Nojoto: Largest Storytelling Platform

Best ਹਾਂ Shayari, Status, Quotes, Stories

Find the Best ਹਾਂ Shayari, Status, Quotes from top creators only on Nojoto App. Also find trending photos & videos about

  • 284 Followers
  • 662 Stories
    PopularLatestVideo

ਮਨਦੀਪ ਛੀਨਾ

#KasoorMera #ਕਿਉਂ#ਭੁੱਲ#ਜਾਂਦੇ#ਹਾਂ#ਕਿ#ਮੌਤ#ਇੱਕ#ਸੱਚ #ਹੈ। #ਵਿਚਾਰ

read more
mute video

ਮਨਦੀਪ ਛੀਨਾ

#ਅਕਸਰ #ਗ਼ਲਤੀ #ਕਰ #ਬੈਠਦੇ #ਹਾਂ #lovebeat #ਵਿਚਾਰ

read more
mute video

ਮਨਦੀਪ ਛੀਨਾ

#ਅਕਸਰ#ਗ਼ਲਤੀ #ਕਰਦੇ #ਹਾਂ#ਇਨਸਾਨ#ਨੂੰ #ਸਮਝਣ#ਚ । #we #ਵਿਚਾਰ

read more
ਅਕਸਰ! ਕਈ ਵਾਰ ਅਸੀਂ☝ 
 💁ਇਨਸਾਨ  ਨੂੰ ਸਮਝਣ ਚ,
ਹੀ  ਗ਼ਲਤੀ ਕਰ  ਬੈਠਦੇ  ਹਾਂ। 
ਤੇ ਜਦੋਂ ਸਾਨੂੰ ਸਮਝ ਆਉਂਦੀ ਹੈ।
ਉਦੋਂ! ਵਕਤ  ਹੀ ਨਿਕਲ ਜਾਂਦੈ।

©ਮਨਦੀਪ ਛੀਨਾ #ਅਕਸਰ#ਗ਼ਲਤੀ #ਕਰਦੇ #ਹਾਂ#ਇਨਸਾਨ#ਨੂੰ #ਸਮਝਣ#ਚ ।

#we

RANA KHUMAN

#ਛੰਦਵਿਰਾਸਤੀ #ਪੰਜਾਬੀ #ਹਾਂ #ਮੈ#ਮੁ #Kathakaar Veena Sama Rana Harpinder Veena Sama Rupinder kaur Gill pradeep kumar2313

read more
mute video

RANA KHUMAN

#Jitnidafa sapna ahaana sraj midnight writer Sheetal Buriya Vijjuu💕 Meghna Kapoor Rajpoot #ਸ਼ਾਇਰੀ #ਸ਼ਾਇਰ #ਸ਼ਬਦ #ਪਰ #ਪੰਜਾਬੀ #ਗਜ਼ਲ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਹਾਂ

read more
mute video

RANA KHUMAN

#Flute sapna ahaana Garima Shukla RJ_Keshvi Sheetal Buriya Meghuuu #ਗਜ਼ਲ #ਨਜੋਟੋ_ਪੰਜਾਬੀ #ਕਵਿਤਾ #ਛੱਡ #ਪਿਆਰ #ਲਈ #ਨਾ #ਹਾਂ #ਸਭ

read more
mute video

ਵੋਹਰਾ ਸਾਬ

#ਹਾਂ ਚ ਹਾਂ #nojotophoto #ਸ਼ਾਇਰੀ

read more
 #ਹਾਂ ਚ ਹਾਂ

Deep Pardeep

#ਤਿੜਕੇ #ਸ਼ੀਸ਼ੇ #ਹਾਂ Follow me on instagram for more quotes: #_deep__pardeep #ਦੀਪ_ਪ੍ਰਦੀਪ✍️

read more
ਅਸੀਂ ਤਿੜਕੇ ਸ਼ੀਸ਼ੇ ਹਾਂ,,
ਸਾਨੂੰ ਗਲ ਨਾਲ ਲਾਵੀਂ 
ਨਾਂ...
ਐਵੇਂ ਹੱਥ ਵਡਾਲੇਗੀਂ,,
ਸਾਨੂੰ ਹੱਥ ਵੀਂ ਲਾਵੀਂ 
ਨਾ....
ਅਸੀਂ ਤਿੜਕੇ ਸ਼ੀਸ਼ੇ ਹਾਂ....
 #ਦੀਪ_ਪ੍ਰਦੀਪ✍️ #ਤਿੜਕੇ #ਸ਼ੀਸ਼ੇ #ਹਾਂ   Follow me on instagram for more quotes: #_deep__pardeep

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

Sawinder Singh Shavi

ਸ਼ੇਅਰ

read more
ਅੱਧੀ ਰਾਤ ਮੈ ਰਾਤਾਂ ਨੂੰ ਕਿਸ ਨੂੰ ਪੁਕਾਰਦਾਂ ਹਾਂ
ਲੱਗਦਾ ਹੈ ਆਪਣੇ ਮੁੱਖ ਤੋਂ ਮਿੱਟੀ 
ਉੱਤਾਰਦਾਂ ਹਾਂ ।
ਸ਼ਵਿੰਦਰ ਸ਼ਵੀ ਸ਼ੇਅਰ
loader
Home
Explore
Events
Notification
Profile