Nojoto: Largest Storytelling Platform

Best ਜਜ਼ਬਾਤ Shayari, Status, Quotes, Stories

Find the Best ਜਜ਼ਬਾਤ Shayari, Status, Quotes from top creators only on Nojoto App. Also find trending photos & videos about ਜਜ਼ਬਾਤੀ meaning in hindi, ਜਜ਼ਬਾਤ meaning in hindi, ਜਜ਼ਬਾਤੀ mean in punjabi, ਜਜ਼ਬਾਤੀ meaning in english, ਜਜ਼ਬਾਤ ਤੋਂ ਅਲਫਾਜ਼ ਤੱਕ,

  • 19 Followers
  • 19 Stories
    PopularLatestVideo

sonam kallar

#ਪੁਜਾਬੀ #ਸ਼ਾਇਰੀ #ਜਜ਼ਬਾਤ, #me #Poetry

read more
ਉਸ ਨੂੰ ਕਹੋ ਇੰਝ ਨਾ ਕਰੇ,
ਝੱਟ ਕਰੇ, ਕੋਈ ਫ਼ੈਸਲਾ ਕਰੇ,
ਹੈ ਮਨਜ਼ੂਰ ਮਹੁੱਬਤ ਮੇਰੀ ਤੇ,
ਰੱਖੇ ਕੋਲ ਮੈਨੂੰ
ਨਹੀਂ ਤੇ ਫ਼ੇਰ ਜੁਦਾ ਕਰੇ।

©sonam kallar #ਪੁਜਾਬੀ #ਸ਼ਾਇਰੀ #ਜਜ਼ਬਾਤ,

#me

Harvinder Kaur

ਜਜ਼ਬਾਤਾਂ ਨੂੰ ਸੰਜੋ ਕੇ ਰੱਖਣ ਦਾ ਸਭ ਤੋਂ
ਸੋਹਣਾ ਤਰੀਕਾ ਹੈ ਉਹਨਾਂ ਨੂੰ ਲਫ਼ਜ਼ਾਂ
ਵਿੱਚ ਪਿਰੋ ਕੇ ਰੱਖ ਲਿਆ ਜਾਵੇ।। #yqbaba #punjabi #yqquotes #yqtales #punjabiwords #yqbhaji #ਜਜ਼ਬਾਤ #yqpunjabi

ਮਨਦੀਪ ਛੀਨਾ

#ਕੇਵਲ#ਲਿਬਾਸ#ਨਾ #ਕਿ#ਜਜ਼ਬਾਤ #lonely #ਵਿਚਾਰ

read more
ਇੱਥੇ ਬਹੁਤਿਆਂ ਨੇ ਜੱਜ ਕੀਤਾ, 
💁 "ਲਿਬਾਸਾ" ਦੇ  ਨਾਲ ਤੇ 
ਥੋੜ੍ਹਿਆਂ ਨੇ ਜੱਜ ਕੀਤਾ, 🤗
💁 "ਜਜ਼ਬਾਤਾ"  ਦੇ ਨਾਲ ।
ਗੱਲ  ਹੋਸ਼ ਦੀ  ਹੀ ਨਹੀਂ,🙅
ਗੱਲ 💁ਸੋਚ  ਦੀ ਵੀ ਏ। 🙆
ਪਤਾ ਨਹੀਂ ਕਿਹੜੀ "ਪੜ੍ਹਾਈ" 
ਅਸਾਂ  ਕੀਤੀ ਹੋਈ  ਏ। 📖 
ਜੋ ! 💁ਖੁੱਲ੍ਹ ਕੇ "ਜਿਊਣ"🤗
🙆ਨੂੰ  ਹੀ ਰੋਕਦੀ ਪਈ ਏ।🙏

©ਮਨਦੀਪ ਛੀਨਾ #ਕੇਵਲ#ਲਿਬਾਸ#ਨਾ #ਕਿ#ਜਜ਼ਬਾਤ  

#lonely

ਦੀਪਕ ਸ਼ੇਰਗੜ੍ਹ

#ਜਜ਼ਬਾਤ #alone

read more
ਮੈ ਨਹੀਂ ਕਹਿੰਦਾ,ਕੀ ਤੇਰੇ ਜਾਣ ਪਿੱਛੋਂ ਪਿਆਰ ਨਹੀਂ ਹੋਇਆ।

ਪਿਆਰ ਬੜੀ ਬਾਰ ਹੋਇਆ,ਪਰ ਤੇਰੇ ਜਿਹਾ ਨਾ ਹੋਇਆ।

©ਦੀਪਕ ਸ਼ੇਰਗੜ੍ਹ #ਜਜ਼ਬਾਤ

#alone

Maninder Lohria Bhullar

#ਜਜ਼ਬਾਤ #ZeroDiscrimination #ਕਵਿਤਾ

read more
ਮਹਿਰਮ!!!
ਕੀ ਤਾਰੀਫ ਕਰਾਂ ਮੈਂ ਮਹਿਰਮ ਦੀ,
ਜਿਹਦੀ ਘੜੀ ਬੈਠੀ ਆ ਤਸਵੀਰ ਕੋਈ, 
ਸ਼ੁਰੂਆਤ ਕਰਾਂ ਉਹਦੇ ਨੈਣਾ ਤੋਂ, ਜਿਵੇ ਭਰਿਆ ਸਮੁੰਦਰ ਨੀਰ ਕੋਈ, 
ਬੋਲ ਉਹਦੇ ਕੁਝ ਇੰਝ ਜਾਪਣ,ਜਿਵੇਂ ਵੱਜਣ ਸੁਰ ਸੰਗੀਤ ਕੋਈ, 
ਮੁਖੜਾ ਉਹਦਾ ਇਸ ਕਦਰ ਨੂਰਾਨੀ, ਜਾਪੇ ਨਾਨਕ ਮੀਤ ਕੋਈ, 
ਸਬਰ ਉਹਦਾ ਇਸ ਕਦਰ ਹੈ ਜਾਪੇ, ਚਲੇ ਪਵਨ ਸੀਤ ਕੋਈ, 
ਇਹ ਲਿਖਤ ਨਹੀਂ ਮੇਰੀ ਘੜਤ ਆ,
ਜੋ ਐਸਾ ਹੋਵੇ ਮੇਰਾ ਮਹਿਰਮ ਮੀਤ ਕੋਈ। ।।।

©Maninder Lohria Bhullar #ਜਜ਼ਬਾਤ 

#ZeroDiscrimination

Pawan Handa

#ਜਜ਼ਬਾਤ #allalone #ਵਿਚਾਰ

read more
ਕਹਿੰਦੇ ਆ ਪਿਆਰ ਪਵਿੱਤਰ ਹੁੰਦਾ ਪਰ ਲੋਕਾ ਨੇ ਤਾ ਪਵਿੱਤਰ ਨੂੰ ਵੀ ਮੈਲਾ ਕਰ ਤਾ......
    


                           ✍️ਪਵੀ #ਜਜ਼ਬਾਤ

#allalone

Gurjazz Maan

#ਜਜ਼ਬਾਤ#Maan#😊😊

read more
ਸਵਾਲਾ ਦੇ ਘੇਰੇ ਵਿੱਚ ਉਹ ਇਸ ਤਰ੍ਹਾਂ ਵਲਦਾ ਗਿਆ ,
ਕਿ ਉੱਤਰਾ ਦੀ ਤੁੰਕਬੰਦੀ ਵਿੱਚ ਵੀ ਸਵਾਲ ਹੀ ਰਹੇ_l #ਜਜ਼ਬਾਤ#MaAn#😊😊

Karam Dhuri

#ਜਜ਼ਬਾਤ

read more
ਬਾਹਰੋਂ ਓਹੀ ਰਹੋ,,,,

ਜੋ ਤੁਸੀਂ ਅਸਲ ਅੰਦਰੋਂ ਹੋ !! #ਜਜ਼ਬਾਤ

Gurjazz Maan

#ਜਜ਼ਬਾਤ #nojotophoto

read more
 #ਜਜ਼ਬਾਤ

ShahBaj Brar

Kuj Alfaz Tere Tak.
Ik Aas Tere Tak
Nahi Okat Koi Meri.
Par Koshish Tere Tak
Puri Hove Na Hove 
Reejh Meri.
Par Mere Jajbat Sirf Tere Tak.
Jine Likhe Brar Ne
Sare Alfaz Tere Tak.
Mere Sare Jajbat Tere Tak..
📸 @theshahbajbrar Kujh Alfaz Tere Tak. ❤️✍️
#Kujhalfazteretak #ShahBazBrar #Shayar_ShahBaj #punjabi #quotes #hindiquotes #urduquotes #love #ਜਜ਼ਬਾਤ
loader
Home
Explore
Events
Notification
Profile