Find the Best ਸੌਦਾ Shayari, Status, Quotes from top creators only on Nojoto App. Also find trending photos & videos about ਸੌਦਾ ਦੇ, ਸੌਦਾ ਹੈ, ਸੌਦਾ ਨਹੀ ਹੋਇਆ, ਸੌਦਾ ਨਹੀ, ਸੌਦਾ ਬਨਤਾ ਜਾ,
Davinder Singh
ਭੁਲੇਖਾ ਇਹ ਨਾਂ ਰੱਖੀਂ ਕਮਲਿਏ ਕਿ ਇਸ਼ਕਾਂ 💑ਦੇ ਖੇਡ ਚ ਕੱਚੇ ਆਂ ਭੋਲੇ ਦਿਲ💔ਦਾ ਫਿਕਰ ਬੜਾ ਤਾਂਹੀ ਦਿਲ ਦੇ ਭੇਦ ਦਿਲ ਚ ਦੱਬੇ ਆਂ 🖋ਦਵਿੰਦਰ #ਸੌਦਾ
ਬੇਈਮਾਨ Lucky
ਚਲ ਫੇਰ ਇਕ ਸੌਦਾ ਕਰੀਏ ਸੱਜਣਾ ਤੂੰ ਫੇਰ ਇਕ ਵਾਰ ਮੈਨੂੰ ਪਿਆਰ ਕਰ ਤੇ ਫੇਰ ਛੱਡ ਜਾ ਇਕ ਵਾਰ ਫੇਰ ਤੂੰ ਮੇਰੀਆਂ ਖੁਸੀਆ ਖਰੀਦ ਤੇ ਗਮ ਗਹਿਣੇ ਧਰਜਾ ਬੇਈਮਾਨ lucky #ਸੌਦਾ #beiman writer
SanDeepDing
ਸੌਦਾ ਜਿਸਮਾਂ ਦਾ ਸੌਦਾ ਕਰਿਆ ਤੂੰ ਝੂਠਾ ਪਿਆਰ ਜਤਾਕੇ ਵੇ..। ਕੀ ਦੱਸ ਜਵਾਵ ਦੇਵੇਗਾਂ ਮੈਨੂੰ, ਤੂੰ ਅੱਲਾਹ ਕੋਲ ਜਾਕੇ ਵੇ..।। 🙁🙁🙁 ©SanDeepDing #ਸੌਦਾ #sad #NojotoIndia #NojotoPunjabi #thought #heart #life #love #SanDeepDing
ਇੰਦਰਜੀਤ ਜਾਦੂ
ਭੁੱਖਾ ਮਰ ਰਿਹਾ ਬੁਢਾਪਾ , ਅੌਹ ਫਿਰਦਾ ੲੇ! ਅੱਖਾਂ 'ਚ ਬੇਬਸੀ, ਤੇ ਹੱਥਾਂ ੳੁੱਤੇ ਅੱਟਣ ਲੲੀ ਹੁਨਰ,ਮਿਹਨਤ ਅੌਰ ੲੀਮਾਨਦਾਰੀ ਦਾ ਭੋਂਪੂ ੲਿਹ ਸਭ ਕਾਫ਼ੀ ਨਹੀਂ ਜਿੰਦਗੀ ਕੱਟਣ ਲੲੀ ਅੈਨਾ ਵੀ ਸੌਖਾ ਨਹੀਂ ਸੀ ਟੀਸੀ 'ਤੇ ਪਹੁੰਚਣਾ 'ਬੜਾ ਕੁਝ' ਨਾਲ ਲੲੀ ਫਿਰਦੇ ਅਾਪਣੇ ੳੁਹ ਜਿਸਮ ਰੂੰਅ ਜਿਹਾ , ਅੌਰ ਜੀਭ ਪੋਚੇ ਜਿਹੀ ਬਿਸਤਰ 'ਤੇ ਜਾਣ ਲੲੀ ਤਲਵੇ ਚੱਟਣ ਲੲੀ - ਜਾਦੂ #ਸੌਦਾ
Laddi Dhami
ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ ਤੇ,,ਕਦੇ ਤਾਂ ਤੂੰ ਆਵੇਗਾ ਉਸੇ ਹੀ ਚੋਰਾਹੇ ਤੇ,, ਵੇ ਸਾਨੂੰ ਲਟ ਕਾਕੇ ਜੇਹੜੇ ਛਡਿਆ ਚੋਰਾਹੇ ਤੇ ਲਾਡੀ ਧੰਮੀ #ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ
jhalla
ਸੌਦਾ ਇਹ ਸੌਦੇ ਦਿਲ ਦੇ ਨੇ ਨਾ ਸਸਤੇ ਮਿਲਦੇ ਨੇ ਇਹ ਦੇ ਰਾਹ ਤੂੰ ਚੱਲ ਪਿਆ ਤਾਂ ਕਈ ਰਸਤੇ ਮਿਲਦੇ ਨੇ ਥੋੜਾ ਸਮਝੀ ਯਾਰਾ ਓਏ ਦਿਲ ਦੇ ਹੱਟੀ ਸੌਦਾ ਦੇਖ ਕਰੀ ਦਿਲਦਾਰਾ ਓਏ ਝੱਲਾ ਸੌਦਾ
Lovedeep Sidhu
ਅਸੀਂ ਇਜ਼ਹਾਰ ਕੀਤਾ ਤੂੰ ਇਨਕਾਰ ਕੀਤਾ ਅਸੀਂ ਪਿਆਰ ਕੀਤਾ ਤੂੰ ਵਪਾਰ ਕੀਤਾ ਲਵਦੀਪ✍✍ #ਸੌਦਾ
Gurpreet Singh
ਸੌਦਾ ਪਿਆਰ ਵਿੱਚ ਜੇ ਕੋਈ ਵਿਅਕਤੀ ਸੋਦਾ ਕਰਦਾ ਹੈ ਤਾ ਉਹ ਪਿਆਰ ਨੀ ਕਰਦਾ ਉਹ ਬੰਦਾ ਪਿਆਰ ਦਾ ਸੌਦੇ ਬਾਜ ਹੌ ਸਕਦਾ ਹੈ #ਸੌਦਾ