Find the Best BEHAR Shayari, Status, Quotes from top creators only on Nojoto App. Also find trending photos & videos about beharbari outpost 30 september 2020, behara in english, behar news 210, cooch behar news 210, beharay rathi group,
dream saler
तुम्हारी ज़ुल्फ़ें और मेरी गज़ल सदा बेतरतीब ही रहती हैं न तुम कभी ज़ुल्फ़ें सँवार सकीं और न मैं गज़ल को बहर मैं बाँध सका #yqbaba #yqdidi #yqbhaijan #yqquotes #zulfein #ghazal #behar #betarteeb
Shamsher Sahil
आप का क्या है आप तो रोकर दिल को हल्का कर लेंगे हम शायर लोगों को ग़म में बहर निभानी पड़ती है ©Shamsher Sahil #Shamsher_Sahil #शमशेर_साहिल #rona #behar #Shayar #ghum #Dil #karwanglobal #pen
Rajput Creations
#logbadaljatehai #behar #shayriquotes #rajputcreations #todaysquote
Amandeep Singh (Aman behar)
ਕੈਸੀ ਮੁਲਾਕਾਤ ਖਿਆਲੋ ਮੇ ਹੋਈ ਛੁਹਿਆ ਵੀ ਨਹੀ ਪੀੜ ਜੀ ਸਿੰਨੇ ਹੋਈ ਦੂਰੋ ਹੀ ਦੇਖਿਆ ਤੈਨੂੰ ਚੁਪ ਰਹਿਣ ਨੂੰ ਜੀ ਕਰਦਾ ਏ ਕੁਦਰਤ ਏ ਪਿਆਰੀ ਤੇਰੀ ਬੁਕਲ ਵਿਚ ਇਕਲੇ ਪੈਣ ਨੂੰ ਜੀ ਕਰਦਾ ਜੀ ਕਰਦਾ ਮੇਰਾ... ਭਰੀ ਮਹਿਫਲ ਵਜੇ ਨਗਾਰੇ ਕਿਸੇ ਨੂੰ ਕੀ ਮਾਰਨਾ ਮੈ ਅਜ ਖੁਦ ਮਰਨ ਨੂੰ ਜੀ ਕਰਦਾ ਸਖੇ ਸਬੰਦੀਆ ਦੀ ਚਾਦਰ ਲੈ ਕੇ ਪਾਣ ਨੂੰ ਜੀਣ ਕਰਦਾ ਅਖ ਤਾ ਪਹਿਲਾ ਵੀ ਨਹੀ ਰੋਈ ਬੁਲਾ ਤੇ ਹਾਸਾ ਖੁਲ ਕੇ ਹਸਣ ਨੂੰ ਜੀ ਕਰਦਾ ਜੀ ਕਰਦਾ ਮੇਰਾ... ਕੈਸੀ ਮੁਲਾਕਾਤ ਖਿਆਲੋ ਮੇ ਹੋਈ ਮੈ ਇਕਲਾ ਇਕ ਕਮਰੇ ਅੰਦਰ ਕਾਲੀ ਘਟਾ ਕਾਲੇ ਅੰਬਰ ਚਾਰ ਚੁਫੇਰੇ ਗਹਿਰੇ ਬੇਹਰ (ਸੰਮੁਦਰ) ਖਾਲੀ ਖਾਲੀ ਆਲਮ ਸਾਰਾ ਸੀਨੇ ਮੇਰੇ ਅੰਦਰ ਬਾਹਰ ਦੇਖਾ ਮੋਸਮ ਸੁਹਾਣੇ ਨੀਲੇ ਅੰਬਰ ਚੀੜੀਆ ਚੀਣ ਮੀਣ ਲਾਈ ਬਾਹਰ ਪੈਣ ਮੋਹ ਦੇ ਭੁਲੇਖੇ ਘਰ ਅੰਦਰ ਮੁਰਸਦ ਖੁਦਾਈ ਇਯ ਮਸਤੀ ਰਿਹਾ ਗਵਾਚਾ ਆਬੇ-ਯਹਾਤ ਪੀਣ ਨੂੰ ਜੀ ਕਰਦਾ ਜੀ ਕਰਦਾ ਮੇਰਾ ਬਹੁਤ ਹੋਏ ਰੋਣਕ ਮੇਲੇ ਅਜ ਛੁਟੀ ਲੈਣ ਨੂੰ ਜੀ ਕਰਦਾ ਜੀ ਕਰਦਾ ਮੇਰਾ... #ਬੇਹਰ #behar #ਗੀਤ #ਰੁਹਦੇਬੋਲ
Amandeep Singh (Aman behar)
ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ... #punjabishayar #sikh #true #lovelife #behar #punjabipoetry #ਅਜੀਬ #punjabiquote ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ
Amandeep Singh (Aman behar)
ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ #punjabishayar #sikh #true #lovelife #behar #punjabipoetry #ਅਜੀਬ #punjabiquote ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ....
Amandeep Singh (Aman behar)
ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ ਵਾਹ ਵਾਹ ਮੀਂਹ ਵਰਦਾ ਸੁੱਕਣੇ ਪਏ ' ਪਿਆਰ ਦੇ ਮਰੀਜ਼ ' ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ ਸਾਵਣ ਰੁਤੇ.... #punjabishayar #sikh #true #lovelife #behar #punjabipoetry #ਅਜੀਬ #punjabiquote ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ ਵਾਹ ਵਾਹ ਮੀਂਹ ਵਰਦਾ ਸੁੱਕਣੇ ਪਏ ' ਪਿਆਰ ਦੇ ਮਰੀਜ਼ ' ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ ਸਾਵਣ ਰੁਤੇ....
Amandeep Singh (Aman behar)
ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ... । #punjabishayar #sikh #true #lovelife #behar #punjabipoetry #ਅਜੀਬ #punjabiquote ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ...
Amandeep Singh (Aman behar)
ਅਾਜਾ ਸੋਚ ਨੂੰ ਅਜ਼ਾਦ ਕਰੀਏ ਜੋ ਅਸੀਂ ਦਿਮਾਗ਼ ਕਿਤੇ ਦੱਬੀ ਏ ਜੋ ਜ਼ੁਬਾਨ ਨਾਲ ਨਹੀ ਬੋਲ ਹੁੰਦਾ ਆਜਾ ਦਿੱਲ ਵਿਚੋ ਜਾ ਲੱਭੀ ਏ ਬੇਹਰ... #punjabishayar #sikh #true #lovelife #behar #punjabipoetry #ਅਜੀਬ #punjabiquoteਅਾਜਾ ਸੋਚ ਨੂੰ ਅਜ਼ਾਦ ਕਰੀਏ ਜੋ ਅਸੀਂ ਦਿਮਾਗ਼ ਕਿਤੇ ਦੱਬੀ ਏ ਜੋ ਜ਼ੁਬਾਨ ਨਾਲ ਨਹੀ ਬੋਲ ਹੁੰਦਾ ਆਜਾ ਦਿੱਲ ਵਿਚੋ ਜਾ ਲੱਭੀ ਏ ਬੇਹਰ...
Amandeep Singh (Aman behar)
ਇਸ ਜਿੰਦਗੀ ਦੇ ਸਫ਼ਰ ਦੇ ਰਸਤੇ ਬਹੁਤ ਨੇ ਹਸਦੇ ਵੱਸਦੇ ਕੋਈ ਕੋਈ ਮੁੜ ਆਉਦੇ ਰੋਂਦੇ ਬਹੁਤ ਨੇ ਹਰ ਇਕ ਥਾ ਦੇਖੀ ਕੰਮਕਾਰ ਤਾ ਬਹੁਤ ਨੇ ਮਿਹਨਤੀ ਹੈ ਕੋਈ ਕੋਈ ਬੇਰੁਜ਼ਗਾਰ ਬਹੁਤ ਨੇ ਪਿਆਰ ਬਹੁਤ ਹੈ ਵਿਚ ਦੁਨੀਆ ਕਰਨ ਵਾਲੇ ਬਹੁਤ ਨੇ ਨਿਭਾਏ ਕੋਈ ਕੋਈ ਵਿਚ ਗ਼ਮਾਂ ਰੋਦੇ ਬਹੁਤ ਨੇ _ਜੋ ਪਿਆਰ ਸਚਾ ਕਰਦੇ ਨੇ ਬੇਹਰ_ ਉਹ ਰੋਦੇ ਘਟ ਮੁਸਕਰਾਉਂਦੇ ਬਹੁਤ ਨੇ... #punjabishayar #sikh #true #lovelife #behar #punjabipoetry #ਅਜੀਬ #punjabiquote ਇਸ ਜਿੰਦਗੀ ਦੇ ਸਫ਼ਰ ਦੇ ਰਸਤੇ ਬਹੁਤ ਨੇ ਹਸਦੇ ਵੱਸਦੇ ਕੋਈ ਕੋਈ ਮੁੜ ਆਉਦੇ ਰੋਂਦੇ ਬਹੁਤ ਨੇ ਹਰ ਇਕ ਥਾ ਦੇਖੀ ਕੰਮਕਾਰ ਤਾ ਬਹੁਤ ਨੇ ਮਿਹਨਤੀ ਹੈ ਕੋਈ ਕੋਈ ਬੇਰੁਜ਼ਗਾਰ ਬਹੁਤ ਨੇ ਪਿਆਰ ਬਹੁਤ ਹੈ ਵਿਚ ਦੁਨੀਆ ਕਰਨ ਵਾਲੇ ਬਹੁਤ ਨੇ ਨਿਭਾਏ ਕੋਈ ਕੋਈ ਵਿਚ ਗ਼ਮਾਂ ਰੋਦੇ ਬਹੁਤ ਨੇ _ਜੋ ਪਿਆਰ ਸਚਾ ਕਰਦੇ ਨੇ ਬੇਹਰ_ ਉਹ ਰੋਦੇ ਘਟ ਮੁਸਕਰਾਉਂਦੇ ਬਹੁਤ ਨੇ...