਤ

Rashi Rashpal Virk

#ਸ਼ਾਇਰੀ #ਪੰਜਾਬੀ #ਗੀਤ #ਕਵਿਤਾ song #Poet #story #Punjabi #Song

read more
Your smile  ਤੇਰਾ ਹਾਸਾ ਦੇਖ ਕੇ ਲੱਗਦਾ
 ਜਿਵੇਂ ਚੰਦਰਮਾਂ ਜਗਦਾ ਵਿੱਚ ਅਸਮਾਨ ਦੇ
ਚਾਨਣ ਹੂੰਦਾ ਜਾਵੇ ਰੋਸ਼ਨੀ ਆਵੇ 
ਤੇ ਪਵੇ ਮੇਰੇ ਜਏ ਇਨਸਾਨ ਤੇ
ਇਹ ਸਮਾਂ ਹਮੇਸ਼ਾ ਰਵੇ ਇਹੀ ਕਰਾਂ ਦੂਆਵਾਂ ਮੈਂ
ਖੂਆਇਸ਼ ਮੇਰੀ ਪੂਰੀ ਹੋਜੇ ਬਸ ਇਹੋ ਚਾਹਵਾਂ ਮੈਂ
ਤੂੰ ਹੱਸਦੀ ਰਹਿ ਹਮੇਸ਼ਾ ਤੇ ਤੈਨੂੰ ਵੇਖੀ ਜਾਵਾਂ ਮੈਂ
Rashi Rashpal virk #ਸ਼ਾਇਰੀ #ਪੰਜਾਬੀ #ਗੀਤ #ਕਵਿਤਾ 
#song #poet #story #punjabi

Rashi Rashpal Virk

#ਸ਼ਾਇਰੀ #ਗੀਤ #ਕਵਿਤਾ #ਸਟੇਟਸ song #Peom #status #story #ਕਹਾਣੀ #Song

read more
ਰੂੱਖਾਂ ਨੂੰ ਵੀ ਗਾਲਾਂ ਨਾਂ ਕੱਢ ਸੱਜਣਾਂ
ਕਿਤੇ ਇਹਨਾਂ ਨਾਲ ਵੀ ਕੋਈ ਕੰਮ ਪੈਜੇ
ਕਿਤੇ ਧੂੱਪੇ ਤੂਰਿਆਂ ਜਾਂਦਿਆਂ ਨੂੰ
ਇਹਨਾਂ ਥੱਲੇ ਹੀ ਲੈਂਣਾਂ ਦਮ ਪੈਜੇ
ਜੇ ਟਾਹਣੀਆਂ ਨਾਲ ਵੀ ਵੈਰ ਪਾਇਆ
 ਤਾਂ ਵੀਂ ਸਾਡੇ ਕੋਲੋਂ ਮਾੜਾ ਗੂਨਾਂਹ ਹੌਜੂ
ਜੇ ਪੱਤਿਆਂ ਨਾਲ ਉਪਰ ਮੈਂ ਗੂੱਸਾ ਕੱਢਿਆ 
ਫੇਰ ਪੱਤਿਆਂ ਬਿਨਾਂ ਕਿਵੇਂ ਛਾਂ ਹੋਜੂ
ਹਰ ਇਕ ਨਾਲ ਬੋਲ ਪਿਆਰ ਨਾਲ ਤੇ ਕਿਸੇ ਨੂੰ ਵੀ ਗੂੱਸੇ ਨਾਲ ਤਾੜੀਂ ਨਾਂ
ਕੀ ਪਤਾ ਕੋਣ ਕਿਸ ਵੇਲੇ ਸਾਥ ਦੇ ਜਾਵੇ ਰਸ਼ਪਾਲ ਵਿਰਕਾ ਕਿਸੇ ਨਾਲ ਵੀ ਵਿਗਾੜੀਂ ਨਾਂ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਸਟੇਟਸ #song #peom #status #story  #ਕਹਾਣੀ

Rashi Rashpal Virk

song #poem #story #status #shayri #ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ #Song

read more
ਤੈਰਨਾਂ ਤਾਂ ਆਉਂਦਾ ਹੈ ਪਰ ਮੈਂ ਮਜਬੂਰ ਹਾਂ
ਮਿੱਟੀ ਦੇ ਕਿਨਾਰਿਆਂ ਤੌਂ ਮੈਂ ਬੜੀ ਦੂਰ ਹਾਂ
ਜ਼ਿੰਦਗੀ ਜਿਉਂਣ ਲਈ 
ਕਿੱਥੇ ਜਾਂਵਾਂ ਮੈਂ ਹੂਣ ਤਰਕੇ
ਮੈਂ ਜਿਉਂਣਾ ਜੀਹਦੇ ਨਾਲ ਸੀ
 ਉਹੀ ਮੈਨੂੰ ਮਰਿਆਂ ਚ ਕਰ ਗਏ
ਛੇਤੀ ਮੈਂਨੂੰ ਡੋਬ ਦੇ ਸਮੂੰਦਰੀਆ ਪਾਣੀਂ ਵੇ
ਮੈਂਨੂੰ ਧੱਕਾ ਮਾਰਿਆ ਕਿਸ਼ਤੀ ਵਿੱਚੌਂ ਮੇਰੇ ਹਾਣੀ ਨੇ
Rashi Rashpal virk #song #poem #story #status #shayri
#ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ

Jajbaat Mere

#tereliye#ਕਵਿਤਾ#ਗੀਤ#ਮੋਹੱਬਤ#ਇਸ਼੍ਕ਼#Love#punjabishyari #ਸ਼ਾਇਰੀ

read more
mute video

Rashi Rashpal Virk

#Shayari song #story #Rap #status #ਸ਼ਾਇਰੀ #ਗੀਤ #ਕਵਿਤਾ #ਕਹਾਣੀ #Song

read more
ਚੋਰੀ ਛੂਪੇ ਆਣਕੇ
 ਦਿਲ ਮੇਰੇ ਵਿੱਚ ਲੂਕ ਕੇ ਬੈਠਿਆ
ਦੱਸ ਮੈ ਤੈਨੂੰ ਯਾਰ ਕਹਾਂ ਜਾਂ ਕਹਾਂ ਗੂਸਪੈਠੀਆ
Rashi Rashpal virk #shayari #song #story #Rap #status #ਸ਼ਾਇਰੀ #ਗੀਤ #ਕਵਿਤਾ #ਕਹਾਣੀ
loader
Home
Explore
Events
Notification
Profile