Nojoto: Largest Storytelling Platform

Best ਮਾਪੇ Shayari, Status, Quotes, Stories

Find the Best ਮਾਪੇ Shayari, Status, Quotes from top creators only on Nojoto App. Also find trending photos & videos about ਮਾਪੇ ਦਾ ਆਦਰ, ਮਾਪੇ meaning, ਮਾਪੇ ਕਵਿਤਾ, ਮਾਪੇ ਸ਼ਾਇਰੀ, ਮਾਪੇ ਅਧਿਆਪਕ ਮਿਲਣੀ ਪੋਸਟਰ,

  • 10 Followers
  • 10 Stories
    PopularLatestVideo

Nëélåm Råñï

#MothersDay #ਮੇਰੀ #ਮਾਂ #Mother #ਮਾਪੇ #Mother #motherlove #ਜਿੰਦਗੀ #ਜਿੰਦਜਾਨ_ਪੰਜਾਬੀ #ਪੰਜਾਬੀ Jagsir Singh Silent Love Hitesh Swati Srivastava Mishra Miracle Adi_indian_boy: #शायरी

read more
mute video

Pammy Sehgal

#ਮਾਪੇ
ਪਿਤਾ,ਪ੍ਰਮਾਤਮਾ ਦੀ ਬਖ਼ਸ਼ੀ ਇੱਕ ਉੱਤਮ ਦਾਤ ਐ
ਮਾਂ,ਪਾਲਣਾ ਬੱਚੇ ਦਾ,ਜਿਓਂ ਰੱਬ ਦੀ ਹੀ ਜ਼ਾਤ ਐ

ਪਿਤਾ ਪਾਲਣ ਹੈ,ਪੋਸ਼ਣ ਹੈ,ਰੋਟੀ- ਕੱਪੜਾ-ਮਕਾਨ ਏ
ਮਾਂ  ਜੀਵਨ ਦਾ ਕੁੰਡ ਤੇ ਅਹਿਸਾਸ  ਦੀ  ਜ਼ੁਬਾਨ ਏ

ਪਿਤਾ ਮਾਰਗ  ਦਰਸ਼ਕ  ਤੇ  ਪੀੜ  ਦਾ  ਸਹਾਰਾ ਏ
ਮਾਂ   ਗੱਲਾਂ  ਦੀ  ਪੱਪੀ  ਏ  ਮਮਤਾ  ਦੀ  ਧਾਰਾ ਏ

ਪਿਤਾ ਨਰਮ ਵੀ,ਸਖਤ ਵੀ,ਪਰਿਵਾਰ ਦਾ ਅਨੁਸ਼ਾਸਨ ਏ
ਮਾਂ ਕਲਮ ਦਵਾਤ ਸਿਆਹੀ,  ਪਿਆਰ  ਦਾ ਪ੍ਰਸ਼ਾਸਨ ਏ

ਪਿਤਾ  ਪਰਿੰਦੇ  ਛੋਟੇ  ਦਾ , ਵੱਡਾ ਜ੍ਹਾ ਆਸਮਾਨ ਏ
ਮਾਂ ਅੱਖ ਦਾ ਕਿਨਾਰਾ , ਕੋਈ ਤੀਰਥ ਅਸਥਾਨ ਏ

ਪਿਤਾ ਰੱਖਿਆ ਕਵਚ, ਪਿਤਾ  ਨਾਲੇ  ਸਭ ਸਪਨੇ
ਮਾਂ ਰੱਬ ਦਾ ਏ ਨਾਂ, ਜੀਹਦੇ  ਨਾਲ ਨੇ ਸਭ ਅਪਨੇ 

ਪਿਤਾ ਘੱਟ ਹੀ ਦਿਖਾਵੇ, ਅਥਾਹ ਦਿਲ ਦਾ ਪਿਆਰ 
ਪਿਤਾ ਹੈ  ਜੀ  , ਮਾਂ -ਬੱਚਿਆਂ  ਦਾ ਜੀਵਨ ਆਧਾਰ 

ਸਾਰੀ ਦੁਨੀਆਂ ਦੇ ,ਤੀਰਥ ਦੀ  ਯਾਤਰਾ ਵਿਅਰਥ 
ਜੇਕਰ  ਬੱਚਿਆਂ  ਦੇ ਹੁੰਦੇ ,ਮਾਂ ਬਾਪ ਨੇ ਅਸਮਰੱਥ

ਸਾਰਾ ਜੀਵਨ  ਨਿਛਾਵਰ   ਕਰ ਦੇਣ  ਮਾਂ ਪਿਓ
ਬਣਕੇ  ਹਿੰਮਤ  ਤੇ  ਹੌਸਲੇ,  ਦਿਲਾਸੇ  ਦਿਓ

ਮੋੜ  ਹੋਣਾ  ਨੀ ਭਾਵੇਂ , ਏਹ  ਕਰਜ਼ ਬੇਹਿਸਾਬ 
ਕਰੋ ਸਤਿਕਾਰ ਦਿਲ ਤੋਂ, ਤਾਂ ਸਭ ਕੁਛ ਆਬਾਦ

ਪਿਆਰ-ਸਤਿਕਾਰ,ਇੱਕ ਦਿਨ ਦਾ ਮੁਥਾਜ ਨਈਂ
ਮਾਪੇ  ਮਿਲਦੇ   ਮੁਕੱਦਰੀਂ, ਕਿਉਂ   ਨਾਜ਼  ਨਈਂ
......#ਹਰਜੀਤ ਕੌਰ ਪੰਮੀ......

©Pammy Sehgal #father

RANA KHUMAN

ਸਤਿਕਾਰ ਯੋਗ ਸੀ੍ਮਤੀ ਮਾਤਾ ਚਰਨ ਕੋਰ ਜੀ #pyaarimaa ✨ LÖfĪ ✨ sraj midnight writer RJ_Keshvi Baljeet Chauhan Sr Shamsher Singh Gill #ਮਾਂ #ਮਾਂ_ਬਾਪ #ਮਾਪੇ #ਪਿਆਰ #ਮੀਰੀ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ

read more
mute video

Lonely Boy

#ਮਾਪੇ

read more
ਹੋਰ ਕੁੱਝ ਨਹੀ ਪਿਆਰਾ ਸੱਭ ਤੋੰ ਪਹਿਲੇ ਨੇ ਮਾਪੇ ।
ਲੜੀ ਦਾ ਥੋੜਾ ਕਿਸਮਤ ਨਾਲ ਬਾਕੀ ਰੱਬ ਦੇਖ਼ਲੂ ਆਪੇ । #ਮਾਪੇ

Harpreet Singh

#ਮਾਪੇ #ਵਾਹਿਗੁਰੂ #ਕਵਿਤਾ

read more
ਬੜਿਆਂ ਨੇ ਲੱਤਾਂ ਖਿੱਚਣ ਦੀ ਵਾਹ ਲਾਉਣੀ ਤੂੰ ਜਿੱਦ ਆਪਣੀ ਤੇ ਅੜਿਆ ਰਹੀਂ, ਕੀ ਹੋਇਆ ਜਿਹ ਟੋਲੇ ਨਹੀਂ ਤੇਰੇ ਤੂੰ ਕਾਫਲਿਆਂ ਤੇ ਆਸ ਰੱਖੀ, ਬੜਾ ਹਾਰੇਗਾ ਬੜਾ ਜਿੱਤੇਗਾ ਸਦਾ ਸਬਰ ਤੋਂ ਕੰਮ ਲਵੀੰ, ਇੱਕ ਰੱਬ ਤੇ ਦੂਜੇ ਮਾਪਿਆਂ ਬਿਨਾਂ ਕੋਈ ਕਰਨੇ ਵਾਲਾ ਨਹੀਂ ਸਦਾ ਇਹਨਾਂ ਦੀ ਖੁਸ਼ੀ ਚ ਖੁਸ਼ ਰਹੀਂ... #ਮਾਪੇ #ਵਾਹਿਗੁਰੂ

Pardeep Singh Dhillon

pardeepdhillon0007@gmail.com #ਮਾਪੇ #parentslove #blessings #poetry #shayari #trending #nojoto #njotowriter #punjabipoetry #happymothersday

Prabhjot PJSG

mute video

istagram idi DeepHarry452

read more
ਅਸੀ ਮਹਿਨਤਾਂ ਵਾਲੇ ਕੁੜੀਏ ਨੀ,
ਇੱਕੋ ਕੰਮ ਸਿਖਾਇਆ ਬਾਪੂ ਨੇ,
ਧੌਖਾ ਨਾ ਕਦੇ ਕਰੀ ਪੁੱਤਰਾਂ,
 ਸਿੱਧੇ ਰਾਹੀ ਪਾਇਆ ਬਾਪੂ ਨੇ,
ਉਹ ਬਚਪਨ ਵਾਲੇ ਦਿਨ ਬਾਪੂ,
ਜੋ ਤੇਰੇ ਨਾਲ ਬਿਤਾਏ ਮੈ,
ਸਦਾ ਚੇਤੇ ਮੈਨੂੰ ਰਹਿਣੇ ਨੇ,
ਉਂਗਲ ਫੜਕੇ ਤੁਰਨਾ ਸਿਖਾਇਆਂ ਤੇ,
ਮੇਰਾ ਬਾਪੂ ਮੇਰਾ ਰੱਬ ਲੱਗੇ,
ਇਸ ਜੱਗ ਉਤੇ ਮੇਰਾ ਸਭ ਲੱਗੇ,
ਮਾਪੇ ਤਾ ਮਾਪੇ ਹੁੰਦੇ ਨੇ,
ਭਾਵੇ ਹੋਰ ਵੀ ਰਿਸਤੇ ਬਥੇਰੇ ਨੇ,
ਤੂੰ ਹੱਸਦਾ ਵੱਸਦਾ ਰਹਿ ਬਾਪੂ,
ਮੈਨੂੰ ਦਰਸ਼ਨ ਤੇਰੇ ਬਥੇਰੇ ਨੇ,

Arry

#dildigal9

read more
9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
ਜੇ ਕਰਨ ਮਾਪੇ ਬੇਇਨਸਾਫ਼ੀ ਤਾਂ ਕਿੰਨੀ ਕੁ ਜਰੀਏ।
ਜਿਹੜਾ ਮਨ ਨੂੰ ਦਵੇ ਸਕੂਨ।
ਕਿਹੜਾ ਕਲਾਮ ਪੜੀਏ।
ਪੁੱਤ ਪੁੱਤ ਤੇ ਮਾਪੇ ਕੁਮਾਪੇ ਬਣ ਜਾਣ।
ਕਿ ਉਹਨਾਂ ਨਾਲ ਲੜੀਏ?
ਜਿੰਦਗੀ ਔਖੀ ਕਰ ਦੇਣ ਜੇ ,ਹੰਜੂਆ ਦਾ ਘੁਟ ਕਿੰਨਾ ਭਰੀਏ ।
ਜਿੰਦੜੀ ਤੁਹੀ ਦਸ।
ਕਿਥੇ ਜੀਏ ਤੇ ਕਿਥੇ ਮਰੀਏ।
ਮੌਤ ਵਾਂਗ ਜ਼ਿੰਦਗੀ ਕਰ ਦਿੱਤੀ।
ਤੂੰ ਹਾਲੇ ਵੀ ਜੀਣ ਤੇ ਅੜੀ ਏ।
ਜੇ ਦਫਨਾਨ ਵਾਲੇ ਹੋਣ ਆਪਣੇ।
ਜਿੰਦੜੀ ਤੂੰ ਹੀ ਦੱਸ ਹੁਣ ਕੀ ਕਰੀਏ।
😞@rry #dildigal9


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile