Nojoto: Largest Storytelling Platform

Best ਸਾਡਾ Shayari, Status, Quotes, Stories

Find the Best ਸਾਡਾ Shayari, Status, Quotes from top creators only on Nojoto App. Also find trending photos & videos about ਸਾਡਾ meaning in english, ਸਾਡਾ ਪੰਜਾਬ book, ਸਾਡਾ ਪੁਰਾਣਾ ਪੰਜਾਬੀ ਵਿਰਸਾ, ਸਾਡਾ ਪੰਜਾਬ ਲੇਖ, ਸਾਡਾ ਪਿੰਡ ਅੰਮ੍ਰਿਤਸਰ,

  • 8 Followers
  • 8 Stories
    PopularLatestVideo

0302Mani

🙏🙏

read more
ਇਸਕ ਦੇ ਰਾਹਾ ਤੇ ਅਸੀ ਤਬਾਹ ਵੀ ਕੁਝ ਇਸ ਤਰਾ ਹੋਏ
ਸਾਡਾ ਵਿਗੜਿਆ ਵੀ ਕੁਝ ਨੀ ਤੇ ਸਾਡਾ ਬਚਿਆ ਵੀ ਕੁਝ ਨੀ
✍ਮਨੀ_ਨੱਤ 🙏🙏

SHIVAM LIKHARI

ਮੇਰੀਆਂ ਸਹੇਲੀਆਂ ਨੇ ਭੈਣਾਂ ਵਰਗੀਆਂ
      ਸਾਰੀਆਂ ਹੀ ਇਕ ਦੂਜੇ ਦਾ ਕਹਿਣਾ ਮਨਦੀਆਂ
       ਸਾਡਾ ਗਰੁੱਪ ਨਾ ਕਿਸੇ ਤੋਂ ਡਰਦਾ
ਪਰ ਮੱਦਦ ਇਹ ਸਾਰਿਆਂ ਦੀ ਦਿਲੋਂ ਕਰਦਾ
ਸਾਡਾ style ਆ ਥੋੜ੍ਹਾ ਨਖਰੇ ਦਾ
ਬਾਕੀ ਸਾਰਿਆਂ ਨਾਲੋਂ ਥੋੜ੍ਹਾ ਵੱਖਰੇ ਦਾ
ਬਾਕੀਆਂ ਨਾਲੋਂ ਥੋੜ੍ਹਾ ਵੱਖਰੇ ਦਾ
              ਸ਼ਿਵਮ ਲਿਖਾਰੀ

ਗੁਰਜੰਟ ਗੰਗਾਨਗਰ 🖋

read more
ਮੈਂ ਸੁਣਿਆ ਗੰਗੂ ਦੀ ਔਲਾਦ ਬਣ ਕੇ  ਅੱਜ ਅਮਿਤ ਸ਼ਾਹ ਕੋਈ ਆਇਆ ਏ . 
ਬੈਠ ਦਿਲੀ ਦੇ ਤੱਖਤ ਤੇ ਉਸਨੇ ਇੱਕ ਫੁਰਮਾਨ ਸੁਣਾਇਆ ਏ 
ਕਹਿਂਦਾ  ਪੰਜਾਬੀ ਰਹਿਣ ਨੀ ਦੇਣੀ  ਪੰਜਾਬੀਅਤ ਦਾ ਕਰਨਾ ਸਫਾਇਆ   ਏ 
ਹਿੰਦੀ ਬੋਲਣ ਲਾ ਦੂੰ  ਸਾਰੇ ਨਾਲੇ ਗਾਂ ਨੂੰ ਮਾਂ ਬਣਾਇਆ ਏ 
ਇਕ ਪਾਸੇ ਕਹਿਦਾਂ ਸੱਭ ਭਾਈ ਭਾਈ 
ਦੂਜੇ ਪਾਸੇ ਦੋਗਲਾਪਣ  ਅਪਣਾਇਆ ਏ
ਕਹਿਂਦਾ ਰਾਜ ਸਾਡਾ ਹੀ ਇਥੇ ਰਹਿਣਾ 
ਨਾਲੇ ਜੈ ਮਾਤਾ ਦਾ ਨਾਰਾ ਲਾਇਆ ਏ                    (ਉ,ਅ,ੲ,ਸ,ਹ,ਕ......ੴ
ਓਹ ਭਲਿਆ!   
ਹਾਸਾ ਅੌਂਦਾ ਗਲਾਂ ਤੇਰੀਆਂ ਤੋਂ 
 ਤੂੰ ਸ਼ੇਰਾਂ ਦੀ ਅਣੱਖ ਨੂੰ ਜਗਾਇਆ ਏ 
 ਮੁਗਲਾਂ ਪੱਰਖ ਕੇ ਵੇਖ ਲਿਆ  
ਹੁਣ ਤੂੰ ਪਰੱਖਣ ਨੂੰ ਆਇਆ ਏ 
ਨਾ ਵੰਗਾਰ ਸਾਡੀ ਅੱਣਖ  ਨੂੰ ਤੂੰ 
ਨਾਨਕ ਨੇ ਸਾਨੂੰ ਪੀਰੀ  ਦੇ ਨਾਲ ਮੀਰੀ ਦਾ ਵੀ ਸੱਬਕ ਸਿਖਾਇਆ ਏ 
ਬੱਸ ਇੱਕ ਅਪਣੇ ਨਾ ਧੋਖਾ ਦੇਣ ਸਾਨੂੰ 
ਫਿਰ ਦਿਲੀ ਤੇ ਸਾਡਾ ਰਾਜ ਵੀ ਜਲਦੀ ਆਇਆ ਏ.....ਗੁਰਜੰਟ ਗੰਗਾਨਗਰ 7528981254

Jasvinder kaur Mansa

🌹🌹

read more
ਕਸੂਰ ਕੀ ਸੀ ਸਾਡਾ
ਜਾਦਾ_ ਜਾਦਾ ਦੱਸ ਜਾਵੀ
..ਨਹੀਂ ਤਾਂ ਸਾਰੀ ਉਮਰ ਆਪਣਾ
ਕਸੂਰ ਲੱਭਦਿਆ ਲੰਘ ਜਾਣੀ
ਕਿਉ ਨਾ ਉਸਨੇ ਕਦੇਂ
ਮੁੜ ਕੇ ਤੱਕਿਆਂ ਪਿਛਾਂਹ
ਸਾਡਾ ਗੁਨਾਹ ਕੀ ਸੀ???
ਇਹ ਸੋਚਦਿਆਂ ਮੌਤ ਵੀ ਨਹੀਂ ਆਉਣੀ
ਜਸਵਿੰਦਰ ਕੌਰ ਮਾਨਸਾ 🌹🌹

Karan Dandiwal

Renuka Singh Puspa Kri Manish Kumar Payal Singh OM BHAKAT "MOHAN,(कलम मेवाड़ की)

read more
ਤੂੰ ਸਾਡੇ ਲਈ ਕਿੰਨਾ ਖਾਸ ਏ ਸੱਜਣਾਂ 
ਇਹ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ 
ਬਸ ਇਨ੍ਹਾਂ ਸਮਝ ਲਾ ਤੈਨੂੰ ਖੋ ਕੇ 
ਅਸੀਂ ਸਾਰੀ ਜਿੰਦਗੀ ਹੱਸ ਨੀ ਸਕਦੇ 
ਤੇਰੀ ਹੀ ਪੂਜਾ ਕਰਦੇ ਆ
 ਤੂੰ ਹੀ ਸਾਡਾ ਰੱਬ ਯਾਰਾਂ ਵੇ
ਤੇਰੇ ਨਾਲ ਹੀ ਜਹਾਨ ਸਾਡਾ ਤੇਰੇ 
ਬਿਨ ਬੇਕਾਰ ਏ ਸਾਰਾ ਵੇ Renuka Singh Puspa Kri Manish Kumar Payal Singh OM BHAKAT "MOHAN,(कलम मेवाड़ की)

Deep Sandhu

lakhpreet Romi Dairy Farm Kundal Parwinder Kaur #SUMAN# Ravneet kaur Baljit Singh

read more
ਕਿਹੜੀ ਗੱਲੋਂ ਹੋਗੀ ਸਾਥੋਂ ਦੂਰ ਦੱਸ ਜਾਂਦੀ
ਸਾਡਾ ਇਕ ਵਾਰੀ ਮੁੜ ਕੇ ਕਸੂਰ ਦੱਸ ਜਾਂਦੀ
ਅਸੀਂ ਹਰ ਪਲ ਜਿੰਦ ਸੂਲੀ ਟੰਗਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
ਜਿਹੜੇ ਰਾਹਾਂ ਤੋਂ ਕਦੇ ਤੂੰ ਲੰਘਦੀ ਹੁੰਦੀ ਸੀ
ਨਜ਼ਰਾਂ ਚੁਰਾ ਕੇ ਸਾਥੋਂ ਸੰਗਦੀ ਹੁੰਦੀ ਸੀ
ਓਹਨਾ ਰਾਹਾਂ ਉੱਤੇ ਪੈੜ ਤੇਰੀ ਲਭਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
ਭੁਲ ਗਿਆ ਹੋਣਾ ਤੇਨੂੰ ਜਿੰਦਗੀ ਦਾ ਮੋੜ ਨੀ
ਛੱਡ ਕੇ ਗਈ ਜਿਥੇ ਦਿਲ ਸਾਡਾ ਤੋੜ ਨੀ
ਯਾੱਦਾਂ ਵਾਲੇ ਸੱਪ ਸਾਨੂੰ ਡੰਗਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
*** ਤੇਰਾ ਦੀਪ ਸੰਧੂ *** lakhpreet Romi Dairy Farm Kundal Parwinder Kaur #suman# Ravneet kaur Baljit Singh

Vishv Sidhu

ਬਾਬਾ ਫਰੀਦ ਵਿੱਚ ਲਿਆ ਜਦੋ ਦਾਖਲਾ ਸੀ 
ਮਿਲਿਆ ਯਾਰਾਂ ਦਾ ਇੱਕ ਘੈਂਟ ਜਿਹਾ ਕਾਫਲਾ ਸੀ 
ਜੱਸੇ ਨਾਲ ਬੈਠ ਅੱਧੇ ਅੱਧੇ ਘੰਟੇ ਵਿੱਚ ਖਾਧੀਆਂ ਸੀ ਰੋਟੀਆ  ਨੀਤਾਂ ਅਸੀਂ ਕਦੇ ਰੱਖੀਆਂ ਨਾ ਖੋਟੀਆਂ
ਜਦੋ ਸ਼ੁਰੂ ਹੋਇਆ ਸਾਲ ਸਾਡਾ ਵਿੱਚ ਬੀ.ਏ ਸੀ
ਓਦੋਂ ਅਰਸ਼ ਮੋਟਾ ਯਾਰ ਸਾਡਾ ਬਣਿਆ ਟੀ ਏ ਸੀ
ਪੁਲਸੀਏ ਦਾ ਮੁੰਡਾ ਨਾਮ ਦਿਲਪ੍ਰੀਤ ਸੀ
ਸੋਹਣਾ ਤੇ ਸਨੱਖਾ ਮੁੰਡਾ ਰੱਜ ਕੇ ਸ਼ਰੀਫ ਸੀ
ਰੌਣਕੀ ਸੁਭਾਹ ਦਾ ਮੁੰਡਾ ਗੁਰਜੀਤ ਖਾਨ ਸੀ 
ਹਸਮੁੱਖ ਪੂਰਾ ਮੁੰਡਾ ਮਹਿਫਲ ਦੀ ਜਾਨ ਸੀ
ਖਾਨ ਪੀਣ ਨੂੰ ਖੁੱਲੇ ਯਾਰੋ ਬੂਟੀ ਤੇ ਮਾਨ ਨੇ
ਦੋਵੇ ਜਾਣੇ ਇਹ ਪੱਬ ਜੀ ਦੀ ਸ਼ਾਨ ਨੇ
ਸਾਫ ਦਿਲ ਸਾਉ ਨਾਮ ਓਹਦਾ ਗੋਪੀ ਆ
ਬੋਲ ਕੇ ਨਾ ਝੂਠ ਓਹਨੇ ਪਾਈ ਕਦੇ ਟੋਪੀ ਆ
ਕਿਤਾਬਾਂ ਦਾ ਸ਼ੌਕੀਨ ਮੁੰਡਾ ਮਾਂਨਾ ਦਾ ਗਗਨ ਸੀ
ਲਿਖਦਾ ਉਹ ਗੀਤ ਪੂਰੀ ਲਾ ਕੇ ਲਗਨ ਸੀ
ਮਠਾੜੂਆ ਦਾ ਮੁੰਡਾ ਪਿਆਰ ਨਾਲ ਕਹਿੰਦੇ ਓਹਨੂੰ ਮੱਠੀ ਸੀ
ਟੇਢੀ ਗੱਲ ਕਰਕੇ ਕੱਠੀ ਕਰਦਿੰਦਾ ਵੱਖੀ ਸੀ
ਸੁਭਕਰਮਨ ਹੈ ਨਾਮ ਪਰ ਕਹਿੰਦੇ ਓਹਨੂੰ ਭਾਊ ਸੀ    ਪਿਆਰ ਵਿੱਚ ਸੱਟ ਖਾਧੀ ਬੰਦਾ ਪੂਰਾ ਸਾਊ ਸੀ 
ਸਿੱਖ ਸਰਦਾਰ ਮੁੰਡਾ ਜਿਹਨੂੰ ਨੌਕਰੀ ਦੀ ਉਡੀਕ ਸੀ  ਨਾਮ ਹਰਵਿੰਦਰ ਪਰ ਲਗਦਾ ਸਦੀਕ ਸੀ                                                                                 ਲੱਖੇ ਦਾ ਵੀ ਯਾਰੋ ਗਾਇਕੀ ਵਿੱਚ  ਪੂਰਾ ਮਨ ਸੀ
4ਵਜੇ ਆਲਾ ਗੀਤ ਗਾ ਕੇ ਕਰਾਈ ਧਨ ਧਨ ਸੀ
ਹੈਪੀ ਪਿੰਡ ਵਾਲਾ ਵੀ ਕਲਾਸਾਂ ਬਹੁਤ ਛੱਡ ਦਾ
ਪਰ ਟੌਰ ਪੱਖੋਂ ਕੋਈ ਯਾਰੋ ਕਸਰ ਨੀ ਛੱਡ ਦਾ
ਥਰਾਜ ਵਾਲੇ ਹੈਪੀ ਦਾ ਨਾ ਪੰਗੇ ਲਏ ਬਿਨਾਂ ਸਰਦਾ ਸੀ
ਪਰ ਕਸਰਤ ਦੇ ਨਾਲ ਉਹ ਵੀ ਪਿਆਰ ਬੜਾ ਕਰਦਾ ਸੀ
ਹਰਿਆਣੇ ਵਾਲਾ ਗੁਰਲਾਲ ਤੇ ਲੰਬੀ ਵਾਲਾ ਸ਼ੈਰੀ ਸੀ  ਯਾਰੀ ਇਹਨਾਂ ਦੀ ਸਮੁੰਦਰ ਨਾਲੋਂ ਗਹਿਰੀ ਸੀ 
ਲੜਾਈ ਆਲੇ ਮਾਮਲੇ ਚ ਮੈਂ ਤਾਂ ਹਲੇ ਚੁੱਪ ਸੀ 
ਨਵੀ,ਲੱਬੀ,ਸੀਪਾ,ਭਿੰਦਰ,ਯਾਦੂ, ਜਸਪਿੰਦਰ,ਰਾਜਪਾਲ,ਤਰੁਨ ਦਾ ਨਾਲ ਖੜਦਾ ਗਰੁੱਪ ਸੀ                                                                                  ਕਾਲਜ ਦੇ ਵਿੱਚ
ਇਹਨਾਂ ਦੀ ਵੀ ਪੂਰੀ ਠੁੱਕ ਸੀ 
ਭੈਣੀ ਆਲਾ ਡਿੰਪਲ ਪਰ ਕਹਿੰਦੇ ਓਹਨੂੰ ਬਿੱਲਾ ਸੀ 
ਯਾਰਾਂ ਨਾਲ ਸ਼ੇਰ ਤੇ ਸਹੇਲੀ ਮੂਹਰੇ ਢਿੱਲਾ ਸੀ
ਪਤਾ ਹੀ ਨਾ ਲੱਗਾ ਕਦ ਲੰਘ ਗਏ 3 ਸਾਲ ਸੀ 
ਕਾਲਜ ਦੀ ਜਿੰਦਗੀ ਤਾਂ ਬੱਸ ਬਾਕਮਾਲ ਸੀ

Jani💔

#ਤੂੰ #ਸੁਪਨਾ #ਮੇਰੀਆਂ #ਅੱਖਾਂ #ਦਾ
 #ਬਹਿ #ਬਹਿ #ਕੇ #ਕੀਤੀਆਂ #ਬਾਤਾਂ #ਦਾ,,
#ਤੂੰ #ਸਾਡਾ #ਤੇ #ਅਸੀਂ #ਤੇਰੇ #ਸਾਨੂੰ
 #ਫਿਕਰ #ਨਹੀਂ #ਮੁਲਾਕਾਤਾਂ #ਦਾ ..❤❤
#______Rv💔😊 Rv💔😊


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile