Nojoto: Largest Storytelling Platform

Best ਲੋਕ Shayari, Status, Quotes, Stories

Find the Best ਲੋਕ Shayari, Status, Quotes from top creators only on Nojoto App. Also find trending photos & videos about

  • 91 Followers
  • 177 Stories

ਮਨਦੀਪ ਛੀਨਾ

#SadStorytelling #ਕੁਝ#ਲੋਕ #ਵਿਚਾਰ

read more

brar saab

#Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ ! #ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! #ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,, #ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ ! #ਸ਼ਾਇਰੀ

read more

Shankki Sharma

लोक बदल जांदे ने #ਲੋਕ #Collab #yqbhaji #YourQuoteAndMine Collaborating with YourQuote Bhaji

read more
ਮਤਲਬ ਪੂਰਾ ਹੁੰਦੇ ਹੀ
ਇਗਨੋਰ ਕਰਨ ਲਗ ਜਾਂਦੇ ਨੇ
ਜਿੰਵੇ ਜਾਣਦੇ ਹੀ ਨਹੀਂ
ਸਾਰੇ ਵਾਅਦੇ ਭੁੱਲ ਜਾਂਦੇ ਨੇ
ਸਬ ਕਸਮਾਂ ਭੁੱਲ ਜਾਂਦੇ ਨੇ
ਐਂਵੇ ਪੇਸ਼ ਆਉਂਦੇ ਨੇ
ਜਿੰਵੇ ਪਹਿਚਾਣਦੇ ਹੀ ਨਹੀਂ। लोक बदल जांदे ने
#ਲੋਕ #collab #yqbhaji  #YourQuoteAndMine
Collaborating with YourQuote Bhaji

-... ਕਾਤਿਬ

#ਲੋਕ #Motivational

read more
ਲੋਕ ਕੀ ਸੋਚਣਗੇ...!
ਲੋਕ ਉਹ ਸੋਚਣਗੇ,,,
 ਜੋ ਤੁ ਸੀ ਸੋਚੋਂਗੇ,,,
ਤੁਸੀ ਕੀ ਸੋਚਦੇ ਹੋ...?
ਕਿ ਲੋਕ ਕੀ ਸੋਚਣਗੇ।

©preetkatib #ਲੋਕ

Jajbaati sidhu

#ਲੋਕ #ਜੀਵਨ

read more
ਲੋਕਾ ਵਿੱਚ ਰਹਿ ਕੇ ਪਤਾ ਲਗਾ,
ਗੱਲਾ ਵਿੱਚ ਸਾਰੇ ਹੀ ਸ਼ਰੀਫ ਬਣਦੇ ਆ।

©Jajbaati sidhu #ਲੋਕ

The Godfather

#ਲੋਕ #Society

read more
ਲੋਕ Har Taraf Bheed Hai Sirf Zinda Lashon Ki,, 
Are Ye Zindagi Toh Mout Se Bhi Bada Hadsaa Hai...

©The Godfather #ਲੋਕ

Harry Jassal

ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ
ਅੱਜਕਲ ਦੋ-ਦੋ ਚੇਹਰੇ ਲੈ ਕੇ ਘੁੰਮਦੇ ਨੇ ਲੋਕ
ਮਾੜੇ ਨੂੰ ਤਾਂ ਮੱਥੇ ਵੀ ਨੀ ਲਾਉਂਦੇ
ਤਕੜੇ ਦੇ ਪੈਰ ਚੁੰਮਦੇ ਨੇ ਲੋਕ

©Harry Jassal #ਲੋਕ 
#merishayri 
#Nojoto 
#Dil__ki__Aawaz

Neha Tanwar

#ਲੋਕ

read more
ਲੋਕ कितने अच्छे है लोग यहां 
कितने भले है लोग यहां 
कितने समझदार है लोग यहां
कितने मददगार है लोग यहां
कितने भावुक है लोग यहां 
कितना संभालते हैं लोग यहां
समझ रहे हो ना,

क्या वाकई में ऐसे लोग यहां
क्या वाकई में है ऐसे लोग यहां••••

©Neha Tanwar #ਲੋਕ

sonam kallar

#ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey Roma Malakar (writer AmAn SiNgH Rohit Rathee dear comrade

read more
ਜੋ ਟੁਟਿਆ ਹੋਵੇ ਅੱਧਨੀਦਰ
ਗੱਲ ਐਸੇ ਖ਼ੁਆਬ ਤੀਕਰ ਨਹੀਂ,
ਤੇਰੀ ਰੂਹ ਨਾਲ ਰੂਹਦਾਰੀ ਏ ਮੇਰੀ,
ਗੱਲ ਕਿਸੇ ਗੁਲਾਬ ਤੀਕਰ ਨਹੀਂ।

©sonam kallar #ਲੋਕ #ਪਿਆਰ💞 #ਵਫਾ #ਮਹੁੱਬਤ 

#Health  prashu pandey Roma Malakar (writer  AmAn SiNgH Rohit Rathee dear comrade

Sunil Raguvanshi

#ਲੋਕ #Shayari

read more
ਲੋਕ Kamiyaa saareyaa ch hundiyaa ne

par nazar sirf doosreyaa ch aundiyaa ne

©Sunil Raguvanshi #ਲੋਕ
loader
Home
Explore
Events
Notification
Profile