Nojoto: Largest Storytelling Platform

Best ਮੌਤ Shayari, Status, Quotes, Stories

Find the Best ਮੌਤ Shayari, Status, Quotes from top creators only on Nojoto App. Also find trending photos & videos about ਮੌਤ punjabi status, ਮੌਤ ਸ਼ਾਇਰੀ, ਮੌਤ ਸਟੇਟਸ, ਮੌਤ ਤੇ ਗੁਰਬਾਣੀ, ਮੌਤ ਕਵਿਤਾ,

  • 33 Followers
  • 41 Stories
    PopularLatestVideo

ਮਨਦੀਪ ਛੀਨਾ

#KasoorMera #ਕਿਉਂ#ਭੁੱਲ#ਜਾਂਦੇ#ਹਾਂ#ਕਿ#ਮੌਤ#ਇੱਕ#ਸੱਚ #ਹੈ। #ਵਿਚਾਰ

read more
mute video

Ravneet Rangian

#ਜ਼ਿੰਦਗੀਦੇਰੰਗ #ਰਵਨੀਤਰੰਗੀਆ #ਮੌਤ #ਦੁੱਖਹਿਜਰਦਾ #ਪੰਜਾਬੀਸ਼ਾਇਰੀ #Shayari

read more
mute video

Balraj singh kokri

#ਮੌਤ

read more
ਨਾ ਪੱਲੇ ਫਕੀਰੀ ਨਾ ਅਕਲਾਂ ਦੇ ਮੇਚ
ਕੌਡੀਆਂ ਦੇ ਭਾਅ ਜੋ ਜ਼ਮੀਰਾਂ ਰਹੇ ਵੇਚ





ਬਲਰਾਜ ਸਿੰਘ ਕੋਕਰੀ

©Balraj singh kokri #ਮੌਤ

Krishan Sharma

#ਮੌਤ #Hopeless #ਵਿਚਾਰ

read more
ਸਿਰਫ਼ ਸਾਹ ਲੈਣਾ ਹੀ ਜਿਉਂਣਾ ਨਹੀਂ ਹੁੰਦਾ ਤੇ ਮੈਂ ਜਿਉਂ ਹੀ ਨਹੀਂ ਸੀ ਸਕਿਆ।

©Krishan Sharma #ਮੌਤ 

#Hopeless

ਵੋਹਰਾ ਸਾਬ

#ਮੌਤ #ਸ਼ਾਇਰੀ

read more
ਦੁੱਖ ਬੋਲਕੇ ਕਿਸੇ ਨੂੰ ਦੱਸਦਾ ਨਹੀ
ਦਿਲ ਦਾ ਗੁਬਾਰ, "ਹਰਫਾਂ ਚ ਉਛਾਲਦਾ ਹਾਂ"
ਕੀ ਕਰਨੀ ਉਸਤੋਂ ਬਗੈਰ ਇਹ ਜਿੰਦਗੀ
ਸੱਚ ਪੁੱਛੇਂ ਤਾਂ ਬੱਸ ਹੁਣ, "ਮੌਤ ਹੀ ਭਾਲਦਾ ਹਾਂ"







ਵੋਹਰਾ ਸਾਬ #ਮੌਤ

Baljeet Chauhan

#ਮੌਤ ਤੇ ਜਸ਼ਨ sraj..midnight writer Naseeb bhatti lyf_786 ਬੁਰਜਵਾਲੀਆ Baby

read more
ਮੈਨੂੰ ਹੱਸ ਦਾ ਵੇਖ 
ਤੁਸਾਂ ਸੜ ਸੜ ਕੇ
ਐਵੇਂ ਨਾਂ ਖੂਨ ਮਚਾ ਲੈਣਾ
ਇਕ ਦਿਨ ਮੋਕਾ ਸੋਨੂੰ ਦੇਵਾਂਗੇ
ਮੇਰੀ ਮੌਤ ਤੇ ਜਸ਼ਨ ਮਨਾ ਲੇਣਾ

ਬਲਜੀਤ ਚੌਹਾਨ #ਮੌਤ ਤੇ ਜਸ਼ਨ  sraj..midnight writer Naseeb bhatti lyf_786 ਬੁਰਜਵਾਲੀਆ Baby

preet luv

#ਮੌਤ ਮਹਿਬੂਬ

read more
ਤੇਰੇ ਆਉਣ ਦਾ ਏ ਇਂਤਯਾਰ ਬੜਾ
ਆ ਕੇ ਭਰ ਲੈ ਆਪਣੀਆਂ ਬਾਹਵਾਂ ਚ
ਜਿੰਦਗੀ ਤੋ ਅੱਕ ਜਿਹੇ ਗਏ ਆ ਹੁਣ
ਕੱਲੇ ਕੱਲੇ ਆ ਘੋਲ ਲੈ ਸਾਂਹਵਾਂ ਚ
ਕੋਈ ਦਰਦੀ ਨਾ ਦਿਲਬਰ ਇਸ਼ਕੇ ਦਾ
ਦ਼ਮ ਘੁੱਟਦਾ ਏ ਹੁਣ ਹਵਾਂਵਾਂ ਚ #ਮੌਤ ਮਹਿਬੂਬ

Prabhjot PJSG

#irrfankhan #RishiKapoor #Punjabi #ਮੌਤ #ਜਿੰਦਗੀ #ਫਿਲਮੀਸਿਤਾਰੇ #films #Bollywood #Talk

read more
ਅੱਜ ਤੁਰ ਗਿਅਾ ਰਿਸ਼ੀ ਕਪੂਰ,
ਕੱਲ  ਗਿਅਾ  ਸੀ  ੲਿਰਫਾਨ ਖਾਨ,
ਦੋਵੇ ਫਿਲਮੀ ਸਿਤਾਰੇ ਚਲੇ ਗੲੇ,
ਛੱਡ ਸਾਡਾ   ੲਿਹ  ਜਹਾਨ।


ਪ੍ਰਭਜੋਤ  PJSG #irrfankhan #rishikapoor
#Punjabi #ਮੌਤ #ਜਿੰਦਗੀ

#ਫਿਲਮੀਸਿਤਾਰੇ
#films

#Bollywood

ਵੋਹਰਾ ਸਾਬ

#ਮੌਤ #ਸ਼ਾਇਰੀ

read more
ਨਾ ਗੱਲ ਕਰ ਸ਼ਾਨੋ ਸ਼ੋਕਤ ਦੀ
ਮੈ ਮਾਰ ਵਕਤਾਂ ਦੀ ਖਾਈ ਆ
ਉਹ ਲੁੱਟਦੀ ਮੋਜ ਬਹਾਰਾਂ ਰਹੀ
ਮੈ ਫੱਕਰ ਜੂਨ ਹੰਢਾਈ ਆ
ਬੱਸ ਮਾਣ ਮੈਨੂੰ ਇਹਨਾਂ ਸਾਂਹਾਂ ਦਾ
ਇਹ ਨਵਜ਼ ਵੀ ਇਕ ਦਿਨ ਰੁੱਕ ਜਾਣੀ
ਸ਼ੁਰੂ ਹੋਈ ਸੀ ਕਹਾਣੀ ਕਸਮਾ ਤੋਂ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ.... #ਮੌਤ

ਵੋਹਰਾ ਸਾਬ

#ਮੌਤ #ਸ਼ਾਇਰੀ

read more
mute video
loader
Home
Explore
Events
Notification
Profile