Nojoto: Largest Storytelling Platform

Best ਇਬਾਦਤ Shayari, Status, Quotes, Stories

Find the Best ਇਬਾਦਤ Shayari, Status, Quotes from top creators only on Nojoto App. Also find trending photos & videos about

  • 46 Followers
  • 57 Stories

Lucky Singh

#ਇਬਾਦਤ ❤❤❤ #ਸ਼ਾਇਰੀ

read more

нαямαиρяєєт. sι∂нυ

#kitaabein #ਇਬਾਦਤ #ਰੱਬ #ਸਿੱਧੂ

read more

Aman jassal

#SAD #alone #Dil #pyaar #safar #ਇਬਾਦਤ #ਘੜੂੰਆਂ #Jindagi #ithehass #Society

read more

jhhlaasaair

#ਇਬਾਦਤ

read more
ਇਬਾਦਤ ਬੜੀ ਸ਼ਿਦਤ ਨਾਲ ਰੂਹ ਤੋਂ yaari ਲਾਈ ਬੈਠਾ
ਮੈ ਮਨ ਹੀ ਮਨ ਖਾਬਾਂ ਦਾ ਮਹਿਲ ਬਣਾਈ ਬੈਠਾ
ਵੇਖੀ ਰੱਬਾ ਕੀਤੇ ਖਾਬਾਂ ਦਾ ਮਹਿਲ ਨਾ ਚਕਨਾ ਚੂਰ ਹੋਜੇ
 ਦੋਸਤ ਹੀ ਸਹੀ ਸੱਜਣ ਤਾਂ ਵੀ ਮਨਜੂਰ ਮੈਨੂੰ
ਵੇਖੀ ਕੀਤੇ ਹਾਲਾਤਾਂ ਤੋਂ ਮਜਬੂਰ ਨਾ ਹੋਜੇ
ਰੱਬਾ ਇੱਕੋ ਅਰਜ ਕਰਦਾ ਮੈ ਬੱਸ ਕੀਤੇ ਸੱਜਣ ਦੂਰ ਨਾ ਹੋਜੇ

©jhhlaasaair #ਇਬਾਦਤ

RANA KHUMAN

#SorrowFeelings sapna ahaana Jugaadi Jat Hilal Hathravi sraj ladhroia midnight writer Baljeet Chauhan #ਇਬਾਦਤ #ਪਿਆਰ #ਹੀ #ਮੁਹੱਬਤ #ਲੂਣਾ #ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਾਇਰੀ #ਨਾ #ਨਜੋਟੋ_ਪੰਜਾਬੀ

read more

ramandeep

ਪਿਆਰ ਨੂੰ #ਮਹਿਸੂਸ ਕਰ ਲੈਣਾ ਵੀ ਤਾਂ #ਇਬਾਦਤ ਹੈ..

ਛੂਹ ਕੇ ਤਾਂ #ਰੱਬ ਨੂੰ ਵੀ ਕਿਸੇ ਨੇ #ਨਹੀ ਦੇਖਿਆ !
 
 ❤️❤️ rajvir Grewal

©Grewal Rajvir #wetogether

KULWINDER SINGH khetla

#ਇਬਾਦਤ #kulwinder_khetla bawa boy

read more
ਇਬਾਦਤ ਪੱਥਰ ਸੀਨੇ ਵਿੱਚ ਰੱਖ ਕੇ ਲੋਕੀ ਪੂਜਣ ਪੱਥਰਾਂ ਨੂੰ 
ਇਨਸਾਨਾਂ ਤੋਂ ਦੂਰ ਭੱਜਦੇ ਦੇਖੇ ਮੈ।
ਰੱਬ ਦੇ ਬੰਦੇ  ਭੁੱਖੇ ਮਰਦੇ ਨੇ 
ਤੇ ਪੱਥਰ ਰੱਜਦੇ ਦੇਖੇ ਮੈ।
ਮੈ ਸੁਣਿਆ ਮੁਹੱਬਤ ਵੀ ਇਬਾਦਤ ਹੈ 
ਪਰ ਜੋ ਕਰੇ ਉਹਦੇ ਪੱਥਰ ਵੱਜਦੇ ਵੇਖੇ ਮੈਂ 
ਕੁਲਵਿੰਦਰ ਬਾਵਾ #ਇਬਾਦਤ #kulwinder_khetla bawa boy

gurvinder sanoria

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar

Agam Sangeet Academy

#ਇਬਾਦਤ ਹੱਥ ਜੋੜ ਇਬਾਦਤ ਕਰ ਦੂਰ ਨਹੀਂ ਏ ਉਹਦਾ ਦਰ 🙏

read more
ਇਬਾਦਤ ਸਦਾ ਹੁੰਦਾ ਏ ਸਹਾਈ ਰੱਖ ਪੱਕਾ ਵਿਸ਼ਵਾਸ
ਕਦੇ ਬਿਰਥਾ ਨਹੀਂ ਜਾਂਦੀ ਦਿਲੋਂ ਕੀਤੀ ਅਰਦਾਸ #ਇਬਾਦਤ ਹੱਥ ਜੋੜ ਇਬਾਦਤ ਕਰ 
ਦੂਰ ਨਹੀਂ ਏ ਉਹਦਾ ਦਰ 🙏

Ravneet Rangian

loader
Home
Explore
Events
Notification
Profile