Find the Best ਓ Shayari, Status, Quotes from top creators only on Nojoto App. Also find trending photos & videos aboutਓ ਅ punjabi full movie, ਓੜਕ meaning, ਓ ਅ punjabi movie download, ਓਸ਼ੋ pdf, ਓ ਤੋ à©œ ਤੱਕ,
RANA KHUMAN
#Hope Sandeep kaur Pallavi chaurasia Priya Pandey Baljeet Chauhan sraj midnight writer #ਇਹ #ਓ #ਰੱਬ #ਰੂਹ #ਵਿਚਾਰ #ਇੱਕ #ਮੁਹੱਬਤ #ਨਜੋਟੋ_ਪੰਜਾਬੀ #ਹੈ #
read morelifestorykaur
#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ #ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ, #ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ #ਕਦੇ ਨਹੀਂ ਸੋਚਿਆ ਆਪਣੇ ਬਾਰੇ ......... #ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ ਕੀ ਖੋਇਆ ਏ:) 🙏🙏🙏🙏🙏 #walkingalone
Kaangra Saab
ਓ ਸੂਰਤਾਂ ਤੇਂ ਤੱਵਜੋਂ ਦਿੰਦੀ ਰਹੀ ਤੇਂ ਮੈਂ ਸਿਰਤਾਂ ਤੇ ਤੱਵਜੋਂ ਦਿੰਦਾ ਰਿਹਾ ਓ ਸਜਾ ਕੇ ਸੁਪਨੇ ਕਿਸੇਂ ਹੋਰ ਨਾਲ ਜਿੰਦੀ ਰਹੀ ਤੇ ਮੈਂ ਸਜਾ ਕੇ ਸੁਪਨੇ ੳੁਹਦੇ ਜਿੰਦਾ ਰਿਹਾ
Kaangra Saab
ਸੁਪਨੇ ਸੀ ਨਿਕਾਹ ਦੇ ਗੱਲਾਂ ਸੀ ਬੱਸ ੳੁਸਤੋਂ ਵੱਧ ਚਾਹ ਦੇ Shikve ਈ ਬੱਸ ਰਿਹ ਗਏ ਪੱਲੇਂ ਵੱਖ ਤੇਰੇ ਤੋਂ ਰਾਹ ਦੇਂ || ਓ ਦਿਮਾਗੋਂ ਕੱਟਗੀ ਦਿਲ ਦੇ ਪੇੜ ਮੇਰੇ ਨੂੰ Nafa ਕੀ ਅਸੀ ਕਮਾਇਅਾਂ ਕਰਕੇ ਛਾਹ ਦੇ ਲਿੱਖਿਅਾਂ ਜਾਣਾ ਕਿੱਸਾ ਮੇਰਾ ਵਿੱਚ ਕਿਤਾਬ ਵਾਰਸ ਸ਼ਾਹ ਦੇ || ਓ ਹੀਰ ਦੀ ਖਵਾਇਅਾਂ ਚੁਰੀਅਾਂ ਓ ਰਾਂਝੇ ਦੇ ਪਿਅਾਰ ਦੀਅਾਂ ਗੱਲਾ ਗੁੜੀਅਾਂ ਬਾਹਲੇ ਕਰਾਲੇ ਤੂੰ ਵਾਰ ਭਰਾਵਾ ਤੋਂ ਅਾਪਦੇ ਨਾ ਹੁਣ ਕੋਈ ਮੇਨੂੰ ਖਤਾ ਦੇ || ਮਾਰਨਾ ਈ ਏ ਮੇਨੂੰ ਸ਼ਰੀਰੋਂ ਮਾਰਲਾ ਪਰ ਰੂਹ ਨੂੰ ਮੇਰੀ ਨਾ ਕੋਈ ਸਜਾ ਦੇ ਨਾ ਰਹੇ ੳੁਹ ਹੁਣ ਹਕੀਕਤ ਸੁਪਨੇ ਸੀ ਜੋ ਨਿਕਾਹ ਦੇ || #Nojoto#shayrilover #silent_lover#ranjhayaar #nojoto_shayri
Gurtej Singh
ਮੈਂ ਧੀ ਥੋਡੀ ਨਿਮਾਣੀ ਜਿਹੀ ਕਿਉਂ ਕਰਦੇ ਓ ਜ਼ੁਲਮ ਮੇਰੇ ਤੇ ਕਿਉਂ ਕੁੱਖ ਵਿਚ ਮੈਨੂੰ ਮਾਰਦੇ ਓ ਕੁਝ ਤਾਂ ਰਹਿਮ ਕਰੋ ਮੇਰੇ ਤੇ। ਮੈਂ ਕੁਝ ਨਹੀਂ ਲੈਣਾ ਥੋਡੇ ਤੋਂ ਬਸ ਦੇਖਣਾ ਇਹ ਜਹਾਨ ਕੁਝ ਕਰਕੇ ਥੋਨੂੰ ਦਿਖਾਵਾਂਗੀ ਬਣਨਾ ਮੈਂ ਮਹਾਨ। ਕਿਉਂ ਬੋਝ ਤੁਸੀਂ ਮੈਨੂੰ ਸਮਝਦੇ ਓ ਮੈਂ ਦਿਲ ਦੀ ਬੜੀ ਸੱਚੀ ਆਂ ਇੱਕ ਵਾਰ ਮੌਕਾ ਮੈਨੂੰ ਦੇ ਦਿਓ ਸਹਾਰਾ ਬਣਾਂਗੀ ਗੱਲ ਏ ਪੱਕੀ ਆ। ਏ ਆਵਾਜ਼ ਐ ਧੀ ਨਿਮਾਣੀ ਦੀ ਤੁਸੀਂ ਕੁਝ ਤਾਂ ਸੋਚੋ ਵੇ ਲੋਕੋ ਕਿਉਂ ਭਰੂਣ ਹੱਤਿਆਂ ਕਰਦੇ ਓ ਸਾਨੂੰ ਮੌਕਾ ਦੇ ਦਿਓ ਲੋਕੋ। ✍️✍️✍️ ਗੁਰਤੇਜ ਸਿੰਘ ਧੀ ਦੀ ਆਵਾਜ਼
ਧੀ ਦੀ ਆਵਾਜ਼
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited