Find the Best ਨਹੀ Shayari, Status, Quotes from top creators only on Nojoto App. Also find trending photos & videos about ਨਹੀਂ ਹਨ, ਨਹੀਂ, ਨਹੀ, ਨਹੀਂ ਹੈ, ਨਹੀਂ ਕੀਤਾ,
ramandeep
ਪਿਆਰ ਨੂੰ #ਮਹਿਸੂਸ ਕਰ ਲੈਣਾ ਵੀ ਤਾਂ #ਇਬਾਦਤ ਹੈ.. ਛੂਹ ਕੇ ਤਾਂ #ਰੱਬ ਨੂੰ ਵੀ ਕਿਸੇ ਨੇ #ਨਹੀ ਦੇਖਿਆ ! ❤️❤️ rajvir Grewal ©Grewal Rajvir #wetogether
amrit
ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ ਜੋ ਵੀ ਪਾਇਆ ਉਹ ਏਦਾ ਗੁਆ ਦਿਤਾ ਜਿਵੇ ਜਿੰਦਗੀ ਚ' ਕੋਈ ਆਇਆ ਹੀ ਨਹੀ...... shiv kumaar batalvi
guri Singh.8 437924103
ਅਣਜਾਨ ਰਾਹਾ ਤੇ ਚੱਲਕੇ, ਮੈ ਅੱਕ ਗਿਆ ਉਹ ਕਹਿੰਦੀ ਸੀ ਮੈ ਤੇਰੀ ਇਹ ਸੁਣਕੇ ਮੈ ਥੱਕ ਗਿਆ ਕੀ ਸੀ ਉਹ ਮੇਰੀ ਪਤਾ ਨਹੀ ਉਹਦੇ ਲਾਰੇ ਸੁਣ 2ਕੇ ਪਤਾ ਨਹੀ ਕਿਉ ਅੱਜ ਅੰਦਰੋ ਅੰਦਰੀ ਮੱਚ ਗਿਆ@#ਗੁਰੀ ਪੰਜਾਬੀਯੂਨੀਵਰਿਸੀਟੀ ਪਟਿਆਲਾ hllo@@ ji##$
guri Singh.8 437924103
everyday ਮੁਲਾਕਾਤ ਹੋਤੀ ਹੈ ਉਨਸੇ butਕੁੱਝ ਕਹਿ ਨਹੀ ਪਾਤੇ beautiful faceਕੋ ਦੇਖੇ ਬਿਨ੍ਹਾਂ ਰਹਿ ਨਹੀ ਪਾਤੇ loveਹੈ ਕਿਤਨਾ ਉਨਸੇ speak ਕਹਿ ਨਹੀ ਸਕਤੇ everyday ਮੁਲਾਕਾਤ ਹੋਤੀ ਹੈ ਉਨਸੇ,g uri everyday
Sony Rani Raikot
ਫਿਕਰ ਤਾ ਅੱਜ ਵੀ ਉਸ ਨੂੰ ਮੇਰੀ ਆ । ਪਰ ਉਹ ਬੋਲਦਾ ਨਹੀ। ਦਿਲ ਵਿਚ ਅੱਜ ਵੀ ਉਸ ਦੇ ਤਸਵੀਰ ਮੇਰੀ ਆ। ਪਰ ਉਹ ਅੱਜ ਵੀ ਆਪਣੇ ਦਿਲ ਦੀ ਸੁਣਦਾ ਵੀ ਨਹੀ।Sony Sony
Dhaliwal
ਅਲਫ਼ ਨਹੀ ਸੀ ਕੋਲ ਮੇਰੇ ਤੇੈਨੂੰ ਦਿਲ ਦੀ ਦਾਸਤਾਨ ਦੱਸ ਦਿੰਦਾ ਤੇਰਾ ਨਜ਼ਰੀਆ ਬਦਲ ਗਿਆ ਸੀ ਅੱਖੀਆਂ ਦੀ ਤੈਨੂੰ ਸਮਝ ਨਹੀ ਅਾਏੀ D.S Dhaliwal