Nojoto: Largest Storytelling Platform

Best ਇਸ਼ਕ Shayari, Status, Quotes, Stories

Find the Best ਇਸ਼ਕ Shayari, Status, Quotes from top creators only on Nojoto App. Also find trending photos & videos about

  • 80 Followers
  • 146 Stories
    PopularLatestVideo

Parem Virdi

#ਇਸ਼ਕ #ਸ਼ਾਇਰੀ

read more
mute video

Pankaj Singh Chawla

Ishq di bimari ਇਸ਼ਕ ਦੀ ਬਿਮਾਰੀ इश्क़ दी बीमारी Mere seene vich jd peed si uthi adhi raat nu, Sbne smjhya ki gas bni honi aa, De dyo churan, ajwain ,ya koi goli badhazmi hui honj aa, Hun ki dassa apne tute hue dil da haal sarya nu, #Pain #Punjabi #दिल #Dil #writing #writer #ishq #yqbaba #दर्द #yqdidi #YourQuotes #YQPaaji #crack #ਪੰਜਾਬੀ #ਦਿਲ #Gas #गैस #ਪੀੜ

read more
ਮੇਰੇ ਸੀਨੇ ਵਿਚ ਜਦੋ ਪੀੜ ਸੀ ਉਠਿ ਅਦੀ ਰਾਤ ਨੂੰ,
ਸਬਨੇ ਸਮਝਿਆ ਗੈਸ ਬਣੀ ਹੋਣੀ ਆ,
ਦ ਦਿਓ ਚੂਰਨ, ਅਜਵਾਇਣ, ਕੋਈ ਗੋਲੀ ਬਦਹਜ਼ਮੀ ਹੁਈ ਹੋਣੀ ਆ,
ਹੁਣ ਕੀ ਦੱਸਾਂ ਆਪਣੇ ਟੁਟੇ ਦਿਲ ਦੇ ਰਾਜ਼ ਸਾਰਿਆਂ ਨੂੰ,
ਕਿ ਏਸ "ਪੰਕਜ" ਨੂੰ ਇਸ਼ਕ ਦੀ ਬਿਮਾਰੀ ਲਗੀ ਹੋਇ ਆ।। Ishq di bimari
ਇਸ਼ਕ ਦੀ ਬਿਮਾਰੀ
इश्क़ दी बीमारी

Mere seene vich jd peed si uthi adhi raat nu,
Sbne smjhya ki gas bni honi aa,
De dyo churan, ajwain ,ya koi goli badhazmi hui honj aa,
Hun ki dassa apne tute hue dil da haal sarya nu,

Pankaj Singh Chawla

✨✨इश्क़ तेरे विच मैं डूबी जावा, पलपल तेरियां यादा विच कटी जावा, की पता कदो होणा मेल सादे दिला दा, में राह तेरे आउण दी तक्की जावा......✨✨ #ਇਸ਼ਕ #ਰਾਹ #ਯਾਦ #इश्क़ #राह #याद #ishq #raah #Yaad love #Dil #Punjabi #पंजाबी #ਪੰਜਾਬੀ #writing #writer #yqbaba #yqdidi #YourQuotes #YQPaaji

read more
✨✨ਇਸ਼ਕ ਤੇਰੇ ਵੁੱਚ ਮੈ ਡੂਬੀ ਜਾਵਾਂ,
ਪਲ ਪਲ ਤੇਰੀ ਯਾਦਾਂ ਵਿਚ ਕਟੀ ਜਾਵਾਂ,
ਕਿ ਪਤਾ ਕਦੋਂ ਹੋਣਾਂ ਮੇਲ ਸਾਡੇ ਦਿਲਾ ਦਾ,
ਮੈ ਰਾਹ ਤੇਰੇ ਆਉਣ ਦੀ ਤੱਕੀ ਜਾਵਾਂ।।✨✨

(In Hindi Read Caption👇) ✨✨इश्क़ तेरे विच मैं डूबी जावा,
पलपल तेरियां यादा विच कटी जावा,
की पता कदो होणा मेल सादे दिला दा,
में राह तेरे आउण दी तक्की जावा......✨✨

#ਇਸ਼ਕ #ਰਾਹ #ਯਾਦ #इश्क़ #राह #याद
#ishq #raah #yaad #love #dil #punjabi #पंजाबी #ਪੰਜਾਬੀ

mast malang

#ਇਸ਼ਕ

read more
ਇਸ਼ਕ ਨਿਭਾਉਂਦਿਆਂ-ਨਿਭਾਉਂਦਿਆਂ,
ਪਾ ਜਿੰਦਗੀ ਨਾਲ ਵੈਰ ਲਿਆ,,
ਘੜੀ ਮੁੜੀ ਘੜੀ ਵੇਖਦਾ,
ਲੱਗਦਾ ਵਕਤ ਜਿਵੇਂ ਕਿ ਠਹਿਰ ਗਿਆ,,
ਪਿੰਡ ਦੀ ਖੁਸ਼ਬੂ ਵੀ ਗਵਾ ਬੈਠਾ,
ਕਾਹਦਾ ਮੈਂ ਤੇਰੇ ਸਹਿਰ ਗਿਆ,,
ਜੁਦਾਈ ਇਸ਼ਕ ਦਾ ਸੱਚ ਕੌੜਾ, 
ਨੀਂ ਮੈਂ ਪੀ ਇਸ ਸੱਚ ਦਾ ਜਹਿਰ ਗਿਆ,,
 #ਇਸ਼ਕ

Surmukh Saab

#mohabat #loverelationship #ishaq #Moh #ahsas #ਜਿੰਦਗੀ #ਇਸ਼ਕ #ਜਜਬਾਤ

read more
mute video

Sumit Shayer

#ਸ਼ਾਇਰੀ #ਗ਼ਜ਼ਲ #ਇਸ਼ਕ #Mohobat

read more
mute video

Tarun Vij भारतीय

Akkha to dur sajna Jdo tak na seeney lagda Dil ne nahi rajna.. #Punjabi #Punjabipoetry love #ishq #ਇਸ਼ਕ #tarunvijभारतीय #yqbhaji

read more
ਆਖਾਂ ਤੋ ਦੁਰ ਸਜਨਾਂ, 
ਜਦੋ ਤੱਕ ਨਾ ਸੀਨੋ ਲਗਦਾ
ਏਸ ਦਿਲ ਨੋ ਨਹੀਂ ਰੰਜਨਾਂ।  Akkha to dur sajna
Jdo tak na seeney lagda
Dil ne nahi rajna..
#punjabi #punjabipoetry #love #ishq #ਇਸ਼ਕ #tarunvijभारतीय #yqbhaji

sonam kallar

#ਨੋਜੋਟੋਪੰਜਾਬੀ #ਦਿਲਸਾਜ#ਇਸ਼ਕ#nojoto #LostLegends Nitesh Thakur ashish benjo dhumal Mast Maula Pawan Kumar Nitin Singh

read more
mute video

Biikrmjet Sing

#ਇਸ਼ਕ #ਗਿਆਨ

read more
ਸ਼ਰੀਰਕ ਇਸ਼ਕ ਤੇ ਰੱਬੀ ਇਸ਼ਕ

©Biikrmjet Sing #ਇਸ਼ਕ

ShahBaj Brar

Teriyan Yaada ♥️ #Punjabipoetry #ਯਾਦਾਂ #ਪੰਜਾਬੀ #ਇਸ਼ਕ #ਸ਼ਾਇਰੀ

read more
mute video
loader
Home
Explore
Events
Notification
Profile