Nojoto: Largest Storytelling Platform

Best ਮਾਪਿਆਂ Shayari, Status, Quotes, Stories

Find the Best ਮਾਪਿਆਂ Shayari, Status, Quotes from top creators only on Nojoto App. Also find trending photos & videos about ਮਾਪਿਆਂ ਨੂੰ, ਮਾਪਿਆਂ ਦੇ, ਮਾਪਿਆਂ ਦੀ ਧੀ, ਮਾਪਿਆਂ ਦੀ, ਮਾਪਿਆਂ ਦਾ ਸਤਿਕਾਰ,

  • 6 Followers
  • 6 Stories
    PopularLatestVideo

Navjot Singh

Ishu Priya ÄŘTIFIÇEŘ Dilip Makwana HøT_Bõy_Øm Navneet Sarada Ujjwal Kalia #ਕਵਿਤਾ

read more
ਦੇਸੀ ਜਹੇ ਜੱਟ ਨੂੰ yankan ਜਹੀ ਕਹਿੰਦੀ-

ਦਿਲ ਦਾ ਕੋਰਾ ਤੂੰ ਲਗਦਾ cute ਵੇ
ਸੱਚੀ ਮੁੱਚੀ ਜਾਨ ਮੇਰੀ ਕੱਢ ਲੈਂਦਾ ਵੇ
ਲਾਉਂਦਾ ਕੀਓ ਨੀ ਪ੍ਰੀਤਾਂ ਮੇਰੇ ਨਾਲ ਵੇ
ਕਿਹੜੀਆਂ ਜੋ ਗੱਲਾਂ ਦਿਲ ਵਿਚ ਦੱਬਿਆ ਵੇ।

ਅੱਗੋਂ ਮੁੰਡਾ ਕੀ ਕਹਿੰਦਾ-

ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ
ਚਾਹੁੰਦਾ ਨੀ ਮੈਂ ਰੁਲਜੇ ਜਵਾਨੀ ਤੇਰੀ ਅੱਲ੍ਹੜੇ
ਸਾਡੇ 6 ਤੋਂ ਲੈਕੇ 9 ਤਕ ਪੱਕ ਦੀਆਂ ਰੋਟੀਆਂ ਜਦੋ ਚਲਦਾ ਹੈ season ਨੀ ਕੰਮ ਦਾ
ਨੀ ਤੂੰ ਤਾ ਮੀਡਿਆ ਤੇ update ਰਹਿੰਦੀ ਹਰ ਵੇਲ਼ੇ ਨੀ
ਫੇਰ ਚੇਤਾ ਨਹਿਯੋ ਆਉਣਾ ਤੈਨੂੰ ਪਾਉਣੇ # ਟੈਗਾਂ ਦਾ।
ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ Ishu Priya ÄŘTIFIÇEŘ  Dilip Makwana HøT_Bõy_Øm Navneet Sarada Ujjwal Kalia

Manpreet kaur

ਪੈਸੇ ਨੇ ਖੋਹ ਲਏ ਸਭ ਆਪਣੇ ਤੇ ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ। #ਪੰਜਾਬੀ #ਸ਼ਾਇਰੀ #ਪੰਜਾਬੀਅਤ

read more
Trust me ਪੈਸੇ ਨੇ ਖੋਹ ਲਏ ਸਭ ਆਪਣੇ ਤੇ,ਤਲਬ ਪੈਸੇ ਦੀ 
ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ,ਇਸ ਦੀ ਚਾਹਤ 
ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ
ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ।

ਕੋਈ ਕੁਦਰਤ ਨੂੰ ਵੇਚਣੇ ਲਾਈ ਜਾਵੇ,ਕਈਆਂ ਨੇ ਤਾਂ ਵੇਚ
 ਮਿਹਰ ਪਰਮਾਤਮਾ ਦੀ ਹੱਦ ਹੀ ਗੁਜਾਰ ਦਿੱਤੀ।

ਕਈਆਂ ਨੇ ਖੋਲ ਡੇਰੇ ਕਾਦਰ ਦੇ ਨਾਂ ਤੇ ਖੁਦ ਦੀ
 ਜਿੰਦਾ ਜਮੀਰ ਤਾਂਈ ਹੀ ਮਾਰ ਦਿੱਤੀ।

ਕਿਧਰੇ ਬੱਚੇ ਵਿਕਦੇ ,ਕਿਧਰੇ ਚੱਲਣ ਧੰਦੇ ਜਿਸਮਾਂ ਦੇ ਇਹੀ ਆ
 ਕਿ ਪੈਸੇ ਨੇ ਦੁਨੀਆਂ ਹੀ ਕਰ ਬੇਕਾਰ ਦਿੱਤੀ। 

ਇਸ ਪੈਸੇ ਨੇ ਘਰਾਂ ਦੇ ਘਰ ਖਾਦੇ ਨੇ ,ਮੁੱਕਦੀ ਗੱਲ ਖੋਹ ਲਾਲ
 ਮਾਪਿਆਂ ਦੇ ਉਹਨਾਂ ਦੀ ਦੁਨੀਆਂ ਹੀ ਉਜਾੜ ਦਿੱਤੀ।

 ਖਾਤਿਰ ਜਮੀਨਾਂ ਦੇ ਧੀਆਂ ਪੁੱਤਰਾਂ ਨੇ,ਮਾਪਿਆਂ ਨੂੰ ਕਰ ਘਰੋਂ ਬੇਘਰ
 ਕਲਜੁਗ ਵਾਲੀ ਹਨੇਰੀ ਤੇ ਮੋਹਰ ਲਾ ਦਿੱਤੀ। 

ਦੌਲਤ ਚ ਰਹਿ ਵੀ ਜੋ ਗੁਰਬਾਣੀ ਦੇ ਅਸੂਲਾਂ ਤੇ ਚੱਲ ਪਵੇ
 ਸਮਝੋ "ਪ੍ਰੀਤ" ਕੁਦਰਤ ਨੇ ਓਸਨੂੰ ਆਪਣੀ ਹੀ ਨੁਹਾਰ ਦਿੱਤੀ। ਪੈਸੇ ਨੇ ਖੋਹ ਲਏ ਸਭ ਆਪਣੇ ਤੇ
ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ
ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ
ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ।

Gurtej Singh

##ਮਾੜੀ #ਅੌਲਾਦ##

read more
ਮਾਪਿਆਂ ਦੀ ਇੱਜ਼ਤ ਦਾ ਪ੍ਰਵਾਹ ਨਾ ਜੋ ਕਰੇ
ਕੀ ਲੈਣਾ ਇਹੋ ਜੀ ਅੌਲਾਦ ਤੋਂ
ਝੂਠ ਬੋਲ ਮਾਪਿਆਂ ਨੂੰ ਜੋ ਮਾੜੇ ਕੰਮ ਕਰੇ
ਕੀ ਲੈਣਾ ਇਹੋ ਜੇ ਕਵਾੜ ਤੋਂ।। ##ਮਾੜੀ #ਅੌਲਾਦ##

Harpreet Singh

👨‍👩‍👧‍👦🙏👨‍👩‍👧‍👦 #ਕਵਿਤਾ

read more
ਮਿਲਣਾ ਕੁਝ ਨਹੀਂ ਮੋਬਾਇਲ ਤੇ ਲੱਗੀ ਯਾਰੀ ਤੋਂ ਕਦੇ ਮਾਪਿਆਂ ਨਾਲ ਹੱਸ ਲਿਆ ਕਰ ਸੱਜਣਾਂ, ਕਿਹੜੀ ਚੀਜ ਲਿਆਕੇ ਨਈੰ ਦਿੱਤੀ ਤੈਨੂੰ ਭੋਰਾ ਕਦਰ ਤੂੰ ਵੀ ਕਰ ਲਿਆ ਕਰ ਸੱਜਣਾਂ, ਕੀ ਤਾਕਤ ਉਨ੍ਹਾਂ ਤੇ ਦਿਖਾਉਣਾ ਏ ਕੀ ਰੋਹਬ ਉਨ੍ਹਾਂ ਤੇ ਪਾਉਣਾ ਏ ਜਿੰਨ੍ਹਾਂ ਤੁਰਨਾ ਤੈਨੂੰ ਸਿਖਾਇਆ ਸੱਜਣਾਂ, ਲੋੜ ਨਹੀਂ ਕਿਸੇ ਰੱਬ ਨੂੰ ਪੂਜਣ ਦੀ ਤੂੰ ਮਾਪਿਆਂ ਨੂੰ ਹਰ ਖੁਸ਼ੀ ਦਵਾ ਸੱਜਣਾਂ 👨‍👩‍👧‍👦🙏👨‍👩‍👧‍👦

AR thoughts

read more
ਸ਼ਕਲਾਂ ਦੇਖ ਕੇ ਪਿਆਰ ਕਰਨ ਵਾਲੇ ਲੋਕ 

ਆਪਣੇ ਮਾਪਿਆਂ ਨਾਲ ਵੀ ਨਫ਼ਰਤ ਕਰਨ ਲੱਗ ਜਾਂਦੇ ਨੇ,

ਜਦੋਂ ਬੁੱਢੇ ਹੋਏ ਮਾਪਿਆਂ ਦੀ ਸ਼ਕਲ ਵੀ ੳੁਨ੍ਹਾਂ ਨੂੰ ਬੇਕਾਰ 

ਲੱਗਣ ਲੱਗ ਜਾਂਦੀ ਆ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile