Nojoto: Largest Storytelling Platform

Best ਦਿੱਲ Shayari, Status, Quotes, Stories

Find the Best ਦਿੱਲ Shayari, Status, Quotes from top creators only on Nojoto App. Also find trending photos & videos about ਦਿੱਲੀ satta live, ਦਿੱਲੀ ਸਲਤਨਤ ਦਾ ਪਤਨ, ਦਿੱਲੀ ਤਖਤ ਪਰ ਬਹੇਗੀ, ਦਿੱਲੀ satta king, ਦਿੱਲੀ ਕਾਰ ਬਜਾਰ,

  • 15 Followers
  • 18 Stories
    PopularLatestVideo

Shankki Sharma

दिल नहीं करदा #ਦਿੱਲ #Collab #yqbhaji #YourQuoteAndMine Collaborating with YourQuote Bhaji

read more
ਹੁਣ ਦਿੱਲ ਲਾਉਣ ਨੂੰ
ਭੁਲਕੇ ਸਾਰੀ ਦੁਨੀਆ
ਕਿਸੇ ਇਕ ਨੂੰ ਚਾਹੁਣ ਨੂੰ
ਦਿੱਲ ਨਹੀਂ ਕਰਦਾ
ਹੁਣ ਰਿਸ਼ਤੇ ਬਣਾਉਣ ਨੂੰ
ਵਾਅਦੇ ਕਰਨ ਨੂੰ
ਰੂਹਾਂ ਵਟਾਉਣ ਨੂੰ। दिल नहीं करदा
#ਦਿੱਲ #collab #yqbhaji  #YourQuoteAndMine
Collaborating with YourQuote Bhaji

SHYAR MINTU KALSI

#ਦਿੱਲ ਤੇ ਨਾਂ ਲਾੲੀ ਗੀਤ ਨੂੰ ਸੁਣ ਕੇ ਦੋਸਤੋ ਅਾਪਣੇ ਵਿਚਾਰ ਜਰੂਰ ਸਾਝੇ ਕਰੋ ਜੀ, ਗਾੲਿਕ #ਸ਼ਿਵ #ਮਾਲੜੀ ਗੀਤਕਾਰ,ਅਦਾਕਾਰ, #ਮਿੰਟੂ #ਕਲਸੀ ਵੀਡਿੳੁ ਦਵਿੰਦਰ ਸਿੰਘ Rajat Sharma (insta id rajat_ek_khoya_sa_ladka) Kamal walia Mani Kalia sraj midnight writer ਵੋਹਰਾ ਸਾਬ

read more
mute video

jally singh

#ਦਿੱਲ ਦੇ ਦਰਦ

read more
खुद की  जिंदगी पर  जब हमने नजर डाली तो यूं लगा के हमने भी किसी से प्यार किया और याद आया कि वो जिंदगी का  कड़वा सच था #ਦਿੱਲ ਦੇ ਦਰਦ

✍ਰਣਜੀਤ ਕੌਰ

read more
ਮੈਂ ਵੇਖਿਆ ਉਹ ਤੁਰਿਆ ਜਾਂਦਾ ਰੁਕ ਗਿਆ
ਸ਼ਾਇਦ ਉਹ ਵੀ ਆਪਣੇਂ ਨਿਸ਼ਾਨੇਂ ਤੋਂ ਸੀ ਉਕ ਗਿਆ
 ਭਾਲ਼ ਉਹਦੇ ਦਿੱਲ ਦੀ ਮਜਬੂਤ ਸੀ
 ਪਰ ਤੱਕਣੀਂ ਉਹਦੀ ਇਸ ਗੱਲ ਦਾ ਸਬੂਤ ਸੀ
ਉਹਨੇਂ ਲਾਇਆ ਏ ਦਿੱਲ ਤੇ ਕੋਈ ਗੱਲ ਨੂੰ
ੳਹ ਸਾਂਭੀ ਫਿਰਦਾ ਏ ਕਿਸੇ ਖਿੰਡੇ ਹੋਏ ਪਲ ਨੂੰ
ਹੋਲ਼ਾ ਦਿਲ ਕਰਨ ਲਈ ਇਹਸਾਸ ਲਭ ਰਿਹਾ ਏ
'ਰਣਜੀਤ' ਉਹ ਮੇਰੇ ਵਿਚੋਂ ਕੁਝ ਖਾਸ ਲਭ ਰਿਹਾ ਏ

✍ਰਣਜੀਤ ਕੌਰ

read more
ਮੈਂ ਵੇਖਿਆ ਉਹ ਤੁਰਿਆ ਜਾਂਦਾ ਰੁਕ ਗਿਆ
ਸ਼ਾਇਦ ਉਹ ਵੀ ਆਪਣੇਂ ਨਿਸ਼ਾਨੇਂ ਤੋਂ ਸੀ ਉਕ ਗਿਆ
 ਭਾਲ਼ ਉਹਦੇ ਦਿੱਲ ਦੀ ਮਜਬੂਤ ਸੀ
 ਪਰ ਤੱਕਣੀਂ ਉਹਦੀ ਇਸ ਗੱਲ ਦਾ ਸਬੂਤ ਸੀ
ਉਹਨੇਂ ਲਾਇਆ ਏ ਦਿੱਲ ਤੇ ਕੋਈ ਗੱਲ ਨੂੰ
ੳਹ ਸਾਂਭੀ ਫਿਰਦਾ ਏ ਕਿਸੇ ਖਿੰਡੇ ਹੋਏ ਪਲ ਨੂੰ
ਹੋਲ਼ਾ ਦਿਲ ਕਰਨ ਲਈ ਇਹਸਾਸ ਲਭ ਰਿਹਾ ਏ
'ਰਣਜੀਤ' ਉਹ ਮੇਰੇ ਵਿਚੋਂ ਕੁਝ ਖਾਸ ਲਭ ਰਿਹਾ ਏ

SukHRai_HR59

ਕਿਸਮਤ ਤੇ ਦਿੱਲ ♥ ਵਿੱਚ ਸਿਰਫ 
ਇੰਨਾ ਕ ਫਰਕ ਹੈ,
ਜੋ ਦਿੱਲ ਵਿੱਚ ਹੁੰਦੇ ਨੇ ਉਹ 
ਕਿਸਮਤ ਵਿੱਚ ਨਹੀ
 ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ
 ਦਿੱਲ ਵਿੱਚ ਨਹੀ,
Official_Sukhrai

ਗੁਰੂ

facts💯

read more
ਇਹ ਦੌਰ ਤਾਂ ਚੰਗਾ ਬਹੁਤ ਯਾਰਾ, ਬਸ ਦਿੱਲ ਲੋਕਾਂ ਦੇ ਮਾੜੇ ਨੇ
ਮਨ ਕਹਿੰਦੇ ਸਾਡਾ ਪਾਣੀ ਜਿਹਾ, ਉਂਝ ਦਲਦਲ ਤੋਂ ਵੀ ਗਾੜੇ ਨੇ
ਨਾ ਹੋਰ ਕਿਸੇ ਲਈ ਜੀਂਦਾ ਕੋਈ, ਨਾ ਹੀ ਇੱਥੇ ਕੋਈ ਮਰਦਾ ਐ
ਨਾ ਤਰਸ ਕਰਦਾ ਕੋਈ ਗੈਰਾਂ ਤੇ, ਨਾ ਦਿੱਲ ਕਿਸੇ ਦਾ ਖਰਦਾ ਐ
ਇਹ ਇਸ਼ਕ-ਮੁਹੱਬਤ ਲੱਭਦੀ ਨਾ, ਬਸ ਧੋਖੇ ਹੀ ਇੱਥੋਂ ਲੱਭਦੇ ਨੇ
ਕੋਈ ਫੱਕਰਾਂ ਨੂੰ ਹੁਣ ਪੁੱਛਦਾ ਨਾ, ਬੇ-ਕਦਰੇ ਸੱਭ ਨੂੰ ਫੱਬਦੇ ਨੇ
ਸੱਭ ਕਹਿੰਦੇ ਦੁਨੀਆ ਗੰਦੀ ਐ, ਲੋਕ ਚੰਗੇ ਹੀ ਦੁੱਖ ਸਹਿੰਦੇ ਨੇ
ਇਸ ਦੁਨੀਆ ਦਾ ਹੀ ਹਿੱਸਾ ਨੇ, ਤੇ ਖੁੱਦ ਨੂੰ ਮਾੜਾ ਕਹਿੰਦੇ ਨੇ
ਖੁੱਦ ਕੰਮ ਵੇਲੇ ਉੱਡ ਆ ਜਾਂਦੇ, ਲੋੜ ਪੈਣ ਤੇ ਨੇੜੇ ਦਿਖਦੇ ਨਈ
ਪਾਏ ਪਰਦੇ ਸੱਭ ਨੇ ਅੱਖਾਂ ਤੇ, ਹੱਥ ਲੋਕਾਂ ਦੇ ਸੱਚ ਲਿਖਦੇ ਨਈ
ਅਜ਼ਾਦੀ ਬਾਅਦ ਵੀ ਗੁਲਾਮ ਨੇ, ਗੁਲਾਮੀ ਵਿੱਚ ਹੀ ਰਾਜ਼ੀ ਨੇ
ਜੂਆ ਖੇਡ-ਖੇਡ ਕੇ ਜਿੰਦਗੀ ਦਾ, ਸੱਭ ਅੰਤ 'ਚ ਹਰਦੇ ਬਾਜ਼ੀ ਨੇ
ਨਾ ਹੱਥ ਕੋਈ ਖੁਸ਼ੀ ਲੱਗਦੀ ਐ, ਗਮ ਰੂਹਾਂ ਨੂੰ ਸੱਭ ਲਾ ਜਾਂਦੇ
ਗੁਲਾਮੀ ਦੇ ਵਿੱਚ ਕੱਟ ਉਮਰਾਂ, ਸੁਪਣਿਆਂ ਨੂੰ ਵੀ ਖਾ ਜਾਂਦੇ
ਬੁਢਾਪੇ ਦੇ ਵਿੱਚ ਸੋਚਦੇ ਨੇ, ਵਿਚਾਰ ਪਹਿਲਾਂ ਇਹ ਆ ਜਾਂਦਾ
ਜੋ ਖੁੱਦ ਨੂੰ ਇੱਥੇ ਲੱਭ ਲੈਂਦਾ, ਮਕਸਦ ਜਿੰਦਗੀ ਦਾ ਪਾ ਜਾਂਦਾ
:-ਗੁਰੂ💕 #facts💯

Kaangra Saab

#HeartBreak

read more
ਜਦੋ ਟੁੱਟਦਾ ਦਿੱਲ ਏ ਚੰਦਰਾਂ ਤਾਂ ਕਿੰਨੇ ਖਵਾਬ ਏ ਚੰਦਰੇ ਟੁੱਟਦੇ ਨੇ 
ਤਜੋਰਿਅਾਂ ਪਈ ਭਰੀਅਾਂ ਦਿਲ ਦੀਅਾਂ ਸਰੇਅਾਮ ਗਈ ਲੁੱਟਦੇ ਨੇ 

ਚੱਲ ਕੋਈ ਹਿਸਾਬ ਏ ਰੱਬਾਂ ਕਰੀ ਤੂੰ ਸਾਂਝਾਂ ਜਿੰਦਗਾਂ ਦਾ
ਜਦੋ ਟੁੱਟਦਾ ਏ ਦਿੱਲ ਤਾਂ ਕੱਲਾ ਦਿੱਲ ਨੀ
ਚੰਦਰੇਂ ਸਾਹ ਜੇ ਮੁੱਕਦੇ ਨੇ 







ਰਾਂਝਾ ਯਾਰ #HeartBreak

🤗Khushwinder Khushi😍

felling alone #ਸ਼ਾਇਰੀ

read more
ਚੀਕਾਂ ਚੁੱਪ ਦੇ ਵਿੱਚ ਬਦਲ ਗਈਆਂ , ਤੇ ਖ਼ਬਰ ਵੀ ਦਿੱਲ ਨੂੰ ਹੋਈ ਨਾ , ਨਾ ਜਾਣੇ ਜ਼ਖਮ ਛੇੜ ਕੇ ਵੀ , ਕਿਉਂ ਅੱਜ ਅੱਖ ਇਹ ਮੇਰੀ ਰੋਈ ਨਾ ॥ ਮਨ ਲੱਗੇ ਵੀ ਨਾ , ਤੇ ਸੋਚੇ ਵੀ ਨਾ , ਹੁਣ ਹਾਲਾਤਾਂ ਵਾਂਗਰ ਹੋ ਗਿਆ , ਬਹੁਤਾ ਫਰਕ ਨਾ ਕਰੇ ਦੁੱਖ ਸੁੱਖ ਦਾ , ਸ਼ਾਇਦ ਦਿੱਲ ਹੀ ਪੱਥਰ ਹੋ ਗਿਆ । felling alone

Jatinder pal

#alone

read more
 
ਤੇਰਾ ਬਾਪੂ ਛੱਡਣ ਸਕੂਲ ਆਉਂਦਾ
ਉਹਨੂੰ ਦੇਖ ਕੇ ਦਿੱਲ ਜੇਹਾ ਡਰ ਦਾ ਸੀ
ਉਝ ਗੱਲ ਦਿੱਲ ਦੀ ਤੈਨੂੰ ਕਹਿਣ ਲਈ
ਮੈ ਘਰੋਂ ਜਿਗਰਾ ਕਰਕੇ ਤੁਰਦਾ ਸੀ
  #alone
loader
Home
Explore
Events
Notification
Profile