Nojoto: Largest Storytelling Platform

Best ਸੋਹਣੀ Shayari, Status, Quotes, Stories

Find the Best ਸੋਹਣੀ Shayari, Status, Quotes from top creators only on Nojoto App. Also find trending photos & videos aboutਸੋਹਣੀਆਂ ਪੰਜਾਬੀ ਮੁਟਿਆਰਾਂ, ਸੋਹਣੀਆਂ ਮੇਰੇ, ਸੋਹਣੀ ਮਹੀਵਾਲ, ਸੋਹਣੀ ਮਹੀਵਾਲ ਦੀ ਕਹਾਣੀ, ਸੋਹਣੀ ਮਹਿਵਾਲ,

  • 10 Followers
  • 10 Stories

Ravneet Rangian

#ਸੋਹਣੀ ਸੀਰਤ #Punjabipoetry #punjqbipoet #ravneetrangian #masoom

read more

jittu sekhon

ਕੁਝ ਜੋਸ਼ #ਜਵਾਨੀ ਦਾ ਯਾਰੋ,
ਬਾਕੀ ਉਹ ਵੀ ਬਹੁਤੀ #ਸੋਹਣੀ ਸੀ…
.
ਕੁਝ ਮੌਸਮ #ਪਿਆਰ ਵਾਲਾ ਸੀ, 😍
ਉਹਦਾ ਹੱਸਣਾ ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!!

ਮਨਪ੍ਰੀਤ #sleepless_nights

Jagraj Sandhu

read more
ਕੁਝ ਜੋਸ਼ #ਜਵਾਨੀ ਦਾ ਯਾਰੋ,
ਬਾਕੀ ਉਹ ਵੀ ਬਹੁਤੀ #ਸੋਹਣੀ ਸੀ…
.
ਕੁਝ ਮੌਸਮ #ਪਿਆਰ ਵਾਲਾ ਸੀ, 😍
ਉਹਦਾ ਹੱਸਣਾ ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!!
- 
Tera @JagraJ -

jhalla

ਸੂਰਤ

read more
ਸੂਰਤ

ਤੇਰੀੇ ਸੋਹਣੀ ਸੂਰਤ ਪਿੱਛੇ
ਇੱਕ ਸਵਾਰਥ ਝਲਕਦਾ ਏ
ਭਰੀ ਨਫਰਤ ਤੇਰੇ ਵਿੱਚ
ਉਂਝ ਪਿਆਰ ਅਲਪਦਾ ਏ
ਜੋ ਤੈਨੂੰ ਸਮਝ ਜਾਵੇ
ਤੂੰ ਓਹਦੇ ਵੱਲ ਵੀ ਤੱਕੇ ਨਾ
ਇੱਕ ਵਾਰ ਜੋ ਫਸ  ਜਾਂਦਾ
ਸਾਰੀ ਉਮਰ ਤੜਪਦਾ ਏ

ਤੇਰੀ ਸੋਹਣੀ ਸੂਰਤ ਪਿੱਛੇ
ਇੱਕ ਸਵਾਰਥ ਝਲਕਦਾ ਏ
                  ਝੱਲਾ ਸੂਰਤ

Follow us on social media:

For Best Experience, Download Nojoto

Home
Explore
Events
Notification
Profile