Nojoto: Largest Storytelling Platform

Best PunjabiQuote Shayari, Status, Quotes, Stories

Find the Best PunjabiQuote Shayari, Status, Quotes from top creators only on Nojoto App. Also find trending photos & videos about love mom dad status in punjabi, kya baat hai punjabi song, how to write sahil in punjabi, how to write yuvraj in punjabi, sister love status in punjabi,

  • 58 Followers
  • 699 Stories
    PopularLatestVideo

Ajay Sharma

मेरे नाजुक दिल को,ऐसे ना दुखाया कर,, करके झूठे वादे,,झूठी कसमें ना खाया कर.. तू तो हमेशा मेरे दिल में रहता है,, देके आँसू आँखों में, मुझे इस तरह ना आजमाया कर.... #PunjabiQuote #yqpunjabi #punjabisadquotes #punjabi_hindi_quote #YourQuoteAndMine #yqquotes

read more
tainu chaunda sav tu jayda gal gal utte rosa na paya kar, teri yaad har vele naal hai tainu mein bhul gaya inj sochke apna dil na dukhaya kar मेरे नाजुक दिल को,ऐसे ना दुखाया कर,,
करके झूठे वादे,,झूठी कसमें ना खाया कर..
तू तो हमेशा मेरे दिल में रहता है,,
देके आँसू आँखों में, मुझे इस तरह ना आजमाया कर....
#punjabiquote
#yqpunjabi
#punjabisadquotes
#punjabi_hindi_quote

Jass SoDhi

ਕਿ ਨੇ ਇਖ਼ਲਾਕ ਉਨ੍ਹਾਂ ਦੇ ਤੇ ਕਿ ਓਹ ਸਾਬਤ ਕਰਨਾ ਚਾਉਂਦੇ ਨੇ ਜਦ ਵਜੂਦ ਹੀ ਨਹੀਂ ਖੁਦ ਦੀ ਜ਼ਮੀਰ ਦਾ ਤੇ ਫਿਰ ਕੀਹਦੇ ਲਈ ਮਰਨਾ ਚਾਉਂਦੇ ਨੇ ਦਿਲਾਂ ਚ ਜ਼ਹਿਰ ਤੇ ਦਿਮਾਗ ਚ ਚਾਲਾਂ ਹੈ ਫਿਰ ਕੇਹੜੇ ਹਥਿਆਰ ਨਾਂ ਲੜਨਾ ਚਾਉਂਦੇ ਨੇ #story #Strong #Punjabi #writer #Punjabipoetry #PunjabiQuote

read more
ਕਿ ਨੇ ਇਖ਼ਲਾਕ ਉਨ੍ਹਾਂ ਦੇ 
ਤੇ ਕਿ ਓਹ ਸਾਬਤ ਕਰਨਾ ਚਾਉਂਦੇ ਨੇ 

ਜਦ ਵਜੂਦ ਹੀ ਨਹੀਂ ਖੁਦ ਦੀ ਜ਼ਮੀਰ ਦਾ
ਤੇ ਫਿਰ ਕੀਹਦੇ ਲਈ ਮਰਨਾ ਚਾਉਂਦੇ ਨੇ

ਦਿਲਾਂ ਚ ਜ਼ਹਿਰ ਤੇ ਦਿਮਾਗ ਚ ਚਾਲਾਂ ਹੈ
ਫਿਰ ਕੇਹੜੇ ਹਥਿਆਰ ਨਾਂ ਲੜਨਾ ਚਾਉਂਦੇ ਨੇ 

ਕਿ ਹੈ ਸੋਚ ਓਹਨਾ ਦੇ ਪੱਖਦੇ ਅੰਗਿਆਰੀਆਂ ਦੀ 
ਤੇ ਕੇਹੜੀ ਲਾਟ ਨੂੰ ਓਹ ਫੜਨਾ ਚਾਉਂਦੇ ਨੇ 

ਕੁੱਝ ਵੱਖਰੇ ਨੇ "ਸੋਢੀ" ਜ਼ਿੰਦਗ਼ੀ ਦੇ ਰਾਹੀ
ਜੋ ਸਿਖਰਾਂ ਤੇ ਚੜਣਾ ਚਾਉਂਦੇ ਨੇ ।।
 ਕਿ ਨੇ ਇਖ਼ਲਾਕ ਉਨ੍ਹਾਂ ਦੇ 
ਤੇ ਕਿ ਓਹ ਸਾਬਤ ਕਰਨਾ ਚਾਉਂਦੇ ਨੇ 

ਜਦ ਵਜੂਦ ਹੀ ਨਹੀਂ ਖੁਦ ਦੀ ਜ਼ਮੀਰ ਦਾ
ਤੇ ਫਿਰ ਕੀਹਦੇ ਲਈ ਮਰਨਾ ਚਾਉਂਦੇ ਨੇ

ਦਿਲਾਂ ਚ ਜ਼ਹਿਰ ਤੇ ਦਿਮਾਗ ਚ ਚਾਲਾਂ ਹੈ
ਫਿਰ ਕੇਹੜੇ ਹਥਿਆਰ ਨਾਂ ਲੜਨਾ ਚਾਉਂਦੇ ਨੇ

Jass SoDhi

ਮੰਜਿਲ ਚਾਹੇ ਕਿੰਨੀ ਦੂਰ ਹੋਵੇ

ਇੱਕ ਦਿਨ ਤਾਂ ਉਸਨੂੰ ਜਿੱਤ ਲਉਂਗਾ 

ਬਣਕੇ ਗੁਮਨਾਮ ਨੀ ਰਹਿਣਾ ਚਾਹੁੰਦਾ 

ਧੱਕੇ ਖਾ ਖਾ ਕੇ ਕਿਸਮਤ ਮੈਂ ਲਿੱਖ ਲਉਂਗਾ #motivational #thoughts #punjabipoetry #punjabiquote #struggle #life #positive #thought

Jagseer Jassal

ਪੰਜਾਬ ਮੇਰੇ ਦਾ ਕਿਰਤੀ ਕਿਸਾਨ ਧਰਨਿਆਂ ਵਿੱਚ ਰੁਲਦਾ ਦੇਖਿਆ,
ਰਾਤੀਂ ਮੈਂ ਸੁਪਨੇ ਵਿਚ ਪੰਜਾਬ ਬਜ਼ਰ ਹੁੰਦਾ ਦੇਖਿਆ।
                          ਜਗਸੀਰ ਸਿੰਘ ਜੱਸਲ #farmer #kisan #punjabiquote #punjabi #punjabiquotes

Aamna Magray

Sab chhipa kar peete hai
Punjabi lutaa kar peete hai!


سب چھیپا کر پیتے ہیں
پنجابی لوٹا کر پیتے ہیں #yqbaba #yqbhaijaan #yqpunjabi #punjabishayari  #punjabi #yqtales #punjabiquote #lockdowndiary

Divyanshi Bairwa....

..... #PunjabiQuote

read more
Ki lagda ih duniya nu,
jihara soga dida hai usanu
 koe soga nahim huda,
Kai vara darada dena vala vi sari rata Ronda hai.... .....

📕Kajal Sharma 📕

Sajjna di fulkari de siise ta pehla wale ne Ohna sisya vich hun mooh koi hor vekhda e #yqquotes #yqdidi #Punjabi #PunjabiQuote #debimakhsoospuri #YourQuoteAndMine Collaborating with Ikk Khuab

read more
Dil ma tere mohabbat phle Jese hi ha...
Hun ab ooo kisi hor layi ha...
Assi velle hi rah gye ha...
 Sajjna di fulkari de siise ta pehla wale ne 
Ohna sisya vich hun mooh koi hor vekhda e 
#yqquotes 
#yqdidi 
#punjabi 
#punjabiquote 
#debimakhsoospuri  #YourQuoteAndMine
Collaborating with Ikk Khuab

@harf_e_harwinder

                                 19july2021
ਮੁਸ਼ਕਿਲ ਹੈ......

ਖਾਨਾ ਪੀਨਾ ਭੂਲ ਗਏ ਹੈਂ,
ਤੇਰੇ ਬਿਨ ਜੀਨਾ ਮੁਸ਼ਕਿਲ ਹੈ।

ਰਾਤੇ ਗੁਜ਼ਰੇ,ਜਾਗ ਜਾਗ ਕਰ,
ਤੇਰੇ ਬਿਨ ਸੋਨਾ ਮੁਸ਼ਕਿਲ ਹੈ।

ਆਕਰ ਮਿਲ , ਗਲ਼ੇ ਲਗਾਨਾ ਹੈ,
ਅਕੇਲੇ ਮੇ ਰੋਨਾ ਮੁਸ਼ਕਿਲ ਹੈ। #punjabi #punjabipoetry #punjabiquote #punjabishayar #poetry #poetrycommunity

@harf_e_harwinder

             ਨੀਂ ਕੁੜੀਏ......
ਮੈਂ ਬਦਲ ਲਿਆ ਮੈਨੂੰ ਤੇਰੇ ਲਈ,
ਕਰਦਾ ਤੇਰੀ ਫ਼ਿਕਰ ਨੀਂ ਕੁੜੀਏ।

ਫ਼ਿਕਰ ਮੇਰੀ ਤੈਨੂੰ ਸ਼ੱਕ ਜੇ ਲੱਗੀ,
ਬੇਝਿਜਕ ਕਰ ਦਈ ਜ਼ਿਕਰ ਨੀਂ ਕੁੜੀਏ।

ਨਾ ਹੋਣ ਦਿਆਂ ਦਿਲਗੀਰ ਮੈਂ ਤੈਨੂੰ,
ਰੱਖੂ ਖੁਸ਼ੀਆਂ ਦੇ ਨਾਲ ਘੇਰ ਕੇ ਕੁੜੀਏ।

ਜੀਅ ਕਰਦਾ ਤੇਰੇ ਮੂਹਰੇ ਝੁਕਣੇ ਨੂੰ,
ਅੜਾਂ ਦੁਨੀਆਂ ਲੀ ਬਣ ਸ਼ੇਰ ਮੈਂ ਕੁੜੀਏ।

ਬਿਨਾਂ ਤੇਰੇ ਇੱਕ ਪਲ ਨਹੀਂ ਲੰਘਦਾ,
ਆ ਜਾਏ ਅੱਖਾਂ ਅੱਗੇ ਹਨੇਰ ਨੀਂ ਕੁੜੀਏ।

ਜਦ ਹੋ ਜਾਏ ਤੇਰੇ ਨਾਲ ਰਾਬਤਾ,
ਆਉਂਦਾ ਸਾਹ ਵਿੱਚ ਸਾਹ ਮੇਰੇ ਫੇਰ ਨੀਂ ਕੁੜੀਏ।

ਲੱਖ ਲਾ ਪਾਬੰਦੀ ,ਮੈਂ ਦੂਰ ਨਹੀਂ ਜਾਂਦਾ,
ਆਹ ਕੱਢਦੇ ਮਨ ਚੋਂ ਵਹਿਮ ਨੀਂ ਕੁੜੀਏ।

ਘੁੱਟ ਕੇ ਪਾਉਣੀ ਗਲਵੱਕੜੀ ਮੈਂ,
ਜੇ ਮਿਲਿਆ ਕਦੀ ਵੀ ਟਾਇਮ ਨੀਂ ਕੁੜੀਏ।

ਤੂੰ ਹੋ ਕੇ ਰਹੀ ਹਮੇਸ਼ਾ ਮੇਰੀ,
ਲੈ ਮਾਰ ਮੇਰੇ ਤੇ ਮੇਰ ਨੀਂ ਕੁੜੀਏ।

ਕਰਦੇ ਤੈਨੂੰ ਪਿਆਰ ਬਹੁਤ ਹਾਂ,
ਗੱਲ ਇਹ ਸੁਣ ਲੈ ਫੇਰ ਨੀਂ ਕੁੜੀਏ।

ਧਰਾਂ ਕਦਮਾਂ ਦੇ ਵਿੱਚ ਜਾਨ ,ਜੇ ਮੰਗੇ,
"ਹਰਵਿੰਦਰ" ਨਾਂ ਲਾਊ ਬਿੰਦ ਦੀ ਦੇਰ ਨੀਂ ਕੁੜੀਏ।
24June2021‌      ☞☞ਹਰਵਿੰਦਰ  #punjabi #punjabipoetry #punjabiquote #punjabishayar #poem #poemtime #viralquotes #viral

@harf_e_harwinder

         ਭਾਗ -੨                  13April2022
ਮੇਰੀ ਗੱਲ ਨੂੰ ਟੋਕਣ ਤੱਕ,
ਗ਼ਲਤ ਕੰਮ ਤੋ ਰੋਕਣ ਤੱਕ,
ਏਕਣ ਨਹੀਂ ਤੋ ਓਕਣ ਤੱਕ,
ਤੇਰੇ ਰੁੱਸਣ ਤੋਂ ਮੈਨੂੰ ਕੋਸਣ ਤੱਕ,

ਹਾਂ! ਮੈਨੂੰ ਤੇਰਾ ਹੀ ਸਾਥ ਚਾਹੀਦਾ। 

ਬਸੰਤ ਤੋ ਪਤਝੜਣ ਤੱਕ,
ਤੇਰਾ ਕੰਤ ਬਣਨ ਤੱਕ,,
ਹੁਣ ਤੋ ਅੰਤ ਤੱਕ,
ਤੇ ਮੇਰੇ ਹਰ ਸਫ਼ਰ ਦੇ ਅੰਤ ਤੱਕ,

ਹਾਂ! ਮੈਨੂੰ ਤੇਰਾ ਹੀ ਸਾਥ ਚਾਹੀਦਾ।  #punjabi #punjabipoetry #punjabiquote #punjabishayar #lovequotes   #paidstory
loader
Home
Explore
Events
Notification
Profile