Nojoto: Largest Storytelling Platform

Best love_failure Shayari, Status, Quotes, Stories

Find the Best love_failure Shayari, Status, Quotes from top creators only on Nojoto App. Also find trending photos & videos aboutsad love pictures with quotes, good morning love quotes with images, love quotes for him with images, love failure quotes in english with images, love failure image with quotes in tamil,

  • 26 Followers
  • 33 Stories

SAJAN

#love_failure

read more

Sanskar Singh Kunwar

कुछ पाना था कुछ खोना था,
तुझे बस मेरा होना था,क्यों
चले गए ऐसे तन्हा छोड़ कर
तुझे तो बस मेरा होना था।। #broken_heart #breakup #love_failure #munasif_e_mirza

lost life

Johny

❤️ ਇਕ ਤਰਫੀ ਮਹੁੱਬਤ ❤️
ਕੁੱਲ ਦੁਨੀਆਂ ਵਿੱਚ ਇੱਕੋ ਚਿਹਰਾ, ਨਿੱਤ ਮੈਂ ਵਹਿੰਦਾ ਰਹਿੰਦਾ ਸੀ...😍
ਓਹਦੇ ਕੋਲੋਂ ਪਤਾ ਨੀ ਕਿਉਂ, ਮੈਨੂੰ ਡਰ ਜਿਆ ਲਗਦਾ ਰਹਿੰਦਾ ਸੀ ।।🤔
ਮੇਰਾ ਓਹਦੇ ਵੱਲ ਸੀ ਧਿਆਨ ਸਦਾ, ਹਸੀਨ ਉਮਰ ਇਹ ਸਾਰੀ ਲੰਗਣੀ ਸੀ...❤️
ਓਹਦਾ ਆਵਾਜ਼ ਮਾਰ ਬੁਲਾਉਣਾ ਮੈਨੂੰ, ਮੇਰੇ ਬੁੱਲ੍ਹਾਂ ਉੱਤੇ ਕੰਬਣੀ ਸੀ ।।😬
ਮੈਂ ਬੈਠਾ ਸੀ ਜਾ ਕੋਲ਼ ਓਹਦੇ, ਅੱਖਾਂ ਨਾਲ਼ ਨੀਵੀਆਂ ਪਾਉਣ ਲੱਗਾ...😌
ਖ਼ਾਸ ਜਿਆ ਓਹਦਾ ਦੋਸਤ ਆ ਮੈਂ, ਓਹਨੂੰ ਇਹ ਸੀ ਜਤਾਉਣ ਲੱਗਾ ।।🤗
ਗੱਲਾਂ ਗੱਲਾਂ ਵਿੱਚ ਗੱਲ ਹੋਈ, ਤੇ ਗੱਲ ਹੋਈ ਓਹਦੇ ਪਿਆਰ ਦੀ...😶
ਓਹਦਾ ਪਿਆਰ ਸੀ ਹੋਰ ਕੋਈ, ਤੇ ਸੂਲ ਮੇਰੇ ਦਿਲ ਚੋਂ ਪਾਰ ਹੋਈ ।।😟
ਲਾ ਬੁਲੀਆਂ ਤੇ ਤਾਲੇ, ਅੰਦਰੋਂ ਅੰਦਰ ਅੱਖਾਂ ਨਮ ਹੋਈਆਂ...🤐
ਦੇਖ ਉਦਾਸ ਜਿਆ ਮੈਨੂੰ, ਉਹਦੀਆਂ ਉਂਗਲਾਂ ਮੈਨੂੰ ਆਣ ਛੋਈਆਂ ।।👼
ਗਰਮ ਜਏ ਮੌਸਮ ਵਿੱਚ ਵੀ ਮੈਨੂੰ, ਕੰਬਣੀ ਜਈ ਸੀ ਆ ਰਹੀ...❄️
ਬਿਨ ਬਾਰੀਸ਼ ਦੇ ਮੌਸਮ ਮੇਤੇ, ਬਦਲੀ ਜਈ ਸੀ ਛਾ ਰਹੀ।।🌫️
ਖੁੱਦ ਤੇ ਕਰ ਕਿ ਕਾਬੂ ਮੈਂ ਵੀ, ਹੱਸ ਕੇ ਉਹਨੂੰ ਦਿਖਾਉਣ ਲੱਗਾ...😁
ਉਹ ਹੋਰ ਕਿਸੇ ਦਾ ਪਿਆਰ ਊ ਯਾਰਾ, ਦਿਲ ਨੂੰ ਸੀ ਸਮਜਾਉਣ ਲੱਗਾ ।।😣
ਮੇਰਾ ਖ਼ਿਆਲ ਜਿਆ ਕਰਦੇ ਓਹਨੇ, ਪੁੱਛਿਆ ਮੈਨੂੰ ਹਾਲ ਮੇਰਾ...😊
ਮੈਂ ਬਿਨਾਂ ਹੀ ਬੋਲੇ ਬੋਲ ਕੋਈ, ਬਸ ਨੀਵੀਆਂ ਜਹੀਆਂ ਪਾਉਣ ਲੱਗਾ ।।😌
ਮੈਂ ਕਹਿਕੇ ਉਹਨੂੰ ਅਲਵੀਦਾ, ਪੈਰ ਪਿੱਛੇ ਨੂੰ ਕਰਨ ਲੱਗਾ...👣
ਓਹਨੂੰ ਕਰਕੇ ਖ਼ੁਦ ਤੋਂ ਦੂਰ ਸੀ ਮੈਂ, ਦੂਰੀ ਜਹੀ ਸੀ ਜਰਣ ਲੱਗਾ ।।😭
ਖ਼ਿਆਲ ਰੱਖੀ ਬਸ ਆਪਣਾ ਤੂੰ, ਕਿਹ ਹਕ਼ ਯਾਰੀ ਦਾ ਜਤਾਇਆ ਮੈਂ...🤝
ਇੱਕ ਤਰਫੀ ਮਹੁੱਬਤ ਦਿਲ ਵਿੱਚ, ਲੈ ਕੇ ਓਥੋਂ ਆਇਆ ਮੈਂ।।।💔
                                         #JOHNY🖋️

©Johny #yaar_forever #JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari 

#Memories  Varsha  Varsha  Varsha

Johny

ਬਿਨਾਂ ਟੋਰ-ਟੂਰ ਕੱਢੇ ਤਾਂਵੀ ਜਚਦੀ,,
ਮੈਨੂੰ ਲੱਗੇ ਜਿਵੇਂ ਅੰਬਰਾਂ ਤੋਂ ਆਈ ਆ..
ਮੈਨੂੰ ਹੁੰਦਾ ਨੀ ਯਕੀਨ ਕਦੇ ਮੇਰੇ ਤੇ,,
ਕਿ ਉਹ ਸੱਚੀ ਰੱਬ ਮੇਰੇ ਲਈ ਬਣਾਈ ਆ..
ਜਦ ਚੜੇ ਕਦੇ ਰਾਤ ਉਹ ਛੱਤ ਤੇ,,
ਫਿੱਕੇ ਪੈ ਜਾਂਦੇ ਅੰਬਰਾਂ ਦੇ ਤਾਰੇ ਵੀ..
ਰੱਬ ਦਾ ਮੈਂ ਕਿੱਦਾਂ ਦਸ ਸ਼ੁਕਰ ਕਰਾਂ,,
ਕਿ ਓਹਨੇ ਤੇਰੇ ਨਾਲ ਸੰਜੋਗ ਮੇਰੇ ਧਾਰੇ ਨੀ।।
                                                       #JOHNY🖋️

©Johny #yaar_forever #JOHNY🖋️ #insta_Johny_jawahr #najoto #insta #love_failure #punjabi 

#Love

Rohit Kumar Jha

Rohit Kumar Jha

Rohit Kumar Jha

Johny

#yaar_forever #Johny #love_failure #Romantic MOOSTFA Suman Zaniyan Pranshi Singh suman_kadvasra Babita

read more
ਤੇਰੀ ਅੱਖੀਆਂ ਵਿੱਚ ਜੋ ਸੁਪਨੇ ਨੇ,,     
ਹਰ ਵਾਰ ਪਗਾਉਣ ਲਈ ਮੈਂ ਹੋਵਾਂ..
ਤੇਰੀ ਜੁਲਫ਼ਾਂ ਦੀਆਂ ਜੋ ਰੁਖੀਆ ਨੇ,,
ਹਰ ਵਾਰ ਸੁਲਝਾਉਣ ਲਈ ਮੈਂ ਹੋਵਾਂ...
ਜਿਹੜੀ ਭਾਲ ਹੈ ਤੈਨੂੰ ਮਹੋਬਤ ਦੀ,,
ਸਾਰਾ ਪਿਆਰ ਜਤਾਉਣ ਲਈ ਮੈਂ ਹੋਵਾਂ...
ਰਖ ਸੀਨੇ ਤੇਰੇ ਸਿਰ ਨੂੰ,,
ਹਰ ਵਾਰ ਸਵਾਉਣ ਲਈ ਮੈਂ ਹੋਵਾਂ...
ਤੂੰ ਇਦਾਂ ਹੀ ਮੇਰੇ ਨਾਲ ਰੁਸਦੀ ਰਵੇਂ,,
ਤੇ ਹਰ ਵਾਰ ਮਨਾਉਣ ਲਈ ਮੈਂ ਹੋਵਾਂ..
                               #JOHNY🖋️ #yaar_forever #johny #love_failure #romantic MOOSTFA Suman Zaniyan Pranshi Singh suman_kadvasra Babita

Johny

#love_failure #ishq #drd punjabi❤️ #johnylotia Kalyani Shukla Babita Saloni Singh Gagan Singh Fateh Chauhan

read more
I loved  ਉਮਰਾਂ ਨਾਲ👥 ਹੰਢਾਉਣ ਦੀ ਸੋਂਹ🤲🏻 ਖਾਂਦੇ ਸੀ,,,
ਜਦ ਮਹੋਬਤ ਦੀਆਂ ਗੱਲਾਂ ਮਿਲ💑 ਕਰਦੇ ਸੀ.... 
ਹੰਝੂਆਂ ਨਾਲ ਅੱਖਾਂ👀 ਨਮ ਸੀ ਹੁੰਦੀਆਂ,,,
ਪਲ ਦੀ ਦੂਰੀ😞 ਜ਼ਰਦੇ ਨਹੀਂ ਸੀ.....
ਮੇਰਾ ਸਭ ਨੀਲਾਮ ਹੋ ਗਿਆ,,, 
ਤੂੰ ਕੱਲਿਆਂ ਲਾਈ ਜਵਾਨੀ ਨਹੀਂ ਸੀ....
JOHNY👎🏻 ਤੂੰ ਹੀ ਧੋਖੇਬਾਜ਼ ਸੀ,,, 
ਫਿਤਰਤ ਮੇਰੀ ਵਿਚ ਬਾਈਮਾਨੀ ਨਹੀਂ ਸੀ।🙏🏻
                                                               #JOHNY🖋️ #love_failure #ishq #drd #punjabi❤️ #johnylotia Kalyani Shukla Babita Saloni Singh Gagan Singh Fateh Chauhan
loader
Home
Explore
Events
Notification
Profile