Find the Best ਖਾਮੋਸ਼ Shayari, Status, Quotes from top creators only on Nojoto App. Also find trending photos & videos about ਖਾਮੋਸ਼ੀ ਛਾਈ ਸੀ, ਖਾਮੋਸ਼ ਪਾਣੀ ਜੈਸੀ, ਖਾਮੋਸ਼ ਪਾਣੀ, ਖਾਮੋਸ਼ੀ ਛਾਈ, ਖਾਮੋਸ਼ੀ,
meri_kalam215
ਖਾਮੋਸ਼ अगर कोई हमें ना🤦 समझे तो खामोश🤐 रहना ही ठीक है। क्योंकि बोलने 🗣️से रिश्ते टूट जाते हैं। 🥀writen by Sandeep sahal wali.🥀 ©Nima Sarala Khurad #ਖਾਮੋਸ਼
SanDeepDing
ਖਾਮੋਸ਼ ਜੇ ਪਿਆਰ ਚ ਪਗਲ ਹੋਈਂ ਆਂ, ਬੇਹੋਸ਼ ਨੀ ਹੋਣਾ ਮੈ..। ਗਲਤ ਵੇਖਕੇ ਤੈਨੂੰ ਕਦੇ ਖਾਮੋਸ਼ ਨੀ ਹੋਣਾ ਮੈ..।। 😐💕😐 ©SanDeepDing #ਖਾਮੋਸ਼ #sad #NojotoIndia #NojotoPunjabi #heart #life #diary #silent #love #SanDeepDing
Jagraj Sandhu
ਉਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ..!! ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ , ਤਾਂ ਪਿਆਰ ਕਿਉਂ ਕੀਤਾ..!! - Tera @JagraJ - #ਖਾਮੋਸ਼ Gur kaur ਹਰਫ਼ ਦਾਨਗੜੵੀਆ Lovely Kour suman# Deep Sandhu
Jagraj Sandhu
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ..!! ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ, ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ..!! - Tera @JagraJ - #ਖਾਮੋਸ਼ ✍ ਹਰਫ਼ ਦਾਨਗੜੵੀਆ ਗਹਿਰੀ ਚੁੱਪ ਨਿਮਾਣਾ ਲਵੀ Lovepreet Kaur Khalsa Amrit Amrit
Harman Maan
ਖਾਮੋਸ਼ ਪੜ ਸਕੇ ਤਾਂ ਪੜ ਲੲੀ ਮੇਰੀ ਖਾਮੋਸ਼ੀ ਨੂੰ ਬੋਲ ਹੁਣ ਮੇਰੇ ਤੋਂ ਹੋਣਾ ਨੀ, ਹਾਸਿਆਂ ਨੂੰ ਦਾਆ ਤੇ ਲਾ ਕੇ ਬਸ ਹੁਣ ਰੋ ਮੇਰੇ ਤੋ ਹੋਣਾ ਨੀ, ਰਿਸ਼ਤਾ ਜਰੂਰੀ ਸੀ ਦੋਵਾਂ ਲੲੀ ਬਸ ਹੁਣ ਵਹਿਮ ਢੋਅ ਹੋਣਾ ਨੀ, ਖਿੱਚ ਸੀ ਆਪਣੇਪਣ ਦੀ ਤੇਰੇ ਨਾਲ ਪਰ ਹੁਣ ੲਿਸ ਦਿਲ ਵਾਲੀ ਮਾਲਾ ਵਿੱਚ ਕੁਝ ਵੀ ਪਰੋ ਹੋਣਾ ਨੀ ਮੇਰੀ ਚੁੱਪੀ ਬੁਝਣ ਦੀ ਵਿਹਲ ਨੀ ਤੇਰੇ ਕੋਲ ਤੇ ਬੋਲ ਹੁਣ ਮੇਰੇ ਤੋ ਹੋਣਾ ਨੀ ...... #ਖਾਮੋਸ਼ Deep Sandhu #suman# Inder Singh Guri😍 Ravneet kaur
Harman Maan
ਖਾਮੋਸ਼ ਕਿਸੇ ਨੇ ਕਿਹਾ ਕਿ ਤੂੰ ਸਭ ਕੁਝ ਵੇਖ ਕੇ ਵੀ ਚੁੱਪ ਰਹਿੰਦੀ ਹੈ ......ੲਿੰਦੵਾ ਕਿਉਂ..... ਮੈਂ ਕਿਹਾ ਕਿ .... ਮੈਂ ਦੇਖਦੀ ਹਾਂ ਕਿ ਕੋਈ ਆਪਣੇ ਮਤਲਬ ਲਈ ਕਿੰਨਾ ਗਿਰ ਸਕਦਾ ਹੈ..... #ਖਾਮੋਸ਼