Nojoto: Largest Storytelling Platform

Best ਜਾਨੀ Shayari, Status, Quotes, Stories

Find the Best ਜਾਨੀ Shayari, Status, Quotes from top creators only on Nojoto App. Also find trending photos & videos about ਜਾਨੀ ਫ਼ਾਸ੍ਟਰ ਦੀ, ਜਾਨੀ ਡਾਇਮੰਡ ਦਾ, ਜਾਨੀ ਚੈਨ, ਜਾਨੀ ਚੋਰ, ਜਾਨੀ ਨੁਕਸਾਨ,

  • 6 Followers
  • 7 Stories
    PopularLatestVideo

badtameej shayar

#ਜਾਨੀ

read more
ਓਹਨੂੰ ਡਰ ਹੋਣਾ ਕੇ ਮੈਂ ਬਦਨਾਮ ਕਰੂੰ,,
ਓਹਦੇ ਕੀਤਿਆਂ ਵਾਅਦਿਆਂ ਨੂੰ ਸ਼ਰੇਆਮ ਕਰੂੰ,,
ਕਮਲੀਏ ਤੈਨੂੰ ਆਪਣੀ ਸਮਜਿਆ ਬੇਗਾਨੀ ਥੋੜੀ,,,
ਇੰਦਰ ਨਾਮ ਆ ਮੇਰਾ 'ਜਾਨੀ' ਥੋੜੀ,,

 #ਜਾਨੀ

Yuvraaj Kamal Singh Chauhan

ਸਾਰੀ #ਉਮਰ ਮੈਂ #ਜੋਕਰ ਜਿਹਾ ਬਣਿਆ ਰਿਹਾ ਤੇਰੇ ਪਿੱਛੇ ਇਹ #ਜ਼ਿੰਦਗੀ #ਸਰਕਸ ਹੋ ਗਈ - #ਜਾਨੀ #umar #hardysandhu #jaani #Joker #circus #Zindagi #Life #Jindagi #ਵਿਚਾਰ

read more
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ

- ਜਾਨੀ ਸਾਰੀ #ਉਮਰ ਮੈਂ #ਜੋਕਰ ਜਿਹਾ ਬਣਿਆ ਰਿਹਾ
ਤੇਰੇ ਪਿੱਛੇ ਇਹ #ਜ਼ਿੰਦਗੀ #ਸਰਕਸ ਹੋ ਗਈ

- #ਜਾਨੀ

#Umar #HardySandhu #Jaani #Joker #Circus #Zindagi #Life #Jindagi

Kaangra Saab

#OpenPoetry ਏ ਅੱਖਾ ੳੁਹਤੋਂ ਵੱਧ ਕਿਸੇਂ ਹੋਰ ਨਸ਼ੀਲੀ ਅੱਖਾਂ ਤੇਂ ਢੁੱਲੀ ਨਈ ਜਾਨੀ 

ਰੋਮ ਰੋਮ ਕੱਲੇ ਕੱਲੇ ਸਾਹ ਵਿੱਚ ਵੱਸਦੀ ਮੇੇਰੇ ਚੰਦਰੀ ੳੁਹ ਭੁੱਲੀ ਨਈ ਜਾਨੀ #Nojoto
#kaangra_saab
#shayri 
#nojoto_shayri

angry kamboj

ੲਿਕ ਦਿਨ ੲੇਸਾ ਅਾਓਗਾ....... #ਕਵਿਤਾ

read more
ਖੇਤਾਂ  ਦੀ  ਮਿਟੀ  ਜਹਰ  ਹੋ  ਜਾਨੀ,,
ਧਰਤੀ  ਦੇ  ਪਾਣੀ   ਮੂਕ   ਜਾਨਾ...
ਸਾਰੀ  ਹਵਾ  ਧੂਅਾਁ   ਬਣ   ਜਾਨੀ ,,
ਹਰ  ੲਿਕ  ਹਰੇ  ਰੂਖ  ਨੇ  ਸੂਕ  ਜਾਨਾ...
ੲਿਕ  ਦਿਨ  ੲੇਸਾ  ਅਾਓਗਾ.......
ੲਿਕ  ਦਿਨ  ੲੇਸਾ  ਅਾਓਗਾ.......
.................Dhot... ੲਿਕ  ਦਿਨ  ੲੇਸਾ  ਅਾਓਗਾ.......

Param

read more
ਕਰਦਾ ਜਦ ਅੱਖੀਆਂ ਬੰਦ ਮੈਂ,, ਸਾਵੇ ਆ ਬਹਿ ਜਾਨੀ ਏ
ਬੁੱਲ੍ਹਾ ਬਣ ਵਗੇ਼ ਹਵਾਵਾਂ,, ਕੰਨ ਵਿੱਚ ਸਭ ਕਹਿ ਜਾਨੀ ਏ।।

jhalla

##ਜਾਨੀ

read more
ਲੋਕ ਤਾਂ ਪਾਣੀ ਨੂੰ ਓਹ ਦਰਜਾ ਦਿੰਦੇ ਆ
ਪਰ ਅਸੀਂ ਤਾਂ ਜਿੰਦਾ ਰਹਿਣ ਵਾਸਤੇ ਵੀ
ਤੈਨੂੰ ਜਰੂਰੀ ਸਮਝਦੇ ਰਹੇ
ਜੋ ਇੱਕ ਝੂਠ ਚ ਤਬਦੀਲ ਹੋ ਗਿਆ
  ਝੱਲਾ ##ਜਾਨੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile