Nojoto: Largest Storytelling Platform

Best ਤਕਦੀਰ Shayari, Status, Quotes, Stories

Find the Best ਤਕਦੀਰ Shayari, Status, Quotes from top creators only on Nojoto App. Also find trending photos & videos about ਤਕਦੀਰ english word, ਤਕਦੀਰ meaning in punjabi, ਤਕਦੀਰ, ਤਕਦੀਰ ਹੈ, ਤਕਦੀਰ ਹੈ ਸਾਡੀ,

  • 9 Followers
  • 7 Stories
    PopularLatestVideo

Love

#ਤਕਦੀਰ 🥺🥺🥺 #Shayari

read more
mute video

Pankaj Singh Chawla

तकदीर दे भरोसे #ਤਕਦੀਰ #Collab #yqbhaji #YourQuoteAndMine Collaborating with YourQuote Bhaji #pchawla16

read more
तकदीरा दे भरोसे कदो तक छड़िये,
कुझ अपनी वी कोशिशां जरूरियाँ ने,
आजा सजणा हूण गल कर हल कढ़िये,
हर किसी दी हुनदियाँ कुझ मजबूरियां ने... तकदीर दे भरोसे
#ਤਕਦੀਰ #collab #yqbhaji  #YourQuoteAndMine
Collaborating with YourQuote Bhaji #pchawla16

Writer1

OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking #YourQuoteAndMine #yqquotes #yourquotebaba #ਤਕਦੀਰ #profoundwriters

read more
ਵਾਹ ਮੇਰੀਏ ਤਕਦੀਰੇ, ਕਦੇ ਖੁਸ਼ੀ ਤੇ ਕਦੇ ਉਦਾਸੀ,
ਇਕ ਸਮਾਂ ਸੀ, ਜਦ ਮਾਂ ਦੀਆਂ ਪੱਕੀਆਂ ਖਾਂਦੇ ਸੀ, 
ਉਦੋਂ ਨੱਖਰਾ, ਅਵਲਾ ਰੱਖਦੇ ਸੀ, ਅੱਜ ਕੋਈ ਪੁੱਛਦਾ ਨਹੀਂ ਮਾਂ ਵਾਂਗੂੰ,
ਦੁਨੀਆ ਦੀ ਭੀੜ ਵਿੱਚ ਗੁੰਮ ਗਏ ਹਾਂ,ਕਮਾਂ- ਕਾਜਾ ਵਿੱਚ ਰੁਝ ਗਏ ਹਾਂ,
ਹੇ ਰੱਬਾ ਮੇਰਿਆ, ਤਕਦੀਰ ਦੀ ਕਲਮ ਮਾਂ ਦੇ ਹੱਥ ਫ਼ੜਾ ਦੇ,
ਇਹ ਲਿਖਣਾ ਤੇਰੇ ਬੱਸ ਦਾ ਰੋਗ ਨਹੀਂ। OPEN FOR COLLAB😍

Emblazon this bewitching background with your sumptuous thoughts💭, alluring vocable✒️ and exquisite presentation✨🔥.

• A challenging from PROFOUND WRITERS💎
• Must use this hashtag;
#expresstoinspire 
#pwinking

ਬ@ਠ ਸ@ਬ

ਅਸੀ ਬਹੁਤ 😈ਬੁਰੇ ਆ.....ਆਪਣਾ #ਰਾਹ ਅਸੀ ਆਪ ਚੁਣਿਆ।
ਕਿਸੇ ਚ #ਦਮ ਨੀ ਸਾਨੂੰ 💪ਰੋਕਣ ਦਾ....ਆਪਣੀ #ਤਕਦੀਰ ਨੂੰ ਅਸੀ 👍ਆਪ ਬੁਣਿਆ।

ਗੁਰਪ੍ਰੀਤ ਭੱਟੀ

ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ 
ਤੇਰਾ_ਪ੍ਰੀਤ #true

sukh preet

Parwinder Kaur Shayar #SUMAN# Lovepreet Kaur Khalsa Navneet Kaur #ਸ਼ਾਇਰੀ

read more
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ
ਵਿੱਚ ਤੂੰ ਉਹਦੀ ਲਕੀਰ ਬਣਾ ਦੇ
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ
ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur

the Smiley

#ਬੇਵਫਾਈ #ਜਿੰਦਗੀ #ਤਕਦੀਰ #ਸਮਾਂ #ਕਹਾਣੀ

read more
ਬਦਲ ਰਹੇ ਨੇ ਲੋਕ ਵੀ,
ਤੂੰ ਕਦ' ਬਦਲੇਗੀ।।
smiley...... #ਬੇਵਫਾਈ #ਜਿੰਦਗੀ #ਤਕਦੀਰ #ਸਮਾਂ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile