Find the Best ਤਕਦੀਰ Shayari, Status, Quotes from top creators only on Nojoto App. Also find trending photos & videos about ਤਕਦੀਰ english word, ਤਕਦੀਰ meaning in punjabi, ਤਕਦੀਰ, ਤਕਦੀਰ ਹੈ, ਤਕਦੀਰ ਹੈ ਸਾਡੀ,
Love
ਵਾਹ ਨੀ ਤਕਦੀਰੇ ਰਵਾ ਕੇ ਰੱਖ ਦਿੱਤਾ ਮਾਪਿਆ ਨੇ ਮੈਨੂੰ ਬੜੇ ਚਾਵਾਂ ਨਾਲ ਪਾਲਿਆ ਸੀ 🥺🥺 ©Love #ਤਕਦੀਰ 🥺🥺🥺
Pankaj Singh Chawla
तकदीरा दे भरोसे कदो तक छड़िये, कुझ अपनी वी कोशिशां जरूरियाँ ने, आजा सजणा हूण गल कर हल कढ़िये, हर किसी दी हुनदियाँ कुझ मजबूरियां ने... तकदीर दे भरोसे #ਤਕਦੀਰ #collab #yqbhaji #YourQuoteAndMine Collaborating with YourQuote Bhaji #pchawla16
Writer1
ਵਾਹ ਮੇਰੀਏ ਤਕਦੀਰੇ, ਕਦੇ ਖੁਸ਼ੀ ਤੇ ਕਦੇ ਉਦਾਸੀ, ਇਕ ਸਮਾਂ ਸੀ, ਜਦ ਮਾਂ ਦੀਆਂ ਪੱਕੀਆਂ ਖਾਂਦੇ ਸੀ, ਉਦੋਂ ਨੱਖਰਾ, ਅਵਲਾ ਰੱਖਦੇ ਸੀ, ਅੱਜ ਕੋਈ ਪੁੱਛਦਾ ਨਹੀਂ ਮਾਂ ਵਾਂਗੂੰ, ਦੁਨੀਆ ਦੀ ਭੀੜ ਵਿੱਚ ਗੁੰਮ ਗਏ ਹਾਂ,ਕਮਾਂ- ਕਾਜਾ ਵਿੱਚ ਰੁਝ ਗਏ ਹਾਂ, ਹੇ ਰੱਬਾ ਮੇਰਿਆ, ਤਕਦੀਰ ਦੀ ਕਲਮ ਮਾਂ ਦੇ ਹੱਥ ਫ਼ੜਾ ਦੇ, ਇਹ ਲਿਖਣਾ ਤੇਰੇ ਬੱਸ ਦਾ ਰੋਗ ਨਹੀਂ। OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking
ਬ@ਠ ਸ@ਬ
ਅਸੀ ਬਹੁਤ 😈ਬੁਰੇ ਆ.....ਆਪਣਾ #ਰਾਹ ਅਸੀ ਆਪ ਚੁਣਿਆ। ਕਿਸੇ ਚ #ਦਮ ਨੀ ਸਾਨੂੰ 💪ਰੋਕਣ ਦਾ....ਆਪਣੀ #ਤਕਦੀਰ ਨੂੰ ਅਸੀ 👍ਆਪ ਬੁਣਿਆ।
ਗੁਰਪ੍ਰੀਤ ਭੱਟੀ
ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ- ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ ਤੇਰਾ_ਪ੍ਰੀਤ #true
sukh preet
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur
the Smiley
ਬਦਲ ਰਹੇ ਨੇ ਲੋਕ ਵੀ, ਤੂੰ ਕਦ' ਬਦਲੇਗੀ।। smiley...... #ਬੇਵਫਾਈ #ਜਿੰਦਗੀ #ਤਕਦੀਰ #ਸਮਾਂ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto